ਪੱਖ

ਪੱਖ

ਭਾਂਵੇਂ ਭੈਂਣ ਮੇਰੀ ਮੇਰੇ ਨਾਲ ਲੜਦੀ ਹੈਤਾਂ ਵੀ ਆਕੇ ਪੱਖ ਮੇਰੇ ਵਿੱਚ ਖੜ੍ਹਦੀ ਹੈਬਹਿ ਜਾਵੇ ਉਹ ਜਦੋਂ ਕੋਲ਼ ਮੇਰੇਮੇਰੀ ਗੁੱਡੀ ਅੰਬਰੀਂ ਚੜ੍ਹਦੀ‌ ਹੈਮੇਰੇ ਕੰਡਾ ਚੁੱਭ੍ਹਿਆ ਵੀ ਨਾ ਸਹਿੰਦੀ ਹੈਉਹ ਸਾਹ…

ਕਿੱਥੇ?

ਕਿੱਥੇ ਚੂਰੀ ਕਿੱਥੇ ਛੰਨੇ ਨੇਇੱਥੇ ਅੱਖਾਂ ਵਾਲੇ ਅੰਨ੍ਹੇ ਨੇ ਬਚੀੰ ਤੂੰ ਮੂੰਹ  ਦੇ ਮਿੱਠੇ ਤੋੰਇੱਥੇ  ਜ਼ਹਿਰੀਲੇ ਗੰਨ੍ਹੇ ਨੇ ਸੀਨੇ ਚ ਚੁੱਭੇ ਚਿੱਬ ਸਾਰੇਭਾਂਡੇ ਚਾਅਵਾਂ ਨੇ ਭੰਨ੍ਹੇ ਨੇ ਬੋਲੀ ਨੈਣਾਂ ਦੀ…
ਪਹੁੰਚ

ਪਹੁੰਚ

ਸ਼ਵੇਤਾ ਨੂੰ ਐਮਏ ਕਰਦਿਆਂ ਸਾਰ ਹੀ ਯੂਨੀਵਰਸਿਟੀ ਵਿੱਚ ਐਡਹਾਕ ਲੈਕਚਰਾਰ ਵਜੋਂ ਨੌਕਰੀ ਮਿਲ ਗਈ। ਨਾ ਉਹਨੇ ਨੈੱਟ ਪਾਸ ਕੀਤਾ ਸੀ, ਨਾ ਐਮਫ਼ਿਲ। ਪੀਐਚਡੀ ਦਾ ਤਾਂ ਉਹਨੇ ਨਾਂ ਵੀ ਨਹੀਂ ਸੀ…
ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦੀ ਟੀਮ ਤ਼ਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਈ ਨਤਮਸਤਕ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਅਗਾਮੀ ਫਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’…
ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਜ਼ਿਲੇ ਵਿੱਚ ਜਿੱਤੇ 20 ਮੈਡਲ

ਸਿਲਵਰ ਓਕਸ ਸਕੂਲ ਸੇਵੇਵਾਲਾ ਨੇ ਜ਼ਿਲੇ ਵਿੱਚ ਜਿੱਤੇ 20 ਮੈਡਲ

ਜੇਤੂ ਵਿਦਿਆਰਥੀਆਂ ਵਿੱਚੋਂ 11 ਬੱਚਿਆਂ ਦੀ ਸਟੇਟ ਪੱਧਰੀ ਮੁਕਾਬਲੇ ਲਈ ਹੋਈ ਚੋਣ : ਪਿ੍ਰੰਸੀਪਲ ਪਿ੍ਰਅੰਕਾ ਮਹਿਤਾ ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ,…
ਰੋਟਰੀ ਕਲੱਬ ਵਲੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਲਗਾਇਆ ਗਿਆ ਵਿਸ਼ਾਲ ਕੈਂਪ

ਰੋਟਰੀ ਕਲੱਬ ਵਲੋਂ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਲਗਾਇਆ ਗਿਆ ਵਿਸ਼ਾਲ ਕੈਂਪ

