ਪ੍ਰੋ. ਦਲਜੀਤ ਕੌਰ ਥਿੰਦ ਦਾ ਵਿਛੋੜਾ

ਪ੍ਰੋ. ਦਲਜੀਤ ਕੌਰ ਥਿੰਦ ਦਾ ਵਿਛੋੜਾ

ਕਈ ਦਿਨ ਪਹਿਲਾਂ ਮੈਨੂੰ ਡਾ. ਰਮੇਸ਼ਇੰਦਰ ਕੌਰ ਬੱਲ ਭੈਣ ਜੀ ਦਾ ਫੋਨ ਆਇਆ ਕਿ ਪੰਜਾਬੀ ਕਵਿੱਤਰੀ ਪ੍ਰਭਜੋਤ ਕੌਰ ਦੀ ਸਵੈ ਜੀਵਨੀ ਚਾਹੀਦੀ ਹੈ। ਉਨ੍ਹਾਂ ਨੂੰ ਉਨ੍ਹਾਂ ਦੀ ਸਹੇਲੀ ਪ੍ਰੋ. ਦਲਜੀਤ…
ਧੀਆਂ

ਧੀਆਂ

ਪੁੱਤਾਂ ਨਾਲੋਂ ਪਹਿਲਾਂ ਆਵਣ ਧੀਆਂ, ਮਾਵਾਂ ਨੂੰ ਦੇਖ ਮੁਸਕਾਵਣ ਧੀਆਂ। ਹਰ ਕੰਮ 'ਚ ਉਨ੍ਹਾਂ ਦਾ ਹੱਥ ਵਟਾ ਕੇ, ਮਾਪਿਆਂ ਦੇ ਦਿਲਾਂ ਤੇ ਛਾਵਣ ਧੀਆਂ। ਪਿੱਪਲਾਂ ਥੱਲੇ ਰੌਣਕ ਲੱਗ ਜਾਵੇ, ਜਦ…
ਜਲੰਧਰ ਜਿਮਨੀ ਚੋਣ ’ਚ ‘ਆਪ’ ਉਮੀਦਵਾਰ ਦੀ ਸ਼ਾਨਦਾਰ ਜਿੱਤ ’ਤੇ ਸੰਦੀਪ ਕੰਮੇਆਣਾ ਵਲੋਂ ਖੁਸ਼ੀ ਦਾ ਪ੍ਰਗਟਾਵਾ

ਜਲੰਧਰ ਜਿਮਨੀ ਚੋਣ ’ਚ ‘ਆਪ’ ਉਮੀਦਵਾਰ ਦੀ ਸ਼ਾਨਦਾਰ ਜਿੱਤ ’ਤੇ ਸੰਦੀਪ ਕੰਮੇਆਣਾ ਵਲੋਂ ਖੁਸ਼ੀ ਦਾ ਪ੍ਰਗਟਾਵਾ

ਜਲੰਧਰ ਹਲਕੇ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਨੂੰ ਹੀ ਕਰਦੇ ਹਨ ਪਸੰਦ : ਕੰਮੇਆਣਾ ਕੋਟਕਪੂਰਾ, 15 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਜਿਮਨੀ ਚੋਣ ਜਲੰਧਰ ਪੱਛਮੀ ਹਲਕੇ…

ਪ੍ਰਿੰਸੀਪਲ ਵਿਰੁੱਧ ਵੱਖ-ਵੱਖ ਹੋਈਆਂ ਸ਼ਿਕਾਇਤਾਂ ਦੀ ਪੜਤਾਲ ਰਿਪੋਰਟ ਅਨੁਸਾਰ ਪ੍ਰਬੰਧਕੀ ਆਧਾਰ ’ਤੇ ਬਦਲੀ ਕਰਨ ਦੀ ਮੰਗ

ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਲੋਂ ਸਟਾਫ ਨਾਲ ਭੱਦੀ ਸ਼ਬਦਾਵਲੀ ਵਰਤਣ, ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਗ੍ਰਾਂਟਾਂ…
ਮਨ ਦੀ ਗੱਲ—

