ਚੋਰਾਂ ਨੇ ਨਾ ਬਖ਼ਸ਼ੇ ਧਾਰਮਿਕ ਅਸਥਾਨ, ਚੱਪਲਾਂ ਤੋਂ ਲੈ ਕੇ ਮੋਟਰਸਾਈਕਲ ਤੱਕ ਚੋਰੀ

ਜੈਤੋ, 29 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੀ ਰਾਤ ਜਨਮ ਅਸ਼ਟਮੀ ਤਿਓਹਾਰ ਮੌਕੇ ਭਾਵੇਂ ਜਿਲਾ ਫਰੀਦਕੋਟ ਦੇ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦਾ…

ਧਰਮ

ਧਰਮ ਤਾਂ ਸਾਰੇ ਹੀ ਸੱਜਣਾਂ ਚੰਗੇ ਨੇਬੱਸ ਕੁੱਝ ਲੋਕਾਂ ਦੇ ਕੰਮ ਹੀ ਮੰਦੇ ਨੇਇਹ ਲੀਡਰ ਹੀ ਕਰਵਾਉਂਦੇ ਦੰਗੇ ਨੇਇੰਨਾ ਲੋਟੂਆਂ ਲੋਕੀਂ ਸੂਲੀ ਟੰਗੇ ਨੇਕੁੱਝ ਪਾਪੀ ਪਾਪ ਦੀਆਂ ਹੱਦਾਂ ਲੰਘੇ ਨੇਨਾ…

ਰਾਸ਼ਟਰੀ ਖੇਡ ਦਿਵਸ 29 ਅਗਸਤ ਤੇ ਵਿਸ਼ੇਸ਼।

ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਯਾਦ ਕਰਦਿਆਂ। ਮੇਜਰ ਧਿਆਨ ਚੰਦ ਦੇ ਜਨਮਦਿਨ 29 ਅਗਸਤ ਤੇ ਵਿਸ਼ੇਸ਼। ਭਾਰਤ ਵਿੱਚ ਹਰ ਸਾਲ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮਨਾਇਆ ਜਾਂਦਾ…

ਰਾਮਗੜ੍ਹੀਆ ਸਭਾ ਡਰਬੀ (ਯੂ.ਕੇ) ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਸਨਮਾਨ

ਸਰੀ, 29 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇੰਗਲੈਂਡ ਸਥਿਤ ਰਾਮਗੜ੍ਹੀਆ ਸਭਾ (ਸਿੱਖ ਟੈਂਪਲ) ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਪਹੁੰਚਣ…

ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ ਵਿਚ ਹੋਇਆ ਮਾਸਿਕ ਕਵੀ ਦਰਬਾਰ

ਸਰੀ, 29 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਦਾ ਮਹੀਨਾਵਾਰ ਕਵੀ ਦਰਬਾਰ ਬੀਤੇ ਐਤਵਾਰ ਨੂੰ ਉਪਰਲੇ ਹਾਲ ਵਿੱਚ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ…

ਨੀਵਾਂ ਹੋ ਕੇ ਚੱਲ ਬੰਦਿਆ

ਹਰ ਬੰਦੇ ਦੇ ਅੰਦਰ ਮਿੱਤਰੋ, ਜੋਤ 'ਉਸੇ' ਦੀ ਜਗਦੀ।ਜਿਹੜਾ ਨੀਵਾਂ ਹੋ ਕੇ ਚੱਲੇ, ਤੱਤੀ 'ਵਾ ਨਹੀਂ ਲੱਗਦੀ। ਸਾਰੇ ਧਰਮ ਇਹੋ ਕਹਿੰਦੇ ਨੇ, ਨਿਮਰਤਾ ਧਾਰਨ ਕਰੀਏ।ਸੁਖ ਆਵੇ ਤਾਂ ਖ਼ੁਸ਼ ਨਾ ਹੋਈਏ,…

ਮਾਊਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਜੌਹਨ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਫਰੀਦਕੋਟ, 28 ਅਗਸਤ (ਵਰਲਡ ਪੰਜਾਬੀ ਟਾਈਮਜ਼) ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਮਾਊਂਟ ਲਿਟਰਾ ਜ਼ੀ ਸਕੂਲ ਫਰੀਦਕੋਟ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਮੋਹਰੀ ਹਨ। ਵਰਨਣਯੋਗ ਹੈ ਕਿ ਜੌਹਨ ਖੇਡਾਂ…

ਗਾਡੀ ਲੋਹਾਰ ਕਬੀਲੇ ਦੇ ਵਿਰਸੇ ਤੇ ਵਰਤਮਾਨ ਬਾਰੇ ਡਾ. ਨਵਦੀਪ ਕੌਰ ਦੀ ਪੁਸਤਕ ਮੁੱਲਵਾਨ ਖੋਜ ਕਾਰਜ- ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾਃ 28 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉੱਤਰੀ ਭਾਰਤ ਅੰਦਰ ਗਾਡੀ ਲੋਹਾਰ ਕਬੀਲੇ ਦੇ ਵਿਰਸੇ ਅਤੇ…