ਬਾਬਾ ਫਰੀਦ ਲਾਅ ਕਾਲਜ ਵਿਖੇ ਆਯੋਜਿਤ ਕਰਵਾਇਆ ਗਿਆ ਸੈਮੀਨਾਰ

ਫਰੀਦ ਜੀ ਦੀ ਬਾਣੀ ਦਾ ਮਨੁੱਖਤਾ ਨਾਲ ਤਾਲਮੇਲ ਅਤੇ ਮੌਜੂਦਾ ਸਮੇਂ ਵਿੱਚ ਲੋੜ ਫਰੀਦਕੋਟ, 22 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਵਿਖੇ ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ…

ਸ਼੍ਰੀ ਸ਼ਿਆਮ ਯੁਵਾ ਵੈਲਫੇਅਰ ਸੋਸਾਇਟੀ ਵੱਲੋਂ ਸ਼੍ਰੀ ਸ਼ਿਆਮ ਮੰਦਿਰ ਵਿੱਚ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਹੋਈ ਸ਼ੁਰੂ

ਚਿੰਤਾ ਚਿਤਾ ਸਮਾਨ ਹੈ, ਮੁਰਦਾ ਚਿਤਾ ਵਿੱਚ ਸੜ ਜਾਂਦੇ ਹਨ, ਪਰ ਚਿੰਤਾ ਵਿੱਚ ਅਸੀਂ ਜਿਉਂਦੇ ਸੜ ਜਾਂਦੇ ਹਾਂ: ਕਥਾਵਾਚਕ ਪ੍ਰਾਚੀ ਦੇਵੀ  ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਧਾਰਮਿਕ ਸੰਸਥਾ…

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਗਿਆਨ ਜਯੋਤੀ ਗਰ੍ਲਜ਼ ਕਾਲਜ ਸੰਗਤ  ਵਿਖੇ  ਲਗਾਏ ਗਏ ਪੌਦੇ

-ਨੈਤਿਕ ਕਦਰਾਂ-ਕੀਮਤਾਂ ਸਬੰਧੀ ਸੈਮੀਨਾਰ ਵੀ ਕਰਵਾਇਆ ਗਿਆ   ਬਠਿੰਡਾ,22 ਸਤੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਦਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ  ਮਾਨਵਤਾ ਭਲਾਈ ਕਾਰਜਾਂ ਅਤੇ ਪ੍ਰਦੂਸ਼ਿਤ…

ਮਾਸਟਰਾਂ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਲਈ ਸਾਰੇ ਖਾਲੀ ਸਟੇਸ਼ਨ ਵਿਖਾਉਣ  ਦੀ ਮੰਗ

ਜਗਰਾਉਂ 22 ਸਤੰਬਰ (ਵਰਲਡ ਪੰਜਾਬੀ ਟਾਈਮਜ਼)   ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਹਲਕਾ ਜਗਰਾਉਂ ਦੇ ਸਮੂਹ ਅਧਿਆਪਕ ਸਾਹਿਬਾਨ ਦੀ ਮੀਟਿੰਗ ਹੋਈ। ਇਸ ਵਿੱਚ ਸਿੱਖਿਆ ਵਿਭਾਗ ਦੀ ਨਵੀਂ ਨੀਤੀ ਅਨੁਸਾਰ…

ਬਾਬਾ ਸ਼ੇਖ ਫਰੀਦ ਆਗਮਨ ਪੁਰਬ-2024

ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਕਰਵਾਇਆ ਗਿਆ ਡਰਾਮਾ ਫੈਸਟੀਵਲ ਫ਼ਰੀਦਕੋਟ 22 ਸਤੰਬਰ  (ਧਰਮ  ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਆਗਮਨ ਪੁਰਬ ਦੇ ਸਬੰਧ ਵਿਚ ਬੀਤੀ ਸ਼ਾਮ ਦੇਸ਼ ਭਗਤ…

ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤ ਕਾਕਾ ਇੰਦਰਜੀਤ ਸਿੰਘ ਨੂੰ ਯਾਦ ਕਰਦਿਆਂ

