ਸੱਚ ਦਾ ਸੂਰਜ

*ਮੈਂ ਚੌਧਰ ਦੇ ਭੁੱਖਿਆਂ ਤੋਂਇਨਕਲਾਬ ਦੀ ਆਸ ਨਹੀਂ ਰੱਖਦਾ,ਕਿਉਂਕਿ ਉਹਨਾਂ ਵੇਚ ਦਿੱਤਾ ਹੈਆਪਣਾ ਜ਼ਮੀਰ,ਚੰਦ ਸਿੱਕਿਆਂ ਦੀ ਖਾਤਿਰ,ਲਾਹਣਤ ਭੇਜਦਾ ਹਾਂ,ਉਨ੍ਹਾਂ ਬਹਰੂਪੀਆਂ ਨੂੰ,ਜੋ ਇਨਕਲਾਬ ਦੇ ਨਾਂ ਤੇਆਪਣਾ ਤੋਰੀ ਫੁਲਕਾ ਚਲਾਉਂਦੇ ਨੇ,ਉਹ ਆਪਣੇ…

ਕੂੜ ਨਿਖੁਟੇ ਨਾਨਕਾ….

ਚੜ੍ਹੀ 'ਪਾਪੁ ਕੀ ਜੰਝ' ਵੇਖ ਕੇ ਜਾਵੀਂ ਨਾ ਘਬਰਾਅ।ਜੇਰਾ ਰੱਖੀਂ ਬਹੁਤ ਆਉਣਗੇ ਅਜੇ ਉਤਾਰ-ਚੜ੍ਹਾਅ। ਚੇਤੇ ਰੱਖੀਂ ਜਦ ਕਿਧਰੇ ਵੀ ਬਦੀ ਤੇ ਨੇਕੀ ਅੜੀਆਂ।ਮਹਿਲ-ਮੁਨਾਰੇ ਬੇਈਮਾਨਾਂ ਦੇ ਢਾਹੁੰਦੀਆਂ ਕੱਚੀਆਂ ਗੜ੍ਹੀਆਂ। ਜਦੋਂ ਮਾਰਦਾ…

,,,,,,ਚਿੜੀ ਤੇ ਚਿੜਾ,,,,,,,

ਬਣਾਉਟੀ ਆਲ੍ਹਣੇ ਲਟਕਦੇਨਾਲ ਕੰਧਾਂ,ਕਈਆਂ ਛੱਤੀਂ ਦਿੱਤੇ ਲਮਕਾਬਾਬਾ।ਉੱਡੀਕਦੇ ਪੰਛੀਆਂ ਨੂੰ ਵਿੱਚ ਆਬੈਠਣ,ਅਸਲੀ ਘਰ ਦਿੱਤੇ ਇਹਨਾਂ ਢਾਹਬਾਬਾ।ਇੱਕ ਦਿਨ ਚਿੜਾ ਆਖਦਾ ਚਿੜੀਨੂੰ ਭਾਗਵਾਨੇ,ਆਲ੍ਹਣਾ ਨਵਾਂ ਆਪਾਂ ਨੂੰ ਦਿੱਤਾਬਣਾ ਬਾਬਾ।ਮਹਿਲ ਵਾਂਗ ਸ਼ੰਗਾਰ ਕੇ ਰੱਖਦਿੱਤਾ,ਥੱਲੇ ਖਾਣਾ…

ਸ਼ਬਦ”””*

ਸ਼ਬਦ ਹੈ ਸੂਰਤ ਸ਼ਬਦ ਹੈ ਨਾਦਸ਼ਬਦ ਵਿਚ ਵਸਦਾ ਕੁਦਰਤ ਰਾਗ।ਸ਼ਬਦ ਹੈ ਚਰਚਾ ਸ਼ਬਦ ਹੈ ਮੋਹ।ਸ਼ਬਦ ਹੈ ਸੰਜਮ ਸ਼ਬਦ ਹੈ ਰੋਹਸਬਦ ਮਿਟਾਵੈ ਸਭ ਰੋਗਹਰ ਇਲਮ ਦਾ ਬਣੇ ਵਿਯੋਗਸ਼ਬਦ ਸਾਰ ਹੈ ਸ਼ਬਦ…

