Posted inਸਾਹਿਤ ਸਭਿਆਚਾਰ
ਨਿਵੇਕਲੇ ਰਾਹਾਂ ਦੇ ਸਿਰਜਕ ਸਨ ਜੈਤੇਗ ਸਿੰਘ ਅਨੰਤ-11 ਜਨਵਰੀ ‘ਤੇ ਵਿਸ਼ੇਸ਼
ਪੰਜਾਬੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਜੈਤੇਗ ਸਿੰਘ ਅਨੰਤ ਇਕ ਅਜਿਹੀ ਮਾਣਯੋਗ ਅਤੇ ਕੌਮਾਂਤਰੀ ਹਸਤੀ ਸਨ ਜਿਨ੍ਹਾਂ ਦੀ ਹਰ ਕਿਰਤ ਵਿਚ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖੀ ਦਾ ਜਜ਼ਬਾ ਡੁੱਲ੍ਹ…








