ਪਿੰਡ ਲਾਲੇਆਣਾ ਵਿਖ਼ੇ ਪੰਚਾਇਤ ਦੀ ਸਰਬਸੰਮਤੀ ਨਾਲ ਹੋਈ ਚੋਣ, ਬੀਬੀ ਜਸਵੀਰ ਕੌਰ ਖਾਲਸਾ ਬਣੀ ਸਰਪੰਚ

ਕੋਟਕਪੂਰਾ, 11 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਨੇੜਲੇ ਪਿੰਡ ਲਾਲੇਆਣਾ ਨਿਵਾਸੀਆਂ ਵੱਲੋਂ ਆਪਸੀ ਭਾਈਚਾਰਕ ਸਾਂਝ ਅਤੇ ਏਕੇ ਦੀ ਮਿਸਾਲ ਕਾਇਮ…

ਚੁੰਨੀ

ਮੁਹੱਬਤ ਵਿਚ ਜੋ ਮੇਰੇ ਵਲ ਕਦੀ ਸੀ ਸਰਕਦੀ ਚੁੰਨੀ।ਅਜੇ ਵੀ ਸਾਂਭ ਰੱਖੀ ਏ ਤੇਰੀ ਉਹ ਮੁਖ਼ਮਲੀ ਚੁੰਨੀ।ਖਿੜ੍ਹੇ ਝੋਨੇ ਦੀ ਮੁੰਜਰ ਵਾਂਗ ਕੰਨੀਂ ਲਟਕਦੇ ਝੁਮਕੇ,ਕੁਮੁਕਦੀ ਫੁੱਲ ਦੇ ਵਾਂਗੂ ਧੌਣ ਉਤੇ ਮਚਲਦੀ…

ਮਿਹਨਤੀ ਅਤੇ ਦ੍ਰਿੜ-ਇਰਾਦੇ ਵਾਲੇ ਅਧਿਆਪਕ ਸੀਤ ਮੁਹੰਮਦ ਘਣੀਵਾਲ-( ਮੇਰੇ ਅਧਿਆਪਕ-1 )

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਮਾਸਟਰ ਸੀਤ ਮੁਹੰਮਦ ਬਤੌਰ ਆਰਟ / ਕਰਾਫਟ ਟੀਚਰ…

ਦੁਨੀਆਂ/ ਕਵਿਤਾ

ਡੁੱਬਦੇ ਨੂੰ ਵੇਖ ਕੇ ਹੱਸੇ ਦੁਨੀਆਂ,ਡਿੱਗਦੇ ਨੂੰ ਵੇਖ ਕੇ ਨੱਸੇ ਦੁਨੀਆਂ।ਕਿਸੇ ਕੋਲ ਜੇ ਹੋਵਣ ਖੁਸ਼ੀਆਂ,ਉਸ ਤੋਂ ਖੁਸ਼ੀਆਂ ਖੱਸੇ ਦੁਨੀਆਂ।ਕੋਲ ਹੋਵੇ ਜਿੰਨਾ ਮਰਜ਼ੀ ਧਨ,ਖ਼ੁਦ ਨੂੰ ਧਨਹੀਣ ਦੱਸੇ ਦੁਨੀਆਂ।ਕੋਈ ਇਸ ਤੋਂ ਅੱਗੇ…

ਡਰ ਡਰ ਕੇ ਨਾ ਜੀਅ

ਬੇਡਰ ਹੋ ਕੇ ਜੀਣਾ ਸਿੱਖ ਲੈ, ਡਰ ਕੇ ਜੀਣਾ ਛੱਡ ਦੇ।ਲੋਕਾਂ ਕੋਲੋਂ ਕੀ ਡਰਨਾ ਹੈ, ਡਰ ਨੂੰ ਮਨ 'ਚੋਂ ਕੱਢ ਦੇ। ਨਿਰਭਉ ਤੇ ਨਿਰਵੈਰ ਇੱਕੋ ਹੈ, ਓਸੇ ਕੋਲੋਂ ਡਰੀਏ।ਓਹੀ ਜੀਣ…

ਸਰਪੰਚੀ

ਸਰਪੰਚੀ ਦੀਆਂ ਚੋਣਾਂ ਆਈਆਂ, ਹੁਣ ਦੌਰ ਗਲਾਸੀ ਚੱਲਣਗੇ, ਕੌਲੀ ਚੱਟ ਤੇ ਚਮਚੇ ਦੋਵੇਂ, ਦਰ ਦੋਵਾਂ ਦੇ ਮੱਲਣਗੇ, ਏਧਰੋਂ ਖਾ ਕੇ ਉਧਰੋਂ ਪੀ ਕੇ, ਪੈਰ ਜ਼ਮੀਨੋਂ ਹੱਲਣਗੇ, ਊਤਾਂ ਦੇ ਘਰ ਊਤ…

ਪ੍ਰਾਇਮਰੀ ਸਕੂਲ ਮੰਡਵਾਲਾ ਨੇ ਖੇਡਾਂ ‘ਚ ਮੱਲਾਂ ਮਾਰੀਆਂ

ਫਰੀਦਕੋਟ 11 ਅਕਤੂਬਰ  ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਰਕਾਰੀ  ਪ੍ਰਾਇਮਰੀ ਸਕੂਲ ਮੰਡਵਾਲਾ ਨੇ ਸੈਂਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 29 ਤਗਮੇ ਜਿੱਤੇ। ਜਾਣਕਾਰੀ ਅਨੁਸਾਰ ਦੋ ਰੋਜ਼ਾ ਸੈਂਟਰ…

ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਹਿੱਸੇ ਆਏ ‘ 10 ਸਟੇਟ ਅਵਾਰਡ’ :- ਸੁਖਵੀਰ ਸਿੰਘ ਜਰਨਲ ਸਕੱਤਰ 

ਫ਼ਰੀਦਕੋਟ 11 ਅਕਤੂਬਰ ( ਵਰਲਡ ਪੰਜਾਬੀ ਟਾਈਮਜ਼) ਪਟਿਆਲਾ ਦੇ ਪਾਲਮ ਕੋਰਟ ਪੈਲੇਸ ਵਿਖੇ ਰਾਜ ਪੱਧਰੀ ਹੋਏ ਸਮਾਗਮ ਵਿਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋ ਬਾਬਾ ਫ਼ਰੀਦ ਜੀ ਬਲੱਡ ਸੇਵਾ…

ਭਾਰਤ ਦੇ ਉਦਯੋਗਿਕ ਰਤਨ – ਰਤਨ ਟਾਟਾ ਨਹੀਂ ਰਹੇ।

ਮੁੰਬਈ, 10 ਅਕਤੂਬਰ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਇਸ ਦੁਨੀਆਂ ਨੂੰ ਆਖਰੀ ਅਲਵਿਦਾ ਦੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਵਪਾਰਕ ਇੰਡਸਟਰੀ ਨੂੰ…