‘ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਵੱਲੋਂ ਸਰੀ ਵਿਚ ਵਿਸ਼ਵ ਪੰਜਾਬੀ ਸੈਮੀਨਾਰ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸੰਬੰਧਤ ਕਈ ਅਹਿਮ ਮਤੇ ਸਰਬਸੰਮਤੀ ਨਾਲ ਪ੍ਰਵਾਨ ਸਰੀ, 8 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ’ ਸਰੀ ਵੱਲੋਂ ਬੀਤੇ ਐਤਵਾਰ ਸਰੀ ਵਿਚ…

ਤਿੰਨ ਕੈਨੇਡੀਅਨ ਸੰਸਥਾਵਾਂ ਵੱਲੋਂ ਪੰਜਾਬ ਤੋਂ ਆਏ ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਨਮਾਨ

ਸਰੀ, 8 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪੰਜਾਬ ਤੋਂ ਆਏ ਪੰਜਾਬੀ…

ਸੰਘਰਸ਼ ਦੀ ਕਹਾਣੀ – ਵਿਨੇਸ਼ ਫੋਗਾਟ

ਜ਼ਿੰਦਗੀ ਵਿੱਚ ਤਕਰੀਬਨ ਹਰ ਵਿਅਕਤੀ ਨੇ ਸੰਘਰਸ਼ ਕੀਤਾ ਹੁੰਦਾ ਹੈ। ਕਿਸੇ ਨੇ ਬਹੁਤਾ ਕੀਤਾ ਹੁੰਦਾ ਹੈ ਅਤੇ ਕਿਸੇ ਨੇ ਥੋੜਾ ਕੀਤਾ ਹੁੰਦਾ ਹੈ। ਪਰ ਹਰ ਇੱਕ ਦੇ ਸੰਘਰਸ਼ ਦਾ ਤਰੀਕਾ…

ਹਾਰ

ਤੱਕ ਤਸਵੀਰਾਂ ਹਾੜੇ ਪਾਵੇੰਗਾਮੈੰ ਵਾਪਸ ਫੇਰ ਨਾ ਆਵਾਂਗਾਫੁੱਲ ਬੇਬੱਸ ਯਾਰ ਚੜਾਵੇੰਗਾਬਿਨਾ ਖੁਸ਼ਬੂ ਰਹਿ ਜਾਵਾਂਗਾ ਮੈੰ ਨੀ ਹੋਣਾ ਜ਼ਿਕਰ ਹੋਊਗਾਮੇਰਾ ਕਾਹਤੋੰ ਫਿਕਰ ਹੋਊਗਾਸਭ ਅੱਖਰ ਗੰਗਾ ਨੇ ਛੰਡਣੇਹਰੇਕ ਪੰਨਾ ਸਿਫਰ ਹੋਊਗਾਕੀ ਪੜੇੰਗਾ…

ਕਵਿਤਾ

ਦਿਲ ਦੇ ਪਿੱਪਲ ਥੱਲੇ ਵੱਟਾਂ ਬੇੜ ਸੁਫ਼ਨਿਆਂ ਦੇ,ਸੁੱਕੇ ਖੂਹ ਦੀਆਂ ਟਿੰਡਾਂ ਵਰਗੇ ਗੇੜ ਸੁਫ਼ਨਿਆਂ ਦੇ। ਮਰ ਗਈ ਆਸ ਵਿਚਾਰੀ ਸਾਲੂ ਸਿਰ 'ਤੇ ਸੂਹਾ ਲੈ,ਕਦੀ ਵਰਨ ਨਾਂ ਆਏ ਉਹ ਸਹੇੜ ਸੁਫ਼ਨਿਆਂ…

ਆਲਮੀ ਪੱਧਰ ‘ਤੇ ਲਘੂ ਫਿਲਮਾਂ, ਮਿੰਨੀ ਕਹਾਣੀ ਤੇ ਕਵਿਤਾ ਮੁਕਾਬਲਿਆਂ ਦਾ ਐਲਾਨ

ਜਗਤ ਪੰਜਾਬੀ ਸਭਾ, ਨੈਤਿਕ ਪਸਾਰ 'ਚ ਹਿੱਸਾ ਪਾੲਗੀ: ਅਜੈਬ ਸਿੰਘ ਚੱਠਾ ਕੈਨੇਡਾ, 8 ਅਗਸਤ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ, ਬਰੈਂਪਟਨ, ਕੈਨੇਡਾ ਨੈਤਿਕਤਾ ਵਾਲੀਆਂ ਸੱਚੀਆਂ ਸੱਚੀਆਂ ਕਦਰਾਂ ਕੀਮਤਾਂ ਸਮੇਤ…

ਫਾਰਮੇਸੀ ਕੌਂਸਲ ਦੀਆਂ ਚੋਣਾਂ: ਮੈਡੀਕਲ ਸਿੱਖਿਆ ਮਾਫੀਆ ਦਾ ਕਬਜ਼ਾ ਕਰਵਾਉਣ ਦੀ ਸਰਕਾਰੀ ਸਾਜ਼ਿਸ਼।

ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਕਰਵਾਉਣ ਦੇ ਫੈਸਲੇ ਨੂੰ ਕੌਂਸਲ ਵਿੱਚ ਰਜਿਸਟਰ ਯੋਗ ਫਾਰਮਾਸਿਸਟਾਂ ਨਾਲ ਅਨਿਆਂ ਹੈ ਅਤੇ ਇਸ ਤਰ੍ਹਾਂ ਚੋਣਾਂ ਕਰਵਾਉਣਾ ਬਿਲਕੁਲ ਗੈਰ ਕਾਨੂੰਨੀ ਵਰਤਾਰਾ…

ਸਾਹਿਤ ਤੇ ਸਮਾਜ ਸੇਵਾ ਦਾ ਸੁਮੇਲ : ਪਰਮਜੀਤ ਸਿੰਘ ਵਿਰਕ

ਸਾਹਿਤਕਾਰਾਂ ਦੇ ਸੁਭਾਅ ਆਮ ਲੋਕਾਂ ਨਾਲੋਂ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਉਹ ਬਹੁਤ ਹੀ ਸੰਵੇਦਨਸ਼ੀਲ ਹੁੰਦੇ ਹਨ। ਸਮਾਜ ਵਿੱਚ ਵਾਪਰਨ ਵਾਲੀ ਹਰ ਘਟਨਾ ਉਨ੍ਹਾਂ ਦੇ ਮਨਾਂ ‘ਤੇ ਗਹਿਰਾ ਪ੍ਰਭਾਵ ਪਾਉਂਦੀ…

ਗ਼ਜ਼ਲ ਮੰਚ ਸਰੀ ਵੱਲੋਂ ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨਤਾਰਨ ਨਾਲ ਸਾਹਿਤਕ ਮਿਲਣੀ

ਸਰੀ, 7 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਕਰਨ ਵਾਲੇ ਤਰਲੋਚਨ ਤਰਨਤਾਰਨ ਨਾਲ ਵਿਸ਼ੇਸ਼…