ਅਫ਼ਵਾਹ

ਹਾੜ-ਸਾਉਣ ਦਾ ਮਹੀਨਾ ਸੁੱਕਾ ਹੀ ਲੰਘ ਗਿਆ, ਹੁਣ ਭਾਦੋਂ ਦੇ ਵਿੱਚ ਕਿਵੇਂ ਜਲ ਥਲ ਇੱਕ ਕਰ ਦਿੱਤਾ—…ਸੁਨਣ ਵਿੱਚ ਤਾ ਆਇਆ ਏ ਕਿ, ਧਰਤੀ ਆਪਣੇ ਧੁਰੇ ਤੋ ਹਿੱਲ ਗਈ ਏ, ਪੱਛਮੀ…

ਜ਼ਰ, ਜ਼ੋਰੂ ਤੇ ਜ਼ਮੀਨ ਦੀ ਮਾਰਮਿਕ ਪੇਸ਼ਕਾਰੀ : ਅੜੇ ਥੁੜੇ

   ਰਘਬੀਰ ਸਿੰਘ ਮਾਨ ਸਹਿਜ ਨਾਲ ਲਿਖਣ ਵਾਲਾ ਪ੍ਰਤਿਬੱਧ ਗਲਪਕਾਰ ਹੈ। ਉਹਨੇ ਹੁਣ ਤੱਕ 05 ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਇੱਕ ਧਾਰਮਿਕ ਨਿਬੰਧ ਸੰਗ੍ਰਹਿ…

ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਫ਼ਰੀਦਕੋਟ ਦੀ ਹੋਈ ਮਹੀਨਾਵਾਰ ਮੀਟਿੰਗ। 

ਫ਼ਰੀਦਕੋਟ 07 ਅਕਤੂਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਚ ਖਜਾਨਚੀ ਕਸਮੀਰ ਸਿੰਘ ਮਾਨਾ ਦੀ ਪ੍ਰਧਾਨਗੀ…

ਸੱਚ ਕਿ ਝੂਠ ❓

ਕੋਈ ਵਿਰਲਾ ਟਾਵਾਂ ਛੇੜ ਲੈਂਦਾ ਗੱਲ ਪੋਰਸ ਦੀਪਰ ਅਕਸਰ ਲੋਕੀ ਕਰਦੇ ਯਾਦ ਸਿਕੰਦਰ ਨੂੰ। ਬੱਸ ਲੁਤਫ ਲੈਂਦੇ ਨੇ ਤੱਕ ਕੇ ਪੂਰਨਮਾਸ਼ੀ 'ਤੇ,ਕੋਈ ਮੱਸਿਆ ਵਾਲ਼ੀ ਰਾਤ ਨਾ 'ਡੀਕੇ ਚੰਦਰ ਨੂੰ। ਗੱਲ…

ਵਾਤਾਵਰਣ ਸੰਭਾਲ਼ ਤਹਿਤ ਕੰਨਿਆ ਸਕੂਲ ਵਿਖੇ ਬੂਟੇ ਲਗਾਏ

ਰੋਪੜ, 07 ਅਕਤੂਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਵਿਖੇ PMIDC ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਸਟੇਨੇਬਿਲਟੀ ਲੀਡਰਸ਼ਿਪ ਪ੍ਰੋਗਰਾਮ ਤਹਿਤ ਛਾਂਦਾਰ, ਸਜਾਵਟੀ…

ਸੁਰਜੀਤ****

ਸੁਰਜੀਤ ਜਿੰਦਾ ਦਿਲ ਵਰਗਾਰੂਪ ਹੈ।ਤੇਰੇ ਸੋਹਣੇ ਤੇਰੇ ਦੰਦ ਹਸਦੇਸੁੱਚੇ ਮੋਤੀ। ਤੈਨੂੰ ਦੇਖ ਕੇ ਤਾਂ ਇੰਝ ਲਗਦਾਜਿਵੇਂ ਪੁਨਿਆ ਦਾ ਚੰਦ ਚੜ ਆਇਆ। ਤੇਰੀ ਕਾਇਆਂ ਕੰਚਨ ਵਰਗੀਸੋਨੇ ਰੰਗ ਵਾਲੀ ਲੱਗੇ। ਤੈਨੂੰ ਪਾਰਲਰਾਂ…

ਪਿੰਡ ਵਾਸੀਆਂ ਨੂੰ ਜਿੰਨ ਦੇ ਸਾਏ ਤੋਂ ਮੁਕਤ ਕੀਤਾ – ਤਰਕਸ਼ੀਲ

ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿਚ ਕੰਮ ਕਰਦਾ ਸੀ, ਇਕਾਈ ਕੋਲ ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ ਦੀ ਪੰਚਾਇਤ ਆਈਤੇ…

ਜਿੰਦਗੀ ਦੀ ਦੌੜ ਹਮੇਸ਼ਾਂ ਆਪਣੇ ਨਿਸ਼ਾਨੇ ਵੱਲ ਨਿਰੰਤਰਤਾ ਨਾਲ ਮਿਹਨਤ ਕਰਨ ਵਾਲੇ ਜਿੱਤਦੇ ਹਨ-ਸੁਖਜਿੰਦਰ ਲੋਪੋ

-ਤੰਦਰੁਸਤੀ ਅਤੇ ਮਜ਼ਬੂਤ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਸੈਂਕੜੇ ਨੌਜਵਾਨਾਂ ਨੇ ਕੀਤੀ ਸਾਇਕਲਿੰਗ ਮਹਿਲ ਕਲਾਂ, 7 ਅਕਤੂਬਰ ( ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼ ) ਮਹਿਲ ਕਲਾਂ ਦੇ ਨੌਜਵਾਨਾਂ ਅਤੇ…

“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸਮਾਜਿਕ ਚੇਤਨਾ ਭਰਪੂਰ ਰਿਹਾ ਪ੍ਰੋਗਰਾਮ ਅੰਤਰਰਾਸ਼ਟਰੀ “ਕਾਵਿ ਮਿਲਣੀ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਤੇ ਪ੍ਰਬੰਧਕੀ ਟੀਮ ਮੈਂਬਰਜ਼ ਵੱਲੋਂ 6 ਅਕਤੂਬਰ ਐਤਵਾਰ ਨੂੰ ਅੰਤਰਰਾਸ਼ਟਰੀ “ ਕਾਵਿ ਮਿਲਣੀ “ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਪ੍ਰੋਗਰਾਮ…

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਹੋਈ

ਪਾਇਲ/ਮਲੌਦ ,7 ਅਕਤੂਬਰ (ਹਰਪ੍ਰੀਤ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ…