ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਸਰੀ, 3 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜਿਆ ਆਪਣਾ ਸਾਲਾਨਾ ਪ੍ਰੋਗਰਾਮ ‘ਸ਼ਾਇਰਾਨਾ ਸ਼ਾਮ-2024’ 14 ਸਤੰਬਰ 2024 ਨੂੰ ਸਰੀ ਆਰਟ ਸੈਂਟਰ (13750 88 ਐਵੀਨਿਊ)…

ਖਿਡਾਰੀ ਫੁਲਰਾਜ ਸਿੰਘ ਨੇ ‘ਤੀਰਅੰਦਾਜੀ’ ਮੁਕਾਬਲਿਆਂ ਵਿੱਚ ਜਿੱਤਿਆ ਸੋਨ ਤਗਮਾ

ਸਕੂਲ ਪੁੱਜਣ ’ਤੇ ਪਿ੍ਰੰਸੀਪਲ ਧਵਨ ਕੁਮਾਰ ਨੇ ਗਰਮਜੋਸ਼ੀ ਨਾਲ ਕੀਤਾ ਸੁਆਗਤ ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜ਼ਿਲਾ ਪੱਧਰੀ ਤੀਰਅੰਦਾਜੀ…

ਭਾਜਪਾ ਆਗੂਆਂ ਨੇ ਮੈਂਬਰਸ਼ਿਪ ਸਬੰਧੀ ਮੀਟਿੰਗ ਕੀਤੀ

ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤੀ ਜਨਤਾ ਪਾਰਟੀ ਹਾਈ ਕਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਜਪਾ ਦੀ ਮੈਂਬਰਪਿਸ਼ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ, ਉਸ ਸਬੰਧੀ ਇਕ ਮੀਟਿੰਗ ਕੋਟਕਪੂਰਾ…

ਐੱਸ.ਬੀ.ਆਰ.ਐੱਸ. ਗੁਰੂਕੁਲ ਨੇ ਮਨਾਇਆ ‘ਨੋ ਬੈਗ ਡੇ’

ਨੋ ਬੈਗ ਦਿਵਸ ਵਿਦਿਆਰਥੀਆਂ ਅੰਦਰਲੀ ਕਲਾ ਨੂੰ ਨਿਖ਼ਾਰਨ ’ਚ ਸਹਾਈ ਹੁੰਦੈ : ਪਿ੍ਰੰਸੀਪਲ ਧਵਨ ਕੁਮਾਰ ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਕੂਲ ਬੈਗ ਵਿਦਿਆਰਥੀ ਜੀਵਨ ’ਚ ਅਹਿਮ ਭੂਮਿਕਾ ਨਿਭਾਉਂਦਾ…

ਵੈਸਟ ਪੁਆਇੰਟ ਸਕੂਲ ਵਿਖੇ ਹੋਏ ਜੋਨਲ ਮੈਚ: ਵੈਸਟ ਪੁਆਇੰਟ ਜੇਤੂ ਰਿਹਾ

ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਹਰੀਨੌ ਦੇ ਜੋਨਲ ਮੈਚ ਵੈਸਟ ਪੁਆਇੰਟ ਸਕੂਲ ਸੰਧਵਾਂ ਵਿਖੇ ਕਰਵਾਏ ਗਏ। ਅਥਲੈਟਿਕ ਪ੍ਰਤਿਭਾ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵਿੱਚ ਕੁੜੀਆਂ ਦੀਆਂ ਬਾਸਕਿਟਬਾਲ ਟੀਮਾਂ…

ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿੱਚ ‘ਵੈਦਿਕ ਗਣਿਤ’ ਸੈਮੀਨਾਰ ਦਾ ਆਯੋਜਨ

ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿੱਚ ਵੈਦਿਕ ਗਣਿਤ ’ਤੇ ਇੱਕ ਸਫ਼ਲ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਗਣਿਤ ਦੇ ਮੁੱਖ ਸਿਧਾਂਤਾਂ…

ਜੀਵਨ ਵਿੱਚੋਂ ਸਹਿਜ ਖਤਮ ਹੋਣ ਦਾ ਮੁੱਖ ਕਾਰਨ ਪੱਛਮੀ ਖਪਤਕਾਰੀ ਸੱਭਿਆਚਾਰ ਹੈ-ਡਾ. ਸਵਰਾਜ ਸਿੰਘ

ਅਧਿਆਤਮਵਾਦੀ ਡਾ. ਰਾਕੇਸ਼ ਸ਼ਰਮਾ ਨਾਲ ਰੂ-ਬ-ਰੂ ਸਮਾਗਮ ਸੰਗਰੂਰ 2 ਸਤੰਬਰ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਇੱਕ ਵਿਲੱਖਣ ਸਾਹਿਤਕ ਸਮਾਗਮ ਦਾ ਸੈਨਿਕ ਭਵਨ ਸੰਗਰੂਰ ਵਿਖੇ ਆਯੋਜਨ ਕੀਤਾ…

ਸਰਕਾਰੀ ਸਕੂਲ ਬਾਲੀਆਂ ਵਿਖੇ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ –ਤਰਕਸ਼ੀਲ

ਤਰਕਸ਼ੀਲ ਸੋਚ ਵਕਤ ਦੀ ਮੁੱਖ ਲੋੜ ਸੰਗਰੂਰ 2 ਸਤੰਬਰ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਤੇ ਛੇਵੀਂ ਚੇਤਨਾ ਪਰਖ…

ਪਾਤਸਾ਼ਹੀ ਸਰਦਾਰੀ

ਦਾਅਵਾ ਐਵੇਂ ਥੋੜੀ ਕਰਦੈ, 'ਪਾਤਸਾ਼ਹੀ ਸਰਦਾਰੀ'।ਏਸ ਤਖ਼ਤ 'ਤੇ ਬਹਿਣ ਦੀ ਖਾਤਰ, ਬੜੀ ਹੈ ਕੀਮਤ ਤਾਰੀ। ਉਹਨਾਂ ਨੇ ਕਿਹਾ ਇੱਕ ਦਿਨ ਮੈਨੂੰ, "ਜ਼ੋਰ ਵੇਖਣਾ ਤੇਰਾ"ਮੇਰੀ ਜੰਗ-ਖਾਧੀ ਕਿਰਪਾਨ ਨੇ, ਹੱਸ ਕੇ ਸੈਨਤ…