ਅੰਮ੍ਰਿਤਸਰ ਵਿਖੇ ਦੋ ਰੋਜ਼ਾ 30ਵਾਂ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਆਯੋਜਿਤ

ਦੇਸ਼-ਵਿਦੇਸ਼ ਦੇ ਮਿੰਨੀ ਕਹਾਣੀ ਲੇਖਕਾਂ ਨੇ ਲਿਆ ਹਿੱਸਾ-ਪੁਸਤਕ ਰਿਲਿਜ਼, ਸਨਮਾਨ ਸਮਾਰੋਹ ਅਤੇ ਨਾਟਕ ਰਹੇ ਖਿੱਚ ਦਾ ਕੇਂਦਰ ਅੰਮ੍ਰਿਤਸਰ 12 ਅਕਤੂਬਰ (ਜਗਦੀਸ਼ ਰਾਏ ਕੁਲਰੀਆਂ/ਵਰਲਡ ਪੰਜਾਬੀ ਟਾਈਮਜ਼) ਮਿੰਨੀ ਕਹਾਣੀ ਲੇਖਕ ਮੰਚ (ਰਜਿ.)…

ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ ਵਿੱਚ ਮੁੱਖ ਸਲਾਹਕਾਰ (ਵਿੱਤੀ ਮਾਮਲਿਆਂ) ਵਜੋਂ ਨਿਯੁਕਤ

ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਚੰਡੀਗੜ 12 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਨੇ ਸਾਬਕਾ ਕੇਂਦਰੀ ਸਿੱਧੇ ਟੈਕਸ ਬੋਰਡ (ਸੀ.ਬੀ.ਡੀ.ਟੀ.) ਦੇ ਮੈਂਬਰ (ਵਿਧਾਨ) ਅਰਬਿੰਦ ਮੋਦੀ, ਆਈ.ਆਰ.ਐਸ. (ਸੇਵਾਮੁਕਤ) ਨੂੰ ਵਿੱਤ ਵਿਭਾਗ…

ਦੁਸਹਿਰਾ ਯੁੱਧ ਦਾ-ਆਖ਼ਰੀ ਦਿਨ ਨਹੀਂ ਹੁੰਦਾ

ਦੁਸਹਿਰਾ ਯੁੱਧ ਦਾ ਆਖਰੀ ਨਹੀਂਦਸਵਾਂ ਦਿਨ ਹੁੰਦਾ ਹੈ।ਯੁੱਧ ਤਾਂ ਜਾਰੀ ਰੱਖਣਾ ਪੈਂਦਾ ਹੈ।ਸਭ ਤੋਂ ਪਹਿਲਾਂ ਆਪਣੇ ਖ਼ਿਲਾਫ਼ਜਿਸ ਚ ਸਦੀਆਂ ਤੋਂਰਾਵਣ ਡੇਰਾ ਲਾਈ ਬੈਠਾ ਹੈ।ਤ੍ਰਿਸ਼ਨਾ ਦਾ ਸੋਨ ਮਿਰਗਛੱਡ ਦੇਂਦਾ ਹੈ ਰੋਜ਼…

ਇਸਤਰੀ ਦਾ ਮਹੱਤਵ****

ਸ੍ਰਿਸ਼ਟੀ ਰਚਨਾ ਮਨੁੱਖਤਾ ਦੀ ਪਾਲਣਾ ਕਰਨ ਵਿੱਚ ਇਸਤਰੀ ਜਾਤੀ ਦਾ ਮਹੱਤਵਪੂਰਨ ਪੁਰਸ਼ ਤੋਂ ਕਿਤੇ ਵੱਧ ਯੋਗਦਾਨ ਰਿਹਾ ਹੈ। ਇਸਤਰੀ ਪਰਿਵਾਰ ਗ੍ਰਹਿਸਥ ਦਾ ਕੇਂਦਰ ਬਿੰਦੂ ਹੈ। ਪਰਿਵਾਰ ਸਮੁੱਚੇ ਸਮਾਜ ਦਾ ਧੁਰਾ…