ਮਨ ਦੀ ਗੱਲ—

ਲੱਭ-ਲੱਭ ਕੇ—ਮੈਂ— ਉਸ ਨੂੰ ਥੱਕਿਆ ਨਜ਼ਰੀਂ ਕਿਧਰੇ ਓਹ ਚੜ੍ਹਿਆ ਹੀ ਨਹੀ, ਕਰ-ਕਰ ਮਿੰਨਤਾਂ, ਮੈਂ ਹੰਭ ਗਿਆ ਸਾਂ ਹੱਥ ਮੇਰਾ-ਕਿਸੇ ਨੇ ਫੜਿਆ ਹੀ ਨਹੀ  ਕੋਈ ਕਹਿੰਦਾ—ਵਿੱਚ ਪਹਾੜਾਂ ਰਹਿੰਦਾ ਅਸਾਂ, ਉੱਥੇ ਜਾਹ ਕੇ ਵੀ—ਵੇਖ ਲਿਆ, ਚੜ੍ਹ-ਸਿਖਰਾਂ ਤੇ, ਅਸਾਂ ਲਈ ਸਮਾਧੀ ਰੂਪ-ਭੇਸ, ਬਦਲ ਕੇ, ਵੀ ਵੇਖ ਲਿਆ ਕੋਈ ਆਖੇ,ਜੰਗਲਾਂ ਦੇ ਵਿੱਚ  ਰਹਿੰਦਾ ਪੱਤ-ਪੱਤ ਛਾਣ ਕੇ—ਅਸਾਂ ਵੇਖ ਲਿਆ ਕੋਈ ਆਖੇ, ਆਸਮਾਨਾਂ ਵਿੱਚ ਰਹਿੰਦਾ ਇੱਕ ਥਾਂ ਤੇ ਟਿੱਕ ਕੇ ਓਹ ਬਹਿੰਦਾ ਨਹੀਂ ਚਾਰ-ਚੁਫੇਰੇ ਘੁੰਮ ਫਿਰ ਕੇ ਵੇਖ ਲਿਆ ਖੱਲੀ ਖੂੰਜੇ ਵੀ ਓਹ ਸਾਨੂੰ ਦਹਿੰਦਾ ਨਹੀ ਕੋਈ ਆਖੇ-ਓਹ ਸਾਧਾਂ ਦੇ ਡੇਰੇ ਰਹਿੰਦਾ ਕਿਰਤਾਂ ਦਾ ਦਸਵੰਧ ਵੀ, ਦੇ ਵੇਖ ਲਿਆ ਕੋਈ ਆਖੇ,ਓਹ ਮੜ੍ਹੀ ਮਸਾਣਾਂ ਰਹਿੰਦਾ ਮੱਥਾ ਰਗੜ ਰਗੜ ਕੇ ਵੀ ਵੇਖ ਲਿਆ, ਦੂਰ-ਦੁਰਾਡੇ ਘੁੰਮ-ਘੁੰਮ ਕੇ ਮੌਜੇ ਘਸਾਏ ਪਰ ਅੰਦਰ ਬੈਠੇ ਨੂੰ,ਪਛਾਣਿਆਂ ਹੀ ਨਹੀ ਮਨ ਨੇ ਜਦ ਧੁਰ ਅੰਦਰੋਂ ਮਹਿਸੂਸ ਕੀਤਾ, ਦੀਪ ਰੱਤੀ ਪਹਿਲਾਂ ਵਾਂਗ ਰੜ੍ਹਿਆ ਹੀ ਨੀ ਦੀਪ ਰੱਤੀ ✍️
ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ

ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ।…
ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਪੁਸਤਿਕ ਰਲੀਜ ਸਮਾਰੋਹ ਦਾ ਆਯੋਜਨ ਕੀਤਾ ਗਿਆ

ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਪੁਸਤਿਕ ਰਲੀਜ ਸਮਾਰੋਹ ਦਾ ਆਯੋਜਨ ਕੀਤਾ ਗਿਆ

ਬਰਨਾਲਾ 15 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਡਾਕਟਰ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਬਰਜਿੰਦਰ ਪਾਲ ਸਿੰਘ ਧਨੌਲਾ ਉੱਪ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਦੀ ਚੌਥੀ…