ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਦਾ ਦਿਹਾੜਾ ।

ਅਹਿਮਦਗੜ੍ਹ 28 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ…

ਭਾਰਤ-ਆਸਟ੍ਰੇਲੀਆ ਅਦਾਨ ਪ੍ਰਦਾਨ ਸਮਝੌਤਾ

ਵੈਂਟਵਰਥ (ਆਸਟੇ੍ਰਲੀਆ) ਤੋਂ ਆਏ ਵਫਦ ਨੇ ਤਿਆਰ ਖਾਦ ਪਦਾਰਥਾਂ ਵਿੱਚ ਦਿਖਾਈ ਦਿਲਚਸਪੀ ਵਿਧਾਇਕ ਸੇਖੋਂ ਨੇ ਸਥਾਨਕ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਕਰਵਾਈ ਮਿਲਣੀ ਫਰੀਦਕੋਟ , 28 ਅਗਸਤ (ਵਰਲਡ ਪੰਜਾਬੀ ਟਾਈਮਜ਼)…

ਪੰਜਾਬੀ ਲੇਖਕ ਮੰਚ  ਫਰੀਦਕੋਟ ਵਲੋਂ ਮਾਸਿਕ ਮੀਟਿੰਗ ਦੌਰਾਨ ਰਚਨਾਵਾਂ ਦਾ ਦੌਰ ।

ਫਰੀਦਕੋਟ 28 ਅਗਸਤ  ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ ) ਬੀਤੇ ਦਿਨੀਂ  ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਮੀਟਿੰਗ  ਪ੍ਰਸਿੱਧ ਸ਼ਾਇਰ ਜਗੀਰ ਸੱਧਰ ਦੇ ਗ੍ਰਹਿ ਵਿਖੇ  ਬਿੱਕਰ ਸਿੰਘ ਵਿਯੋਗੀ ਦੀ ਪ੍ਰਧਾਨਗੀ…

ਇੰਤਹਾ ਹੋ ਗਈ..

ਸਾਲ 2004 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਬਹੁਤ ਸੁਹਣੇ ਉਦੇਸ਼ ਨਾਲ ਸੂਬੇ ਵਿੱਚ…

ਪੰਜਾਬੀ ਲਘੂ ਫ਼ਿਲਮ ਮੁਕਾਬਲੇ ਦਾ ਐਲਾਨ

ਤਿੰਨ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ: ਅਜੈਬ ਸਿੰਘ ਚੱਠਾ ਟੋਰਾਂਟੋ, 28 ਅਗਸਤ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ, ਕੈਨੇਡਾ ਪੰਜਾਬ ਤੇ…

ਯਾਤਰਾ ਅਨੰਦਪੁਰ ਸਾਹਿਬ ਅਤੇ ਮੁਆਫੀਨਾਮਾ

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇ ਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ 'ਤੇਉੰਗਲਾਂ ਘਸਾ, ਪਰਿਕਰਮਾ ਕਰਕੇ ਹੰਢਾਅ ਜਾਂ ਗਵਾ ਲਏ…

ਕਾਵਿਤਾ ਅਰਮਾਨ

ਕਿੰਨਾ ਚਿਰ ਹੋਰ ਮਨਾ ਦੱਬੇਗਾ ਅਰਮਾਨ ਨੂੰ ਕਦੇ ਤਾਂ ਠੱਲਣਾ ਪੈਣਾ ਏ ਵੱਗਦੇ ਹੋਏ ਤੂਫ਼ਾਨਾ ਨੂੰ 1 ਦੁੱਖ ਸੁੱਖ ਹਿੱਸਾ ਜਿੰਦਗੀ ਦਾ ਇਹਆਉਦੇ ਜਾਦੇ ਰਹਿੰਦੇ ਨੇ ਓਹੀ ਰੁੱਖਮਜਬੂਤ ਬਣਨ ਜਿਹੜੇ…

ਕੁਲਾਰ ਖ਼ੁਰਦ ਸਕੂਲ ਵਿਖੇ ਤਰਕਸ਼ੀਲਾਂ ਨੇ ਪੁਸਤਕ ਪ੍ਰਦਰਸ਼ਨੀ ਲਗਾਈ

ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਮੰਨਣ ਤੋਂ ਪਹਿਲਾਂ ਪਰਖੋ- ਤਰਕਸ਼ੀਲ ਸੰਗਰੂਰ 27ਅਗਸਤ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ…

“ ਰੌਚਕ ਤੇ ਯਾਦਗਾਰੀ ਰਿਹਾ ਡਾ ਅਮਰਜੀਤ ਕੌਂਕੇ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਆਨਲਾਈਨ ਮਹੀਨਾਵਾਰ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਦਾ ਆਯੋਜਨ 25 ਅਗੱਸਤ ਦਿਨ ਐਤਵਾਰ ਨੂੰ ਕੀਤਾ ਗਿਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ…