ਗ਼ਜ਼ਲ

ਕਿੰਨੇ ਸੱਜਣ ਦੂਰ ਗਏ ਨੇ ਕਿੰਨੇ ਕੁ ਨਜ਼ਦੀਕ ਰਹੇ।ਸੋਚ ਰਿਹਾ ਹਾਂ ਕਿੰਨੇ ਤੁਰ ਗਏ ਕਿੰਨੇ ਬਾਕੀ ਠੀਕ ਰਹੇ।ਅਗਰ ਜ਼ੁਰੂਰਤ ਪੈ ਗਈ ਏ ਆਪਾਂ ਸਭ ਦਾ ਸਾਥ ਨਿਭਾਇਆ,ਜੀਵਨ ਦੇ ਵਿਚ ਬੇਸ਼ਕ…
ਸਜ਼ਾ

ਸਜ਼ਾ

ਫਰਾਂਸ ਦੇ ਮਹਾਨ ਦਾਰਸ਼ਨਿਕ ਵਾਲਟੇਅਰ ਨੂੰ ਇੱਕ ਵਾਰ ਉਨ੍ਹੀਂ ਦਿਨੀਂ ਇੰਗਲੈਂਡ ਜਾਣਾ ਪਿਆ ਜਦੋਂ ਫਰਾਂਸ ਤੇ ਇੰਗਲੈਂਡ ਦੇ ਰਾਜਨੀਤਕ ਸੰਬੰਧਾਂ ਵਿੱਚ ਕਾਫੀ ਤਣਾਅ ਸੀ। ਇੱਕ ਦਿਨ ਉਹ ਕਿਤੇ ਜਾ ਰਿਹਾ…
ਬਾਬਾ ਸ੍ਰੀ ਚੰਦ ਮਹਾਰਾਜ ਦਾ 530ਵਾਂ ਪ੍ਰਕਾਸ਼ ਦਿਹਾੜਾ ਮਨਾਇਆ

ਬਾਬਾ ਸ੍ਰੀ ਚੰਦ ਮਹਾਰਾਜ ਦਾ 530ਵਾਂ ਪ੍ਰਕਾਸ਼ ਦਿਹਾੜਾ ਮਨਾਇਆ

ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ : ਬਾਬਾ ਸੁਖਬੀਰ ਦਾਸ ਜੀ ਕੋਟਕਪੂਰਾ/ਜੈਤੋ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਸਾਹਿਬਜਾਦੇ ਧੰਨ-ਧੰਨ ਬਾਬਾ ਸ੍ਰੀ…
ਆਕਸਫੋਰਡ ਦੇ ਵਿਦਿਆਰਥੀਆਂ ਦੀ ਟੈਕਨੀਖਲ਼ ਪੇਸ਼ਕਾਰੀ ਵਿੱਚ ਅਹਿਮ ਪ੍ਰਾਪਤੀ

ਆਕਸਫੋਰਡ ਦੇ ਵਿਦਿਆਰਥੀਆਂ ਦੀ ਟੈਕਨੀਖਲ਼ ਪੇਸ਼ਕਾਰੀ ਵਿੱਚ ਅਹਿਮ ਪ੍ਰਾਪਤੀ

ਬਠਿੰਡਾ , 18 ਸਤੰਬਰ (ਵਰਲਡ ਪੰਜਾਬੀ ਟਾਈਮਜ਼) “ਦਾ ਆਕਸਫੋਰਡ ਸਕੂਲ ਆਫ਼ੳਮਪ; ਐਜ਼ੂਕੇਸ਼ਨ, ਭਗਤਾ ਭਾਈ ਕਾ”ਇੱਕ ਅਜਿਹੀ ਵਿੱਦਿਅਕ ਸੰਸਥਾ ਹੈ,ਜਿਸ ਦੇ ਵਿਦਿਆਰਥੀ ਦੇ ਹਰ ਖੇਤਰ ਵਿੱਚ ਪ੍ਰਾਪਤੀਆਂ ਕਰਕੇ ਆਪਣੀ ਸਸਥਾ ਦਾ…

ਡਰੀਮਲੈਂਡ ਪਬਲਿਕ ਸਕੂਲ ਦੇ ਲੜਕਿਆਂ ਨੇ ਜ਼ਿਲਾ ਪੱਧਰ ’ਤੇ ਜਿੱਤੇ ਗੋਲਡ ਮੈਡਲ

ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿੱਚ ਹੋਏ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਤਰੰਜ, ਸਕੈਟਿੰਗ, ਕਿੱਕ…
ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੋਕ ਅਦਾਲਤ ਵਿੱਚ ਲਿਆ ਹਿੱਸਾ

ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੋਕ ਅਦਾਲਤ ਵਿੱਚ ਲਿਆ ਹਿੱਸਾ

ਫਰੀਦਕੋਟ, 18 ਸਤੰਬਰ (ਵਰਲਡ ਪੰਜਾਬੀ ਟਾਈਮਜ਼)  ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ ਸਿੰਘ ਸੇਖੋਂ ਜੀ…
ਨੇਤਾ

ਨੇਤਾ

ਲਾਰੇ ਲਾ ਕੇ ਨੌਜਵਾਨਾਂ ਨੂੰ ਨੌਕਰੀਆਂ ਦੇ,ਉਨ੍ਹਾਂ ਦੀਆਂ ਜੇਬਾਂ 'ਚੋਂ ਪੈਸੇ ਕਢਾਉਣ ਨੇਤਾ।ਇਕ ਪਾਸੇ ਕਹਿੰਦੇ,"ਰਿਸ਼ਵਤ ਨੂੰ ਠੱਲ੍ਹ ਪਾਉਣੀ,"ਦੂਜੇ ਪਾਸੇ ਆਪੇ ਰਿਸ਼ਵਤ ਵਧਾਉਣ ਨੇਤਾ।ਪਹਿਲਾਂ ਲਾ ਕੇ ਨਸ਼ਿਆਂ ਨੂੰ ਮੁੰਡੇ, ਕੁੜੀਆਂ,ਫਿਰ "…
|| ਵਕਤ ਤੋਂ ਵੱਡਾ ਕੋਈ ਸ਼ਹਿਨਸ਼ਾਹ ਨੀ ||

|| ਵਕਤ ਤੋਂ ਵੱਡਾ ਕੋਈ ਸ਼ਹਿਨਸ਼ਾਹ ਨੀ ||

ਸਿਕੰਦਰ ਦੇ ਵਰਗਾ ਵੀ,ਵਕਤ ਨੂੰ ਹਰਾ ਨੀ ਸਕਿਆ।ਵਕਤ ਤੋਂ ਵੱਡਾ ਏਥੇ ਕੋਈ,ਸ਼ਹਿਨਸ਼ਾਹ ਨੀ ਬਣਿਆ।। ਲੱਖਾਂ ਹੀ ਤੁਰ ਗਏ ਏਥੋਂ,ਮੁੜਕੇ ਕੋਈ ਆ ਨੀ ਸਕਿਆ।ਕੁਦਰਤ ਦਾ ਸਭ ਤੋਂ ਵੱਡਾ,ਵੈਰੀ ਇਨਸਾਨ ਹੈ ਬਣਿਆ।।…