ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ) ਵੱਲੋਂ ਵਲੰਟੀਅਰਾਂ ਦਾ ਸਨਮਾਨ

ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ) ਵੱਲੋਂ ਵਲੰਟੀਅਰਾਂ ਦਾ ਸਨਮਾਨ

ਸਰੀ, 11 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਰਿਚਮੰਡ) ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ, ਯੋਗਾ ਸੈਂਟਰ, ਖੁੱਲ੍ਹੇ ਦਰਵਾਜੇ, ਲੰਗਰ ਦੀ…
ਸ਼ਰਾਬ ਬੁਰੀ ਚੀਜ਼ ਆ / ਮਿੰਨੀ ਕਹਾਣੀ

ਸ਼ਰਾਬ ਬੁਰੀ ਚੀਜ਼ ਆ / ਮਿੰਨੀ ਕਹਾਣੀ

ਪੂਰੀ ਛੁੱਟੀ ਦੀ ਘੰਟੀ ਵੱਜਦੇ ਸਾਰ ਹੀ ਅੱਠਵੀਂ ਕਲਾਸ ਦੇ ਦੋ ਵਿਦਿਆਰਥੀ ਮਾਸਟਰ ਗਗਨਦੀਪ ਸਿੰਘ ਕੋਲ ਆ ਕੇ ਉਸ ਨੂੰ ਇੱਕ ਆਵਾਜ਼ ਵਿੱਚ ਕਹਿਣ ਲੱਗੇ," ਮਾਸਟਰ ਜੀ, ਮਾਸਟਰ ਜੀ, ਤੁਸੀਂ…
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ****

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ****

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਦੀ ਗੱਲ ਚਲੀ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਗਿਆ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਬੜੇ ਸੋਹੜੇ ਇਥੇ ਸ਼ਬਦ ਲਿਖੇ ਹਨ।ਬਾਬਾ…
ਰਣਨੀਤੀ !

ਰਣਨੀਤੀ !

ਬਹੁਤ ਜਰੂਰੀ ਸੱਜਣਾਂ ਉਦੋਂ ਹੋ ਜਾਂਦਾ ਟਕਰਾਅ।ਜਦ ਕਿਧਰੇ ਵੀ ਗੱਲ ਅਸੂਲਾਂ, ਅਣਖ 'ਤੇ ਜਾਵੇ ਆ। ਨੀਤੀ ਤੇ ਨੀਅਤ ਅਪਣਾ ਕੇ ਰੱਖੀਂ ਬਾਦਸ਼੍ਹੇ ਵਰਗੀ,ਦੁੱਕੀਆਂ, ਤਿੱਕੀਆਂ ਵੇਖ ਇਕੱਠੀਆਂ ਜਾਵੀਂ ਨਾ ਘਬਰਾਅ। ਗਰਮ…
ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ

ਗੁਰਭਜਨ ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ : ਸਾਹਿਤ ਤੇ ਸੰਗੀਤ ਦਾ ਸਮੁੰਦਰ

ਮੀਂਹ ਪੈਣ ਤੋਂ ਬਾਅਦ ਅਸਮਾਨ ਵਿੱਚ ਸਤਰੰਗੀ ਪੀਂਘ ਸੁਹਾਵਣਾ, ਮਨਮੋਹਕ ਤੇ ਦਿਲਕਸ਼ ਸੀਨ ਪੈਦਾ ਕਰਦੀ ਹੈ, ਬਿਲਕੁਲ ਉਸੇ ਤਰ੍ਹਾਂ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਦੇ ਸ਼ਿਅਰ ਸਤਰੰਗੀ ਕਿਰਨਾ ਦੀ ਰੌਸ਼ਨੀ ਪੈਦਾ…
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਪ੍ਰਸਿੱਧ ਕਵੀ ਸਾਕੀ ਫਰੀਦਕੋਟੀ ਨਾਲ ਦੁੱਖ ਸਾਂਝਾ ਕੀਤਾ ਗਿਆ

ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਪ੍ਰਸਿੱਧ ਕਵੀ ਸਾਕੀ ਫਰੀਦਕੋਟੀ ਨਾਲ ਦੁੱਖ ਸਾਂਝਾ ਕੀਤਾ ਗਿਆ

ਫਰੀਦਕੋਟ 10 ਸਤੰਬਰ ( ਇਕਬਾਲ ਘਾਰੂ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੇ ਮੁੱਢਲੇ ਮੈਂਬਰ ਅਤੇ ਪ੍ਰਸਿੱਧ ਕਵੀ ਸ਼੍ਰੀ ਦਿਆਲ ਸਿੰਘ ਸਾਕੀ ( ਸਾਕੀ ਫਰੀਦਕੋਟੀ) ਜੀ ਦੀ ਧਰਮ ਪਤਨੀ…
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਭਵਾਨੀਗੜ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ਼) ਭਵਾਨੀਗੜ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਵਿਗਿਆਨਕ ਸੋਚ ਦਾ ਦੀਪ ਜਗਾਉਣ ਦਾ ਸੱਦਾ ਭਵਾਨੀਗੜ੍ਹ 10 ਸਤੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ…

ਕੀ ਖੋਇਆ ਲੱਭੇੰਗਾ ?

ਹੁਣ ਛੱਡ ਦੇ ਕਮਲਿਆਕੀ ਕੀ ਖੋਇਆ ਲੱਭੇੰਗਾਝੜ ਗਏ ਓਹ ਸੁੱਕੇ ਪੱਤੇਮੰਦਰ ਵਿੱਚ ਨਾ ਸੱਜੇੰਗਾ ਰੂਪ ਫਰੇਬੀ ਝੂਠ ਕਲੋਲਚੁੱਭ ਜਾਣਗੇ ਸ਼ਾਮੀ ਬੋਲਖਾਹਿਸ਼ਾਂ ਦੀ ਰਾਹ ਡੂੰਘੀਵੱਟਿਆਂ ਦੇ ਵਿੱਚ ਵੱਜੇੰਗਾ ਉੱਚੇ ਤੇਰੇ ਮਹਿਲ…

ਇੱਜਤਾਂ ਨੂੰ ਹੱਥ

ਸ਼ਰਾਬ ਨਾਲ ਟੁੰਨ ਜੈਲਾ ਬੂਹਾ ਖੜਕਾਉਂਦਾ ਹੈ। ਜੀਤੋ ਸਿਰ ਚੁੰਨੀ ਲਾ ਖੜ੍ਹੀ ਹੁੰਦੀ ਹੈ,' ਹਾਏ! ਰੱਬਾ,ਅੱਜ ਫੇਰ ਸ਼ਰਾਬ ਪੀ ਕੇ ਆ ਗਏ। ਅੱਜ ਪਤਾ ਨਹੀਂ ਕੀ ਕੀ ਤਮਾਸ਼ਾ ਕਰਨਗੇ।' ਜੀਤੋ…