ਦੁਨੀਆ ਦੇ ਰੰਗ……

ਕੋਈ, ਅਣ-ਦੇਖੀ ਜਿਹੀ ਤੇਰੀ ਕਰਦਾ….. ……ਤਾਂ, ਉਸ ਨੂੰ ਕਰੀ ਜਾਣ ਦੇ ਤੈਨੂੰ ਵੇਖ ਕੇ ਜੇ, ਮੂੰਹ ਪਰਾਂ ਨੂੰ ਕਰਦਾ…………….ਉਸ ਨੂੰ ਕਰੀ ਜਾਣ ਦੇ ਤੂੰ, ਇਸ ਗੱਲ ਨੂੰ, ਦਿਲ ਤੇ ਨਾ…

“ਸੰਘਰਸ਼ ਦਾ ਦੌਰ “- ਅਜਿਹੀਆਂ ਕਿਤਾਬਾਂ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਨ ਕਰਦੀਆ ਹਨ

International day of democracy 15 ਸਤੰਬਰ ਨੂੰ ਮਣਾਇਆ ਜਾਂਦਾ ਹੈ ਅਤੇ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਇਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਮੂਹਰੀਅਤ ਬਹਾਲ ਕਰੋ ਮੁਜ਼ਾਹਰਾ ਸਾਰਾਗੜੀ ਸਰਾਂ…

ਕਦੇ ਕਦੇ

ਕਦੇ ਕਦੇਮੇਰਾ ਦਿਲ ਕਰਦਾ ਹੈਤੇਰੇ ਲਈਕੁੱਝ ਲਿਖਣ ਨੂੰ।ਪਰ ਜਦ ਤੇਰੇ ਲਈਕੁੱਝ ਲਿਖਣ ਲੱਗਦਾ ਹਾਂਤੇਰੇ ਕਹੇ ਬੋਲ" ਤੇਰੀਆਂ ਕਵਿਤਾਵਾਂਮੈਨੂੰ ਖਰੀਦ ਨਹੀਂ ਸਕਦੀਆਂ।"ਮੇਰੀ ਕਲਮ ਦਾ ਰਾਹਰੋਕ ਲੈਂਦੇ ਹਨਤੇ ਮੈਂ ਬੇਵੱਸ ਹੋ ਜਾਂਦਾ…

ਐੱਨ.ਓ.ਸੀ. ਨਾ ਮਿਲਣ ਕਾਰਨ ਵਿਚਾਲੇ ਲਟਕਿਆ 20 ਕਰੋੜੀ ਪੁਲ, ਆਵਾਜਾਈ ਵੀ ਹੋ ਰਹੀ ਹੈ ਪ੍ਰਭਾਵਿਤ!

ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ-ਕੋਟਕਪੂਰਾ ਸੜਕ ’ਤੇ ਸਥਿੱਤ ਰਾਜਸਥਾਨ ਤੇ ਸਰਹੰਦ ਫੀਡਰ ਉੱਪਰ 20 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਪੁਲ ਐਨ.ਜੀ.ਟੀ. ਵਲੋਂ ਐਨ.ਓ.ਸੀ. ਨਾ ਮਿਲਣ…

‘ਜੈਤੋ ਪਹੁੰਚਿਆ ਗ੍ਰਾਮ ਸਭਾ ਚੇਤਨਾ ਕਾਫਲਾ’

‘ਪੰਚਾਇਤੀ ਚੋਣਾਂ ’ਚ ਲੀਡਰਾਂ ਦੀਆਂ ਤਸਵੀਰਾਂ ਲਾਉਣ ਵਾਲਿਆਂ ਦਾ ਬਾਈਕਾਟ ਕਰਨ ਲੋਕ’ ‘ਨਸ਼ੇ ਤੇ ਪੈਸੇ ਵੰਡਣ ਵਾਲਿਆਂ ਦਾ ਵੀ ਪੰਚਾਇਤੀ ਚੋਣਾਂ ’ਚ ਕਰੋ ਬਾਈਕਾਟ’ : ਗਿ. ਕੇਵਲ ਸਿੰਘ ਜੈਤੋ/ਕੋਟਕਪੂਰਾ, 16…

ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਕੀਤੇ ਜਾ ਰਹੇ ਨੇ ਵਿਸ਼ੇਸ਼ ਉਪਰਾਲੇ : ਗੁਰਮੀਤ ਸਿੰਘ ਖੁੱਡੀਆਂ

 *ਨਰੋਈ ਸਿਹਤ ਅਤੇ ਨਾਮਣੇ ਲਈ ਨੌਜਵਾਨਾਂ ਦਾ ਖੇਡ ਮੈਦਾਨਾਂ ਨਾਲ ਜੁੜਨਾ ਲਾਜ਼ਮੀ : ਜਗਰੂਪ ਗਿੱਲ*  *ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਪਿੰਡਾਂ ਚੋਂ ਚੰਗੇ ਖਿਡਾਰੀ ਪੈਦਾ ਕਰਨ ਲਈ…

ਡਾ. ਰਵਿੰਦਰ ਕਾਨਵੈਂਟ ਸਕੂਲ ਵਿਖੇ ‘ਹਿੰਦੀ ਦਿਵਸ ‘ਬੜੀ ਧੂਮ ਧਾਮ ਨਾਲ ਮਨਾਇਆ ਗਿਆ

ਹਿੰਦੀ ਦਿਵਸ ਮੌਕੇ ਵਿਦਿਆਰਥੀਆਂ ਵਿਚ ਹਿੰਦੀ ਲੇਖ ਲਿਖਣ, ਕੈਲੀਗ੍ਰਾਫੀ, ਲੇਖਣ ਵਰਗੇ ਅਤੇ ਕਵਿਤਾ ਮੁਕਾਬਲੇ ਕਰਵਾਏ ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਰਵਿੰਦਰ ਕੌਨਵੈਂਟ ਸਕੂਲ ਬਾਜਾਖਾਨਾ ਵਿਖ਼ੇ ਮੈਨੇਜਿੰਗ ਡਾਇਰੈਕਟਰ…

‘ਜੂਡੋ’ ਅਤੇ ਕੁਰੈਸ਼ ’ਚ ਡਰੀਮਲੈਂਡ ਪਬਲਿਕ ਸਕੂਲ ਦੇ ਲੜਕਿਆਂ ਨੇ ਜ਼ਿਲਾ ਪੱਧਰ ’ਤੇ ਜਿੱਤੇ ਗੋਲਡ ਮੈਡਲ

ਫਰੀਦਕੋਟ , 15 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਵਜੋਂ ਉੱਭਰ ਰਹੀ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਲੜਕਿਆਂ ਨੇ ਫਰੀਦਕੋਟ ਦੇ…

ਬਾਬਾ ਫਰੀਦ ਜੀ ਦੇ ਸਲੋਕਾਂ, ਸ਼ਬਦਾਂ ਅਤੇ ਜੀਵਨੀ ’ਤੇ ਕਰਵਾਏ ਗਏ ਭਾਸ਼ਣ ਮੁਕਾਬਲੇ

ਫਰੀਦਕੋਟ , 14 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਗੋਦੜੀ ਸਾਹਿਬ ਬਾਬਾ ਫਰੀਦ ਵਿਖੇ ਅੱਜ ਵਿਦਿਆਰਥੀਆਂ ਦੇ ਧਾਰਮਿਕ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਅੱਜ ਬਾਬਾ ਫਰੀਦ ਜੀ ਦੇ ਸਲੋਕਾਂ, ਸ਼ਬਦਾਂ ਅਤੇ ਜੀਵਨੀ…