ਡੀ. ਸੀ.ਐੱਮ.ਸਕੂਲ ਵਿਖੇ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ-ਪੁਰਬ ਸ਼ਰਧਾ ਨਾਲ ਮਨਾਇਆ ਗਿਆ

ਕੋਟਕਪੂਰਾ 21 ਸਤੰਬਰ ( ਵਰਲਡ ਪੰਜਾਬੀ ਟਾਈਮਜ਼) ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ-ਪੁਰਬ ਮੌਕੇ ਡੀ.ਸੀ.ਐੱਮ. ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਇੱਕ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਅਗਾੜਾ

ਪਿਛਾੜ ਵੱਲੋਂ ਵਿਸ਼ਾਲ ਕਨਵੈਂਸ਼ਨ ਕਰਕੇ ਬੀਬੀਆਂ ਦੀ ਜੋਨ ਸੰਗਠਨ ਕਮੇਟੀ ਚੁਣੀ। 3 ਅਕਤੂਬਰ ਨੂੰ 2 ਘੰਟੇ ਲਈ ਰੇਲਾ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਨ। ਤਰਨ ਤਾਰਨ 21 ਸਤੰਬਰ (ਵਰਲਡ…

ਸ਼ਾਇਰ ਕਵੀ

ਸ਼ਾਇਰ ਕਵੀ ਹਜਾਰਾਂ ਹੋਏਬਾਹਸ਼ਰ ਭੁੱਖੇ  ਮਰਦੇ ਵੇਖੇਵਜ਼ਮ ਦੇ ਵਿੱਚ ਵਾਹੋ ਵਾਹੀਛੱਤ ਤਿੜਕੀ ਤੋੰ ਡਰਦੇ ਵੇਖੇ ਲੋਕਾਂ ਲਈ ਜਮਾਤੀ ਪਗਲੇਡੂੰਘੇ ਚੀਰੇ ਹਯਾਤੀ ਪਗਲੇਬਾਹਵਾਂ ਤਾਈੰ ਮੂੰਹ ਲੁਕੋ ਕੇਡਾਹਡੇ ਗੁੱਝੇ ਮੈੰ ਪਰਦੇ ਵੇਖੇ…

ਵੱਡੇ ਭਾਅ ਜੀ ਗੁਰਦਿਆਲ ਸਿੰਘ ਦਾ ਵਿਛੋੜਾ

ਮੇਰੇ ਤਾਇਆ ਜੀ ਸ. ਖ਼ਜ਼ਾਨ ਸਿੰਘ ਦੇ ਵੱਡੇ ਪੁੱਤਰ ਸ. ਗੁਰਦਿਆਲ ਸਿੰਘ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਨੇ। ਸੰਨ ਸੰਤਾਲੀ ਵੇਲੇ ਉਹ ਵਿਆਹੇ ਵਰੇ ਭਰ ਜਵਾਨ ਗੱਭਰੂ ਸਨ। ਦੋ ਬਲਦਾਂ…

ਗ਼ਜ਼ਲ

ਐਸ਼ ਵੀ ਕੀਤੀ ਤਾਂ ਕੀਤੀ ਰੱਜ ਕੇ।ਜੇ ਅਸਾਂ ਪੀਤੀ ਤਾਂ ਪੀਤੀ ਰੱਜ ਕੇ।ਆਸ਼ਕੀ ਦੀ ਅੰਨੀ ਬੋਲੀ ਨੇਰ੍ਹੀਂ,ਸਾਡੇ ਤੇ ਬੀਤੀ ਤਾਂ ਬੀਤੀ ਰੱਜ ਕੇ।ਮਿਹਨਤਾਂ ਦੇ ਰੰਗ ਬਿਰੰਗੇ ਧਾਗੇ ਨਾਲ,ਰੀਝ ਵੀ ਸੀਤੀ…