ਰਾਜ ਦੁਲਾਰਾ

ਮੱਝੀਆਂ ਫਿਰੇ ਚਾਰਦਾ ਪਿਤਾ ਕਾਲੂ ਦਾ ਰਾਜ ਦੁਲਾਰਾਦੁਨੀਆ ਸਾਰੀ ਪਿਆਰ ਕਰਦੀ ਮੱਥਾ ਟੇਕਦਾ ਜੱਗ ਸਾਰਾਸੱਜਣ ਸਧਨਾ ਕੌਡੇ ਵਰਗੇ ਰਾਹ ਸਿੱਧੇ ਸੀ ਪਾਤੇਵਸਦੇ ਰਹੋ ਕਹਿ ਕੇ ਕਈਆਂ ਨੂੰ ਉਜੜ ਜਾਓ ਕਹਿ…

ਬਿਨਾਂ ਕਿਸੇ ਡਰ ਭੈਅ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਪੰਚਾਇਤੀ ਚੋਣਾਂ : ਡਿਪਟੀ ਕਮਿਸ਼ਨਰ

ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨੇ ਬਣਾਏ ਜਾਣ ਯਕੀਨੀ ਪੰਚਾਇਤੀ ਚੋਣਾਂ ਲਈ 6,40,500 ਵੋਟਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ 27 ਸਤੰਬਰ ਤੋਂ 4 ਅਕਤੂਬਰ…

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਭਾਈ ਪਿੰਦਰਪਾਲ ਸਿੰਘ ਅਤੇ ਗਿਆਨੀ ਨਰਿੰਦਰ ਸਿੰਘ ਦਾ ਸਨਮਾਨ

ਸਰੀ, 27 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਿੱਖ ਕੌਮ ਦੇ ਨਾਮਵਰ ਵਿਦਵਾਨ, ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ…

ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਨੇ ਸਰੀ ਅਤੇ ਲੈਂਗਲੀ ਵਿਖੇ ਤੋਗਜੋਤ ਬੱਲ, ਮਨਦੀਪ ਧਾਲੀਵਾਲ ਅਤੇ ਜੋਡੀ ਤੂਰ ਦੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ

ਬੀਸੀ ਨੂੰ ਮੁੜ ਫ਼ਖ਼ਰਯੋਗ ਸੂਬਾ ਬਣਾਉਣ ਲਈ ਪਾਰਟੀ ਪ੍ਰੋਗਰਾਮ ਸਾਂਝੇ ਕੀਤੇ ਸਰੀ, 27 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੰਸਰਵੇਟਿਵ ਸਰਕਾਰ ਆਉਣ ‘ਤੇ ਮੱਧ ਵਰਗ ਦੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕਿਰਾਏ…

ਮੇਰੀ ਅਨੁਵਾਦ ਕਲਾ

ਅੱਜ (30 ਸਤੰਬਰ ਨੂੰ) ਵਿਸ਼ਵ ਅਨੁਵਾਦ ਦਿਵਸ ਹੈ। ਅਨੁਵਾਦ ਰਾਹੀਂ ਵਿਭਿੰਨ ਭਾਸ਼ਾਵਾਂ ਦੇ ਲੇਖਕ ਅਤੇ ਪਾਠਕ ਇੱਕ-ਦੂਜੇ ਦੇ ਨੇੜੇ ਆਉਂਦੇ ਹਨ। ਅਨੁਵਾਦ ਰਾਹੀਂ ਹੀ ਸਾਨੂੰ ਦੂਜੀ ਭਾਸ਼ਾ, ਦੇਸ਼, ਸਮਾਜ, ਸਭਿਆਚਾਰ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ 27 ਸਤੰਬਰ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਬੀਬੀਆਂ ਦਾ ਖਹਿਰਾ ਫਾਰਮ ਵਿੱਚ ਹੋਵੇਗਾ ਵਿਸ਼ਾਲ ਇਕੱਠ। ਲਏ ਜਾਣਗੇ ਵੱਡੇ ਫੈਸਲੇ। ਸਿੱਧਵਾਂ ,ਮਾਣੋਚਾਹਲ, ਸ਼ਕਰੀ

ਤਰਨ ਤਾਰਨ 26 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲਾ ਤਰਨ ਤਾਰਨ ਦੇ ਪਿੰਡ ਸੇਰੋ ਖਹਿਰਾ ਫਾਰਮ ਵਿੱਚ ਹਜ਼ਾਰਾਂ ਬੀਬੀਆਂ ਦਾ ਹੋਵੇਗਾ ਵਿਸ਼ਾਲ ਇਕੱਠ । ਸੂਬਾ ਆਗੂ…

ਸ਼੍ਰੀ ਓਜਸਵੀ ਨੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਅਹੁਦਾ ਸੰਭਾਲਿਆ

ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼) 2020 ਬੈਚ ਦੇ ਆਈ.ਏ.ਐਸ. ਅਧਿਕਾਰੀ ਸ਼੍ਰੀ ਓਜਸਵੀ ਨੇ ਬਤੌਰ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਰੀਦਕੋਟ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨ੍ਹਾਂ ਦੇ ਦਫਤਰ ਦੇ…

ਪੈਰਾ ਖੇਡਾਂ ਵਤਨ ਪੰਜਾਬ ਦੀਆਂ 20 ਤੋਂ 25 ਨਵੰਬਰ ਤੱਕ ਲੁਧਿਆਣਾ ਵਿਖੇ ਹੋਣਗੀਆਂ

ਜੈਤੋ/ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਪੈਰਾ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਉਣ ਦਾ ਵੀ ਐਲਾਨ ਕੀਤਾ ਗਿਆ। ਪੰਜਾਬ…

‘ਵਿਸ਼ਵ ਫਾਰਮਾਸਿਸਟ ਦਿਵਸ ’ਤੇ ਵਿਸ਼ੇਸ਼’

ਸਮਾਜ ਵਿੱਚ ਫਾਰਮਾਸਿਸਟ ਦੀ ਭੂਮਿਕਾ ਬਹੁਤ ਮਹੱਤਵਪੂਰਨ : ਰੰਦੇਵ/ਗੁਲਾਟੀ ਫਰੀਦਕੋਟ, 26 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਅੱਜ ਤੇਜ ਰਫਤਾਰ ਜਿੰਦਗੀ ਵਿਚ ਜਿੰਦਗੀ ਬਹੁਤ ਤੇਜੀ ਨਾਲ ਬਦਲ ਗਈ ਹੈ ਅਤੇ ਉਜਾੜਾ ਹੋ…