ਚੈੱਸ ‘ਚ ਪੁੰਨਾਰਥ ਜੋਸ਼ੀ ਨੇ ਜਿੱਤੇ ਗੋਲਡ ਮੈਡਲ

ਕੋਟਕਪੂਰਾ 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼ ) ਪੁੰਨਾਰਥ ਜੋਸ਼ੀ ਸਪੁੱਤਰ ਸ੍ਰੀ ਸੰਦੀਪ ਕੁਮਾਰ ਸ਼ਰਮਾ ਨੇ 68ਵੀਆਂ ਪੰਜਾਬ ਰਾਜ ਸਕੂਲੀ ਖੇਡਾਂ 2024-25 ਅਤੇ ਖੇਡਾਂ ਵਤਨ ਪੰਜਾਬ ਸੀਜ਼ਨ 3 ਵਿੱਚ ਚੈੱਸ…

ਮਿਲੇਨੀਅਮ ਸਕੂਲ ਵਿਖੇ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਸੀ.ਆਈ.ਈ.ਸੀ. ਕੋਟਕਪੂਰਾ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 26 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ੍ਰੀ ਮੁਕਤਸਰ ਸਾਹਿਬ ਰੇਲਵੇ ਅੰਡਰਬ੍ਰਿਜ ਨੇੜੇ ਸਥਿਤ ਚੰਡੀਗੜ੍ਹ ਇਲੈਟਸ ਐਂਡ ਇਮੀਗ੍ਰੇਸ਼ਨ ਕੋਟਕਪੂਰਾ (ਸੀ.ਆਈ.ਸੀ.) ਵੱਲੋਂ ਮਿਲੇਨੀਅਮ ਸਕੂਲ ਪੰਜਗਰਾਈਂ ਖੁਰਦ ਵਿਖੇ ਬਾਬਾ ਫਰੀਦ ਜੀ ਦੇ…

ਕੇਸ਼ੋਪੁਰ ਛੰਭ, ਗੁਰਦਾਸਪੁਰ ‘ਚ ਪਰਵਾਸੀ ਪੰਛੀਆਂ ਦਾ ਕੁਦਰਤੀ ਮੇਲਾ

ਪੰਛੀਆਂ ਦਾ ਕੁਦਰਤੀ ਮਾਹੌਲ ਵਿਚ ਜੀਣਾ, ਕੁਦਰਤੀ ਖਾਣ-ਪੀਣ ਦੇ ਸਾਧਨਾਂ ਵਿਚ ਰਹਿਣਾ, ਮਨੋਜੰਜਨ ਕਦਰਾਂ-ਕੀਮਤਾਂ ਨੂੰ ਲੱਭਣਾ, ਰੈਣ-ਬਸੇਰੇ ਲਈ ਆਪਣੀ ਜੀਵਨ-ਸ਼ੈਲੀ ਦੇ ਅਨੂਕੂਲ ਸਥਾਨ ਲੱਭਣੇ, ਪੰਛੀਆਂ ਦੇ ਵੀ ਸੁਭਾਅ ਵਿਚ ਸ਼ਾਮਿਲ…

ਬਾਬਾ ਫ਼ਰੀਦ ਸਾਹਿਤ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ ਪੰਜਾਬੀਆਂ ਨੇ ਖਰੀਦੀਆਂ 30 ਲੱਖ ਤੋਂ ਵੀ ਵੱਧ ਦੀਆਂ ਕਿਤਾਬਾਂ

ਫਰੀਦਕੋਟ 26 ਸਤੰਬਰ (ਧਰਮ ਪ੍ਰਵਾਨਾਂ  /ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਪੰਜਾਬ ਅਤੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 19 ਤੋਂ 23 ਸਤੰਬਰ ਤੱਕ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਅਤੇ…

ਦਸਤਾਰ ਅਤੇ ਕੁਇਜ਼ ਮੁਕਾਬਲਿਆਂ ਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਨੇ ਜਿੱਤੇ ਨਗਦ ਇਨਾਮ

ਫ਼ਰੀਦਕੋਟ, 26 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਆਗਮਨ ਪੁਰਬ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਦਸਤਾਰ ਸਜਾਉਣ ਅਤੇ ਕੁਇਜ਼ ਮੁਕਾਬਲੇ ਬਲਬੀਰ ਸਰਕਾਰੀ ਸਕੂਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ…

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ 28 – 29 ਸਤੰਬਰ ਨੂੰ

ਸਰੀ, 26 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਖੋਜ, ਵਿਦਿਆ ਅਤੇ ਸੇਵਾ ਰਾਹੀਂ ਸੱਭਿਅਚਾਰਕ ਵਖਰੇਵੇਂ ਦੇ ਨਾਲ ਨਾਲ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ…

ਧੁੰਦ

ਹੇ ਮੇਰੇ ਦੇਸ਼ ਦੇ ਦੱਬੇ,ਕੁੱਚਲੇ ਤੇ ਲਤਾੜੇ ਹੋਏ ਲੋਕੋਤੁਹਾਡੇ ਮਨਾਂ 'ਚਅਗਿਆਨਤਾ ਕਾਰਨਚਿਰਾਂ ਤੋਂਵਹਿਮਾਂ ਦੀ ਧੁੰਦਫੈਲੀ ਹੋਈ ਹੈ।ਇਸ ਧੁੰਦ ਨੂੰਹਟਾਣ ਦੀ ਖ਼ਾਤਰਤੁਸੀਂ ਕਦੇ ਅੰਨਪੜ੍ਹ ਸਾਧਾਂ ਦੇਡੇਰਿਆਂ ਦੇ ਚੱਕਰ ਲਗਾਂਦੇ ਹੋ,ਕਦੇ ਜੋਤਸ਼ੀਆਂ…

ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ

ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ…

ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਰੇ ਮੈਂਬਰ ਸ਼ਿਪ ਫਾਰਮ

ਭਾਜਪਾ ਮੈਂਬਰਸ਼ਿਪ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ, 200 ਦੇ ਕਰੀਬ ਭਰੇ ਫਾਰਮ ਪੰਡਿਤ ਦੀਨਦਿਆਲ ਉਪਾਧਿਆਯ ਜੀ ਦਾ ਬਲਿਦਾਨ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾਂ ਪ੍ਰੇਰਿਤ ਕਰਦੀਆਂ ਰਹਿਣਗੀਆਂ : ਦੁਰਗੇਸ਼ ਸ਼ਰਮਾ…

ਰੱਬ ਗਰੀਬੀ ਦੇ ਕੱਪੜੇ ਪਾ ਕੇ ਤੁਰਦਾ ਹੈ

ਇਹ ਲਿਖਤ ਗ਼ਰੀਬੀ ਵਿੱਚ ਜਿਊਣ ਵਾਲਿਆਂ ਦੀਆਂ ਰੂਹਾਂ ਉੱਤੇ ਹਾਲਾਤਾਂ ਦੇ ਨੀਲੇ ਨਿਸ਼ਾਨਾਂ ਦੀ ਝਲਕ ਹੈ। ਇਸ ਨੂੰ ਧਰਮੀ ਧਨਾਢਾਂ ਵਿਰੁੱਧ ਫਤਵੇ ਵਜੋਂ ਨਾ ਲਓ, ਇਹ ਉਨ੍ਹਾਂ ਅੰਦਰਲੇ ਸਰੀਰਾਂ ਦੀ…