ਪੰਜਾਬੀ ਬੋਲੀ ਦੇ ਨਾਂ 'ਤੇ ਪੰਜਾਬੀ ਬੋਲੀ ਦੇ ਸਰਵਣ ਪੁੱਤ ਹੋਣ ਦੇ ਦਾਅਵੇ ਕਰਨ ਵਾਲ਼ੇ ਵੱਡੇ-ਵੱਡੇ ਵਿਦਵਾਨ ਜਾਂ ਵੱਡੀਆਂ-ਵੱਡੀਆਂ ਸਾਹਿਤਕ ਸੰਸਥਾਵਾਂ ਨੇ 21 ਸਤੰਬਰ ਨੂੰ ਪੰਜਾਬੀ ਬੋਲੀ ਦੇ ਨੰਨ੍ਹੇ ਦਲੇਰ…

ਸੱਚਾ ਅਤੇ ਸੁੱਚਾ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ

ਮਹਿੰਦਰ ਸੂਦ ਵਿਰਕ ਜੀ ਹੋਰਾਂ ਨਾਲ ਮੇਰਾ ਤਾਅਲਕ  ਭਾਵੇਂ ਕੁਝ ਸਮੇਂ ਤੋਂ ਹੀ ਬਣਿਆ ਏ ਪਰ ਮੈਨੂੰ ਇੰਜ ਲਗਦਾ ਏ ਪਈ ਓੁਹਨਾਂ ਨਾਲ ਮੇਰੀ ਜਾਣ ਪਛਾਨ  ਕਈ ਵਰਿਆਂ ਤੋਂ ਹੋਵੇਗੀ।…

ਘਣਛਾਂਵਾਂ ਬੂਟਾ

ਅੱਖੀਉਂ ‌‌ ਤੇਰੇ ਜਦ ਡਿੱਗਣੇਂ ਅੱਥਰੂਤੈਨੂੰ ਕਿਸੇ ਨੇਂ ਰੋਂਦੇ ਨੂੰ ਚੁੱਪ ਕਰਾਉਣਾਂ ਨੀਂਕੱਲਾ ਬਹਿਕੇ ਰੋ ਲਈਂ ਜਿਨਾਂ ਮਰਜ਼ੀ ਤੂੰਤੈਨੂੰ ਕਿਸੇ ਨੇਂ ਗਲ਼ ਨਾਲ ਲਾਉਣਾਂ ਨੀਂਮਾਂ ਵਰਗਾ ਘਣਛਾਂਵਾਂ ਬੂਟਾ ਤੈਨੂੰਧਰਤੀ ਤੇ…

ਪੁੱਤਾਂ ਵਾਂਗੂੰ ਧੀਆਂ

ਕੌਣ ਪੁੱਛਦਾ ਆਪੇ ਮਾਏ,ਇਹ ਧੀ ਦਾ ਸੁੱਖ ਨਿਮਾਣਾ।ਪੁੱਤਾਂ ਵਾਂਗੂੰ ਧੀਆਂ ਅੱਜ ਕੱਲ੍ਹ,ਇਹ ਫੇਰ ਨਾ ਮੁੜ ਕੇ ਆਉਣਾ। ਜਿੰਦਗੀ ਪੁੱਤਾਂ ਨਾਲ ਚੱਲਦੀ,ਪੁੱਤ ਡੁੱਬਿਆ ਨਸ਼ੇ ਵਿੱਚ ਮਾਵਾਂ।ਧੀਆਂ ਰੱਖਦੀ ਖਿਆਲ ਮਾਏ,ਧੀ ਨੂੰ ਕੁੱਖ…

ਕਿਰਦਾਰ

ਉੱਚਾ ਰੱਖ ਕਿਰਦਾਰ ਵੇ ਸੱਜਣਾ!ਨਾ ਬਣ ਦੁਨੀਆ 'ਤੇ ਭਾਰ ਵੇ ਸੱਜਣਾ!ਬਦਲਣਾ ਹੈ ਤਾਂ ਖੁਦ ਨੂੰ ਬਦਲ,ਛੱਡ ਵਾਧੂ ਜੰਜਾਲ ਵੇ ਸੱਜਣਾ! ਦੋਸ਼ ਹੋਰਾਂ 'ਤੇ ਲਾਉਣਾ ਸੌਖਾ,ਖੁਦ ਨੂੰ ਪਹਿਲਾਂ ਸੁਧਾਰ ਵੇ ਸੱਜਣਾ!ਅੱਖ…