242 ਮਰੀਜ਼ਾਂ ਦਾ ਨਿਰੀਖਣ ਕੀਤਾ, ਮੁਫ਼ਤ ਟੈਸਟ ਕੀਤੇ ਤੇ ਮੁਫ਼ਤ ਦਵਾਈਆਂ ਦਿੱਤੀਆਂ ਫ਼ਰੀਦਕੋਟ, 12 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਰੋਟਰੀ ਕਲੱਬ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਦਸਮੇਸ਼ ਡੈਂਟਲ ਇਨਸਟੀਚਿਊਟ…
ਸੁਲਤਾਨ ਮਹਿਮੂਦ ਤੇ ਇਕ ਸੰਤ

ਸੁਲਤਾਨ ਮਹਿਮੂਦ ਤੇ ਇਕ ਸੰਤ

ਇੱਕ ਸੂਫੀ ਫਕੀਰ ਜੋ ਪਰਮਾਤਮਾ ਦੇ ਸੱਚੇ ਰਸਤੇ ਉੱਤੇ ਸੀ ਨੇ ਸੁਲਤਾਨ ਮਹਿਮੂਦ ਨੂੰ ਸੁਪਨੇਂ ਵਿਚ ਵੇਖਿਆ ਤੇ ਉਸ ਨੂੰ ਕਿਹਾ ਹੇਦਾਨਵੀਰ ਰਾਜੇ ਕਾਲ ਤੋਂ ਪਾਰ ਦੀ ਦੁਨੀਆਂ ਅਨੰਤ ਕਾਲ…
ਡਿਪਟੀ ਕਮਿਸ਼ਨਰ ਵੱਲੋਂ ਪ੍ਰੀਗਾਬਾਲਿਨ 75 ਐਮ.ਜੀ ਤੋਂ ਉੱਪਰ ਕੈਪਸੂਲ ਤੇ ਗੋਲੀ ‘ਤੇ ਮੁਕੰਮਲ ਪਾਬੰਦੀ

ਡਿਪਟੀ ਕਮਿਸ਼ਨਰ ਵੱਲੋਂ ਪ੍ਰੀਗਾਬਾਲਿਨ 75 ਐਮ.ਜੀ ਤੋਂ ਉੱਪਰ ਕੈਪਸੂਲ ਤੇ ਗੋਲੀ ‘ਤੇ ਮੁਕੰਮਲ ਪਾਬੰਦੀ

ਡਿਪਟੀ ਕਮਿਸ਼ਨਰ ਫਰੀਦਕੋਟ ਨੇ 163 ਤਹਿਤ ਕੀਤੇ ਹੁਕਮ ਜਾਰੀ ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)  75 ਐਮ.ਜੀ ਤੋਂ ਉਪਰ ਫਾਰਮੂਲੇਸ਼ਨ ਵਾਲੀ ਪ੍ਰੀਗਾਬਾਲਿਨ ਕੈਪਸੂਲ ਅਤੇ ਟੈਬਲੇਟ ਤੇ ਜਿਲ੍ਹੇ ਵਿੱਚ ਮੁਕੰਮਲ…
ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ 4 ਸੀਟਾਂ ਹੋਈਆਂ ਰਾਖਵੀਆਂ : ਡੀ.ਸੀ.

ਅੱਤਵਾਦ ਪੀੜਤਾਂ ਦੇ ਬੱਚਿਆਂ ਲਈ ਮੈਡੀਕਲ ਕਾਲਜਾਂ ਵਿੱਚ 4 ਸੀਟਾਂ ਹੋਈਆਂ ਰਾਖਵੀਆਂ : ਡੀ.ਸੀ.

ਫਰੀਦਕੋਟ, 12 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਅਕਾਦਮਿਕ ਸਾਲ 2024-25 ਦੌਰਾਨ ਕੇਂਦਰੀ ਪੂਲ ਤੋਂ ਵੱਖ ਵੱਖ ਮੈਡੀਕਲ ਕਾਲਜਾਂ ਵਿੱਚ ਐਮ.ਬੀ.ਬੀ.ਐਸ ਦੀਆਂ ਚਾਰ ਸੀਟਾਂ ਸਾਰੇ ਰਾਜਾਂ…