ਮਾਊਂਟ ਲਿਟਰਾ ਜ਼ੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਾਹਿਲਜੋਤ ਸਿੰਘ ਨੇ ਸੀ.ਬੀ.ਐੱਸ.ਈ. ਨੈਸ਼ਨਲ ਐਥਲੈਟਿਕ ਮੀਟ ‘ਚ ਜਿੱਤਿਆ ਸੋਨ ਤਗਮਾ

ਸਾਹਿਲਜੋਤ ਦੀ ਨਾਂਅ ਨੈਸ਼ਨਲ ਸਕੂਲ ਖੇਡਾਂ ਅਤੇ ਖੇਲੋ ਇੰਡੀਆ ਨੈਸ਼ਨਲ ਖੇਡਾਂ ਲਈ ਚੋਣ : ਗੁਲਾਟੀ ਫਰੀਦਕੋਟ, 15 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਖੇਤਰ ਦੀ ਮਸ਼ਹੂਰ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ…

ਜਿਲ੍ਹੇ ਵਿੱਚ ਪੰਚਾਇਤੀ ਚੋਣਾਂ ਲਈ  ਪੋਲਿੰਗ ਪਾਰਟੀਆਂ ਰਵਾਨਾ

ਪੰਚਾਇਤੀ ਚੋਣਾਂ ਅਮਨ-ਸ਼ਾਤੀ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ-ਡੀ.ਸੀ. ਫਰੀਦਕੋਟ 15 ਅਕਤੂਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਲਈ ਜਿਲ੍ਹੇ ਅੰਦਰ ਚੋਣਾਂ ਨੂੰ ਸ਼ਾਂਤੀਪੂਰਵਕ…

ਨਰਮ ਸੁਭਾਅ ਦੀ ਸਖਸ਼ੀਅਤ ਵੈਦ ਜਸਪਾਲ ਸਿੰਘ ਢੀਂਡਸਾ

ਪਟਿਆਲਾ 15 ਅਕਤੂਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼) ਆਪਣੇ ਇਲਾਕੇ ਵਿੱਚ ਨਾਮਣ੍ਹਾ ਖੱਟਣ ਵਾਲੀਆਂ ਸਖਸ਼ੀਅਤਾਂ ‘ਚੋਂ ਜਸਪਾਲ ਸੰਘ ਢੀਂਡਸਾ ਪੁਤੱਰ ਸਵ: ਹਵਾਲਦਾਰ ਗੁਰਦਿਆਲ ਸਿੰਘ (ਜਿਨ੍ਹਾਂ 1965 ਦੀ ਜੰਗ ਲੜੀ )…

“ ਦਰਸ਼ਕਾਂ ਦੇ ਚੇਤਿਆਂ ਚ ਵੱਸਿਆ ਰਹੇਗਾ

ਡਾ. ਰਵੇਲ ਸਿੰਘ ਜੀ ਦਾ ਸੰਘਰਸ਼ਮਈ ਜੀਵਨ ਰੂਬਰੂ ਹੋਏ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ “ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ 13 ਅਕਤੂਬਰ…

ਵੈਨਕੂਵਰ ਵਿਚਾਰ ਮੰਚ ਵੱਲੋਂ ਰੰਗਮੰਚ ਗੁਰੂ ਡਾ. ਯੋਗੇਸ਼ ਗੰਭੀਰ ਨਾਲ ਵਿਸ਼ੇਸ਼ ਮਿਲਣੀ

ਡਾ. ਯੋਗੇਸ਼ ਨੇ ਰਾਮਾਇਣ ਬਾਰੇ ਬਹੁਤ ਹੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਸਰੀ, 15 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਹਜ਼ਾਰਾਂ ਵਿਦਿਆਰਥੀਆਂ ਦੇ ਥੀਏਟਰ ਗੁਰੂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਰੰਗਮੰਚ ਦੇ ਅਧਿਆਪਕ…

ਡੇਰਾਵਾਦ, ਲੋਕ ਅਤੇ ਸਿਆਸਤ

ਪੰਜਾਬ ਵਿਚ ਚਾਰ ਵੱਡੇ ਡੇਰੇ ਹਨ ਜੋ ਪੰਜਾਬ ਦੀ ਸਿਆਸਤ 'ਤੇ ਭਾਰੂ ਹਨ। ਇਨ੍ਹਾਂ ਵਿਚੋਂ ਸਭ ਤੋਂ ਪੁਰਾਣਾ ਡੇਰਾ ਹੈ, ਨਿਰੰਕਾਰੀ ਸੰਪ੍ਰਦਾ ਦਾ ਜਿਸ ਦੀ ਸ਼ੁਰੂਆਤ ਦਿਆਲ ਸਿੰਘ ਨੇ 1790…

ਉਹ ਪਿਆਰ ਜੋ ਸਾਡੇ ਦਿਲਾਂ ਵਿੱਚੋਂ ਲੰਘਿਆ

ਕੱਚੇ ਰਾਹਾਂ 'ਤੇ ਤੁਰਨ ਦੀ ਥਕਾਵਟ ਨੂੰ ਦੂਰ ਕਰਨ ਲਈ ਮੈਂ ਆਪਣੇ ਦਿਲ ਨੂੰ ਕਦੇ ਵਿਲਾਸਤਾ ਦਾ ਟਿਕਾਣਾ ਨਹੀਂ ਬਣਨ ਦਿੱਤਾ, ਮੈਂ ਇਸ ਨੂੰ ਪ੍ਰਭੂ ਦੇ ਰਾਹਾਂ ਦਾ ਅਸਥਾਈ ਮੁਸਾਫ਼ਰ…

ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਫਰੀਦਕੋਟ ਚ ਧਰਨਾ ਲਗਾਇਆ

ਫਰੀਦਕੋਟ 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸੰਯੁਕਤ ਕਿਸਾਨ ਮੋਰਚਾ, ਆੜਤੀਆਂ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਮਜ਼ਦੂਰ ਯੂਨੀਅਨ, ਮੁਲਾਜ਼ਮ ਯੂਨੀਅਨਾਂ ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਝੋਨੇ ਦੀ ਖਰੀਦ ਸਬੰਧੀ ਅੱਜ ਫਰੀਦਕੋਟ ਦੇ ਸਾਦਿਕ…