ਡੌਲਫਿਨ ਸਕੂਲ ਦੀਆਂ ਲੜਕੀਆਂ ਨੇ ਜੋਨਲ ਖੇਡ ਮੁਕਾਬਲਿਆਂ ’ਚ ਖੱਡੇ ਜਿੱਤ ਦੇ ਝੰਡੇ

ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਿੱਖਿਆ ਸੰਸਥਾ ਡੌਲਫਿਨ ਪਬਲਿਕ ਸਕੂਲ ਵਾੜਾਦਰਾਕਾ ਦੀਆਂ ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜੋਨਲ ਖੇਡ ਮੁਕਾਬਲਿਆਂ ਵਿੱਚ…

ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਔਲਖ ਨੇ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ  

ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲਾਂ ਵਿੱਚ ਕਰਵਾਏ ਜਾ ਰਹੇ ਜ਼ੋਨ ਪੱਧਰੀ ਖੇਡ ਮੁਕਾਬਲੇ ਦੇ ਜੋਨ ਪੰਜਗਰਾਈਂ ਕਲਾਂ ਅਧੀਨ ਆਉਂਦੇ ਸਰਕਾਰੀ ਹਾਈ ਸਕੂਲ ਔਲਖ…

ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਜਨਰਲ ਕੌਂਸਲ ਦੀ ਹੋਈ ਮੀਟਿੰਗ

ਹਰਗੋਬਿੰਦ ਕੌਰ ਹੀ ਰਹੇਗੀ ਯੂਨੀਅਨ ਦੀ ਸੂਬਾ ਪ੍ਰਧਾਨ, ਆਗੂਆਂ ਵਲੋਂ ਮਤਾ ਪਾਸ ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਅੱਜ…

ਮਾਨਵਤਾ ਪ੍ਰਤੀ ਡੇਰਾ ਪ੍ਰੇਮੀਆਂ ਦਾ ਜਜ਼ਬਾ

ਬਲਾਕ ਬਠਿੰਡਾ ਦੇ 116ਵੇਂ ਸਰੀਰਦਾਨੀ ਬਣੇ ਕਿਸ਼ੋਰੀ ਲਾਲ ਇੰਸਾਂ ਬਠਿੰਡਾ, 30 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ…

ਐਮ ਪੀ ਏ ਪੀ ਫਰੀਦਕੋਟ ਨੇ ਹਲਕਾ ਜੈਤੋ ਵਿਧਾਇਕ ਸ੍ਰ ਅਮੋਲਕ ਸਿੰਘ ਕੋਲ ਆਪਣੇ ਮਸਲੇ ਰੱਖੇ

   ਫਰੀਦਕੋਟ 30 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਜ਼ਿਲਾ ਫਰੀਦਕੋਟ ਦੀ ਆਗੂ ਟੀਮ ਨੇ ਜ਼ਿਲਾਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਧਾਨ ਸਭਾ…

ਵੈਨਕੂਵਰ ਵਿਚਾਰ ਮੰਚ ਵੱਲੋਂ ਬੇਬਾਕ ਸਾਹਿਤਕਾਰ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ

ਸਰੀ, 30 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ 93 ਸਾਲਾ ਬਜ਼ੁਰਗ ਸਾਹਿਤਕਾਰ ਅਤੇ ਬੇਬਾਕ ਸਮਾਜਿਕ, ਰਾਜਨੀਤਕ ਸ਼ਖ਼ਸੀਅਤ ਹਰਜੀਤ ਦੌਧਰੀਆ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ…

ਨੰਗਾ ਕੌਣ?

ਹਾਂ, ਨਿਰਵਸਤਰ ਤਾਂ ਮੈਂ ਹੋਈਪਰ ਨੰਗਾ ਕੌਣ ਹੋਇਆ?ਮੈਂ ਜਾਂ ਤੂੰ? ਮੇਰੇ ਨਾਲ ਬਲਾਤਕਾਰ ਹੋਇਆਤੂੰ ਕੀਤਾਆਪਣੇ ਸਾਥੀਆਂ ਨਾਲ ਕੀਤਾਪਰ ਕੀਹਦੀ ਇੱਜ਼ਤ ਗਈਮੇਰੀ ਜਾਂ ਤੇਰੀ? ਜੇ ਤੁਸੀਂ ਸੋਚਦਾ ਹੈਂਕਿ ਇਹ ਤੇਰਾ ਸ਼ਕਤੀ-ਪ੍ਰਦਰਸ਼ਨ…

ਇੱਕ ਨਾਰੀ ਮਿਲੀ ਬਹੁਤ ਪਿਆਰੀ

ਸੋਹਣੀ ਸੂਰਤ ਮਨ ਮੋਹਣੀ ਮੂਰਤਿਕਾਵਿ ਰਚਨਾ ਦੀ ਧਨੀ ਉਹ ਜਾਪੇ ।ਹਰ ਰਚਨਾ ਲਿਖਦੀ ਬਹੁਤ ਪਿਆਰੀਬਾ ਕਮਾਲ ਕਰਦੀ ਪੇਸ਼ਕਾਰੀ ।ਪੁੱਛੋ ਤਾਂ ਸਹੀ ਕੌਣ ਹੈ ਉਹ ਨਾਰੀਉਹ ਹੈ ਸਾਡੀ ਸਤਿਕਾਰਿਤ ,ਰਮਿੰਦਰ ਰੰਮੀ…

ਅਵਸਥਾ ਕੀ ਕਹਿੰਦੀ

ਬਸਤੀ ਦੀ ਕਮਜ਼ੋਰ ਅਵਸਥਾ ਕੀ ਕਹਿੰਦੀ।ਪ੍ਰਸ਼ਾਸਨ ਦੀ ਚੋਰ ਅਵਸਥਾ ਕੀ ਕਹਿੰਦੀ।ਗੁੱਡੀ ਨੂੰ ਤਾਂ ਇੱਕ ਸਹਾਰਾ ਚਾਹੀਦਾ,ਟੁੱਟੀ ਹੋਈ ਡੋਰ ਅਵਸਥਾ ਕੀ ਕਹਿੰਦੀ।ਕਿੰਨੀ ਪੀਤੀ ਝੱਟ ਪਤਾ ਲਗ ਜਾਵੇਗਾ,ਪੈਰ੍ਹਾਂ ਵਿਚਲੀ ਲੋਰ ਅਵਸਥਾ ਕੀ…