ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਤੂਰਾ ਸਿੱਖ ਇਟਲੀ ਵੱਲੋਂ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਵਿਸ਼ਾਲ ਗੁਰਮਤਿ ਸਮਾਗਮ ਇਟਲੀ ਵਿੱਚ ਸਿੱਖੀ ਦੀਆਂ ਪਾਵੇਗਾ ਨਵੀਆਂ ਪੈੜਾਂ–ਮੋਹਨ ਸਿੰਘ ਹੇਲਰਾਂ, ਭੁਪਿੰਦਰ ਸਿੰਘ ਕੰਗ, ਬਲਜੀਤ ਸਿੰਘ, ਸੁਖਜਿੰਦਰ ਸਿੰਘ

ਮਿਲਾਨ, (ਇਟਲੀ) 13 ਸਤੰਬਰ : (ਨਵਜੋਤ/ਵਰਲਡ ਪੰਜਾਬੀ ਟਾਈਮਜ਼) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤੇ ਦਸਤਾਰ ਜਾਗਰੂਕਤਾ ਮਾਰਚ ਇਟਲੀ…

ਇਹਦੇ ਬੋਲ ਪੰਜਾਬੀ ਹੈ

ਗੁਰੂਆਂ ਦੇ ਮੁੱਖ ਚੋਂ ਨਿੱਕਲੀ ਹੈ ਇਹਦੇ ਬੋਲ ਪੰਜਾਬੀ ਹੈ। ਕਿੱਤੇ ਮਾਝਾ -ਮਾਲਵਾ ਬੋਲਦਾ ਹੈ। ਕਿੱਤੇ ਰੋਬ ਦੁਆਬੀ ਹੈ।ਇਹਨੂੰ ਗਾਇਆ ਸੂਫ਼ੀ ਸੰਤਾ ਨੇ ਇਹਦਾ ਨਸ਼ਾ ਸ਼ਬਾਬੀ ਹੈ ਕਿੱਤੇ ਬਜਦੇ ਡੋਲ…

ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ..

ਘਾਟ ਅਕਲ ਦੀ ਜਿਹੜੀ ਮਿੱਤਰਾ ਕਰ ਦੇਣੀ ਸਭ ਪੂਰੀ।ਸਿਖਿਆ ਦੇਣੀ ਮੁਕੰਮਲ/ਪੂਰਨ ਛੱਡਣੀ ਨਹੀਂ ਅਧੂਰੀ।ਸਬਕ ਗੂੜ੍ਹ ਤੋਂ ਗੂੜ੍ਹ ਵੇਖੀਂ ਹੁਣ ਕਿਵੇਂ ਖਾਨੇ ਵਿੱਚ ਵੜਨੇ।ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ…

ਅਧਿਆਪਕ ਦਿਵਸ ਤੇ ਸਾਹਨੇਵਾਲ ਕੰਨਿਆ ਸਕੂਲ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਤੋਹਫ਼ਾ ਦੇ ਕੇ ਕੀਤੀ ਨਿਵੇਕਲੀ ਪਹਿਲ

ਸਾਹਨੇਵਾਲ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ 05 ਸਤੰਬਰ 2024 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਦੇ ਵਿੱਚ ਹਲਕਾ ਐਮ ਐਲ…

ਮੀਟਿੰਗ ਦਾ ਸਮਾਂ ਦੇ ਕੇਰਲ ਗਏ ਖਜਾਨਾ ਮੰਤਰੀ ਦੇ ਖਿਲਾਫ ਭੜਕਿਆ ਕੰਪਿਊਟਰ ਅਧਿਆਪਕਾਂ ਦਾ ਰੋਹ, 14 ਨੂੰ ਘੇਰਨਗੇ ਮੁੱਖ ਮੰਤਰੀ ਨਿਵਾਸ

ਕਾਂਗਰਸ ਸਰਕਾਰ ਮੌਕੇ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਵਿੱਤ ਮੰਤਰੀ ਹੁਣ ਗੱਲ ਸੁਣ ਲਈ ਵੀ ਤਿਆਰ ਨਹੀਂ - ਆਗੂ ਸੰਗਰੂਰ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਆਪਣੀਆਂ ਜਾਇਜ…

ਪੱਖ

ਭਾਂਵੇਂ ਭੈਂਣ ਮੇਰੀ ਮੇਰੇ ਨਾਲ ਲੜਦੀ ਹੈਤਾਂ ਵੀ ਆਕੇ ਪੱਖ ਮੇਰੇ ਵਿੱਚ ਖੜ੍ਹਦੀ ਹੈਬਹਿ ਜਾਵੇ ਉਹ ਜਦੋਂ ਕੋਲ਼ ਮੇਰੇਮੇਰੀ ਗੁੱਡੀ ਅੰਬਰੀਂ ਚੜ੍ਹਦੀ‌ ਹੈਮੇਰੇ ਕੰਡਾ ਚੁੱਭ੍ਹਿਆ ਵੀ ਨਾ ਸਹਿੰਦੀ ਹੈਉਹ ਸਾਹ…

ਕਿੱਥੇ?

ਕਿੱਥੇ ਚੂਰੀ ਕਿੱਥੇ ਛੰਨੇ ਨੇਇੱਥੇ ਅੱਖਾਂ ਵਾਲੇ ਅੰਨ੍ਹੇ ਨੇ ਬਚੀੰ ਤੂੰ ਮੂੰਹ  ਦੇ ਮਿੱਠੇ ਤੋੰਇੱਥੇ  ਜ਼ਹਿਰੀਲੇ ਗੰਨ੍ਹੇ ਨੇ ਸੀਨੇ ਚ ਚੁੱਭੇ ਚਿੱਬ ਸਾਰੇਭਾਂਡੇ ਚਾਅਵਾਂ ਨੇ ਭੰਨ੍ਹੇ ਨੇ ਬੋਲੀ ਨੈਣਾਂ ਦੀ…

ਪਹੁੰਚ

ਸ਼ਵੇਤਾ ਨੂੰ ਐਮਏ ਕਰਦਿਆਂ ਸਾਰ ਹੀ ਯੂਨੀਵਰਸਿਟੀ ਵਿੱਚ ਐਡਹਾਕ ਲੈਕਚਰਾਰ ਵਜੋਂ ਨੌਕਰੀ ਮਿਲ ਗਈ। ਨਾ ਉਹਨੇ ਨੈੱਟ ਪਾਸ ਕੀਤਾ ਸੀ, ਨਾ ਐਮਫ਼ਿਲ। ਪੀਐਚਡੀ ਦਾ ਤਾਂ ਉਹਨੇ ਨਾਂ ਵੀ ਨਹੀਂ ਸੀ…