ਬਾਬਾ ਫਰੀਦ ਪਬਲਿਕ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ 

ਫ਼ਰੀਦਕੋਟ, 5 ਅਗਸਤ (ਵਰਲਡ ਪੰਜਾਬੀ ਟਾਈਮਜ਼) ਅੱਜ ਬਾਬਾ ਫਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਹਿੱਤ ਏ.ਐੱਸ.ਆਈ. ਬਲਕਾਰ ਸਿੰਘ ਦੀ ਟੀਮ ਵਲੋਂ…

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੱਦੇ ‘ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਅਤੇ ਝੂਠੇ ਲਾਰਿਆਂ ਦੀ ਪੰਡ ਫੂਕੀ

ਪੰਜਾਬ ਸਰਕਾਰ ਖਿਲਾਫ ਕੀਤੀ ਤਿੱਖੀ ਨਾਅਰੇਬਾਜ਼ੀ ਕੋਟਕਪੂਰਾ ਅਤੇ ਫਰੀਦਕੋਟ ਵਿਖੇ ਮੁੱਖ ਮੰਤਰੀ ਪੰਜਾਬ ਦੇ ਅੱਜ ਪੁਤਲੇ ਫੂਕਣ ਦਾ ਕੀਤਾ ਐਲਾਨ ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਮੁਲਾਜ਼ਮ ਤੇ…

ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਵੱਲੋਂ ਸਲਾਨਾ ਪੁਰਸਕਾਰਾਂ ਦਾ ਐਲਾਨ

ਸਿਆਮ ਸੁੰਦਰ ਅਗਰਵਾਲ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ’ ਮਾਨਸਾ 5 ਅਗਸਤ (ਵਰਲਡ ਪੰਜਾਬੀ ਟਾਈਮਜ਼) ਮਿੰਨੀ ਕਹਾਣੀ ਲੇਖਕ ਮੰਚ (ਰਜਿ.) ਅਤੇ ਅਦਾਰਾ ਤ੍ਰੈਮਾਸਿਕ ‘ਮਿੰਨੀ’ ਵੱਲੋਂ ਆਪਣੇ ਸਲਾਨਾ ਪੁਰਸਕਾਰਾਂ ਦਾ ਐਲਾਨ ਕਰ…

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਹੋਈ

ਪਾਇਲ /ਮਲੌਦ ,5 ਅਗਸਤ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ…

ਮਾਹੀ

ਮਾਹੀ ਰੰਗ ਦਾ ਭਾਂਵੇਂ ਕਾਲ਼ਾ ਹੋਵੇਸੋਹਣਾਂ ਵੀ ਨਾ ਬਾਹਲ਼ਾ ਹੋਵੇ ਕਦਰ ਮੇਰੀ ਉਹ ਕਰਦਾ ਹੋਵੇਮੇਰੀ ਹਾਂ ਵਿੱਚ ਹਾਮੀਂ ਭਰਦਾ ਹੋਵੇ ਹੱਸਦਾ ਅਤੇ ਹਸਾਉਂਦਾ ਹੋਵੇਮੱਥੇ ਵੱਟ ਨਾ ਪਾਉਂਦਾ ਹੋਵੇ ਬਿਨਾਂ ਵਜ੍ਹਾ…

ਜੋਨ ਖੇਡਾਂ ਵਿੱਚ ਸ.ਸ.ਸ ਸ ਹਸਨਪੁਰ( ਲੁਧਿ:)ਦੀ ਝੰਡੀ

ਹਸਨਪੁਰ 05 ਅਗਸਤ (ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਜੋਨ ਦਾਖਾ ਦੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਵੱਖ…

ਸਾਹਿਤਕ ਅਤੇ ਰੰਗਮੰਚ ਵਿੱਚ ਛੋਟੀ ਉਮਰੇ ਕਵਿਤਰੀ ਵਜੋਂ ਵੱਡਾ ਨਾਮ ਪ੍ਰਚਲਿਤ ਹੋ ਚੁੱਕਿਆ ਹੈ ਸ਼ਾਇਰਾ ਨੀਤੂ ਬਾਲਾ।

ਕਹਿੰਦੇ ਹਨ ਕਿ ਜੇਕਰ ਹੋਸਲਿਆਂ ਵਿੱਚ ਉਡਾਣ ਹੋਵੇ ਤਾਂ ਕੋਈ ਵੀ ਆਸਮਾਨ ਦੂਰ ਨਹੀਂ,ਇਹੀ ਗੱਲ ਸਿੱਧ ਕਰ ਦਿਖਾਈ ਹੈ ਸ਼ਾਇਰਾ ਨੀਤੂ ਬਾਲਾ ਨੇ। ਅੱਜ਼ ਕੱਲ ਲੜਕੀਆਂ ਵੀ ਕਿਸੇ ਪਾਸੋ ਲੜਕਿਆਂ…

ਗ਼ਜ਼ਲ

ਤੇਰੇ ਦਰ ਦੇ ਉਤੇ ਆ ਕੇ ਵੇਖਾਂਗੇ ਰੱਬ ਹੈ ਕਿ ਨਈਂ।ਤੈਨੂੰ ਸੀਨੇ ਨਾਲ ਲਗਾ ਕੇ ਵੇਖਾਂਗੇ ਰੱਬ ਹੈ ਕਿ ਨਈਂ।ਖੰਭਾਂ ਵਾਲੀ ਤਾਕਤ ਦੇ ਨਾਲ ਅੰਬਰ ਨੂੰ ਛੂਹ ਜਾਵੇਗਾ।ਡਿਗਦਾ ਕੋਈ ਬੋਟ…

‎ਉਡੀਕ

ਸੁਖਦੀਪ ਸਵੇਰੇ ਸਵੇਰੇ ਬੜੇ ਹੀ ਚਾਅ ਨਾਲ ਆਪਣਾ ਸਾਮਾਨ ਪੈਕ ਕਰਦਾ ਹੋਇਆ ਮਨ ਹੀ ਮਨ ਆਪਣੀ ਪਤਨੀ ਤੇ ਬੱਚਿਆਂ ਬਾਰੇ ਸੋਚ ਕੇ ਮੁਸਕਰਾ ਰਿਹਾ ਸੀ। ਉਸਨੇ ਅੱਜ ਕਈ ਦਿਨਾਂ ਬਾਅਦ…