ਪਿੰਡਾਂ ਦੀ ਫਿਰਨੀਆਂ ਉੱਪਰ ਖੜ੍ਹਦੇ ਪਾਣੀ ਦਾ ਹੱਲ ਨਵੀਆਂ ਪੰਚਾਇਤਾਂ ਲਈ ਚੁਣੌਤੀ

ਸਾਡੇ ਦੇਸ਼ ਨੂੰ ਗੁਲਾਮੀ ਦੇ ਜੂਲੇ ਹੇਠ ਲੰਮਾ ਸਮਾਂ ਰਹਿਣਾ ਪਿਆ।ਪੰਦਰਾਂ ਅਗਸਤ 1947 ਨੂੰ ਲੰਬੇ ਸੰਘਰਸ਼ ਬਾਅਦ ਅਨੇਕਾਂ ਕੁਰਬਾਨੀਆਂ ਦੇਕੇ ਦੇਸ਼ ਨੂੰ ਆਜ਼ਾਦੀ ਮਿਲ ਗਈ। ਦੇਸ਼ ਦਾ ਸਾਸ਼ਨ ਚਲਾਉਣ ਲਈ…

‘ਆਕਸਫੋਰਡ ਸਕੂਲ ਦੇ ਵਿਹੜੇ ਵਿੱਚ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਦੁਸਹਿਰਾ’

ਬਾਜਾਖਾਨਾ/ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਹਰ ਤਿਉਹਾਰ ਨੂੰ ਬੜੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ,…

ਮਾਊਂਟ ਲਿਟਰਾ ਜੀ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਅਤੇ ਰਾਮਲੀਲਾ ਬੜੀ ਧੂਮਧਾਮ ਨਾਲ ਮਨਾਈ ਗਈ

ਫਰੀਦਕੋਟ, 11 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿਖੇ ਵਿਜੇ ਦਸ਼ਮੀ ਦੇ ਸ਼ੁਭ ਮੌਕੇ 'ਤੇ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।…

ਡਾ. ਦੇਵਿੰਦਰ ਸੈਫੀ ਰਚਿਤ ‘ਮੁਹੱਬਤ ਨੇ ਕਿਹਾ’ ਦਾ ਲੋਕ-ਅਰਪਣ ਹੋਇਆ, ਉੱਘੇ ਵਿਦਵਾਨਾਂ ਨੇ ਗਹਿਰਾ ਸੰਵਾਦ ਰਚਾਇਆ

ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਤੌਰ ਮੁੱਖ ਮਹਿਮਾਨ ਅਤੇ ਉੱਘੇ ਚਿੰਤਕ ਡਾ. ਮਨਮੋਹਨ ਮੁੱਖ ਵਕਤਾ ਦੇ ਤੌਰ ‘ ਤੇ ਸਾਮਲ ਹੋਏ ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਚੰਡੀਗੜ ਸਕੂਲ ਆਫ…

ਦੀਵਾਨ ਟੋਡਰ ਮੱਲ ਹਵੇਲੀ ਨੂੰ ਵਿਰਾਸਤੀ ਦਿੱਖ ਦੇਣ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਜ਼ਰੂਰੀ : ਸਪੀਕਰ ਸੰਧਵਾਂ

*ਕਿਹਾ! ਸਾਡਾ ਉਦੇਸ਼ ਪੰਥ ਦੀ ਮਹਾਨ ਵਿਰਾਸਤੀ ਇਮਾਰਤ ਨੂੰ ਸੰਭਾਲ ਕੇ ਕੌਮ ਨੂੰ ਸਮਰਪਿਤ ਕਰਨਾ* *ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਪੰਜਾਬ, ਐਸ.ਜੀ.ਪੀ.ਸੀ. ਅਤੇ ਪੰਜਾਬ ਟੂਰਿਜ਼ਮ ਤੇ ਪੁਰਾਤੱਤਵ ਵਿਭਾਗ ਦੇ ਆਪਸੀ…