ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੀ ਸਾਧ-ਸੰਗਤ ਨੇ ਸ਼ਰਧਾ, ਉਤਸ਼ਾਹ ਅਤੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ ਗੁਰੂ ਪੁੰਨਿਆ ਦਾ ਪਵਿੱਤਰ ਭੰਡਾਰਾ

55 ਜ਼ਰੂਰਤਮੰਦ ਬੱਚਿਆਂ ਨੂੰ ਵਰਦੀਆਂ, ਕਾਪੀਆਂ ਅਤੇ ਸਟੇਸ਼ਨਰੀ ਵੰਡ ਕੇ ਕੀਤੀ ਮੱਦਦ ਜ਼ਰੂਰਤਮੰਦ ਬੱਚਿਆਂ ਦੀ ਭਰੀ ਸਕੂਲ ਫੀਸ                      ਬਠਿੰਡਾ, 22…

ਪਰਮਿੰਦਰ ਸਵੈਚ ਦੀ ਪੁਸਤਕ “ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ

ਸਰੀ, 22 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) “ਸਰੋਕਾਰਾਂ ਦੀ ਆਵਾਜ਼” ਅਦਾਰੇ ਵੱਲੋਂ ਬੀਤੇ ਦਿਨੀਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਹਿ “ਜ਼ਰਦ ਰੰਗਾਂ ਦਾ ਮੌਸਮ” ਲੋਕ ਅਰਪਣ ਕਰਨ ਅਤੇ ਉਸ ਉੱਪਰ ਵਿਚਾਰ…

ਸਰੀ ‘ਚ ਕੈਨੇਡਾ ਕੱਪ ਫੀਲਡ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਵੱਖ ਵੱਖ ਟੀਮਾਂ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ

ਅਲਬਰਟਾ ਤੋਂ ਮੈਂਬਰ ਪਾਰਲੀਮੈਂਟ ਟਿਮ ਉੱਪਲ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸਰੀ, 22 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵੱਲੋਂ ਹਰਸਾਲ ਸਰੀ ਵਿਚ ਕਰਵਾਇਆ…

ਹੱਸਣ ਦੀ ਆਦਤ ਪਾ ਸੱਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ..!

ਚਿਹਰੇ ਦੀ ਹਾਸੀ ਦੇਖ ਕੇ ਹੀ ਫੁੱਲ ਖਿੜਦੇਤੂੰ ਹੱਸੇਗਾ ਤਾਂ ਹੱਸਣਗੇ ਤੇਰੇ ਆਲੇ ਦੁਆਹੱਸੇਗਾ ਤਾਂ ਨੱਚਣਗੇ ਨਾਲ ਹੱਸਣਗੇ ਤੇਰੇ ਆਪਣੇ ਸਾਰੇਹੱਸੇਗਾ ਤਾਂ ਜਿੰਦਗੀ ਵੀ ਬਣੇਗੀ ਖੁਸ਼ਹਾਲਹਾਸਿਆਂ ਨਾਲ ਦਿਲ ਵੀ ਹੋਵੇਗਾ…

ਵਰਗੇ

ਚਾਅ ਮੇਰੇ ਭਖਦੇ ਅੱਗਾਂ ਵਰਗੇਲੂਣੇ ਪਾਈ ਦੀਆਂ ਝੱਗਾਂ ਵਰਗੇ ਪੱਲ ਪੱਲ ਮੈਨੂੰ ਖੂਬ ਛਾਣਦੇ ਨੇਕੰਡਿਆਂ ਨੂੰ  ਬੰਨੇ ਛੱਜਾਂ ਵਰਗੇ ਇਹ ਨੀ ਲੈਣਾ ਓਹ ਨੀ ਦੇਣਾਮਜਬੂਰ ਲਾਚਾਰ ਪੱਜਾਂ ਵਰਗੇ ਸ਼ਾਇਰਾਂ ਦੇ…

ਕਵਿਤਾ

ਸਾਡੇ ਕੋਲ ਵੀ ਯਾਰ ਬੜੇ ਨੇ।ਖਾਧੀ ਜਿਥੋਂ ਮਾਰ ਬੜੇ ਨੇ। ਤੇਰੇ ਪਿੱਛੇ ਛੱਡ ਨਹੀਂ ਸਕਦੇਹੋਰ ਵੀ ਕੰਮ-ਕਾਰ ਬੜੇ ਨੇ। ਨਖ਼ਰਾ, ਸਹਿਜ, ਸੁਹੱਪਣ ਤੇਰਾਤਿੱਖੇ ਨੈਣ ਕਟਾਰ ਬੜੇ ਨੇ,ਕਾਗਜ਼, ਕਲ਼ਮ ਤੇ ਚਾਹ…

*ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਖਿਲਾਫ਼ ਜਲੰਧਰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਲਈ ਰਵਾਨਾ।

ਸੰਗਰੂਰ 22 ਜੁਲਾਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਨਤਕ…

ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੀ ਸੋਚ ਨੂੰ ਸਮਰਪਿਤ ਪੌਦੇ ਲਾਓ ਮੁਹਿੰਮ ਦੀ ਸ਼ੁਰੂਆਤ, ਜਿਲਾ ਇਨਚਾਰਜ ਵੱਲੋਂ ਪਰਿਵਾਰ ਸਮੇਤ ਲਾਏ ਪੌਦੇ —

ਵਾਤਾਵਰਨ ਪ੍ਰੇਮੀ ਸੁਖਵਿੰਦਰ ਸਿੰਘ ਬਰਾੜ ਦੇ ਸਹਿਯੋਗ 27 ਜੁਲਾਈ ਤੱਕ ਲਾਏ ਜਾਣਗੇ 101 ਤੋਂ ਵੱਧ ਪੌਦੇ : ਅਨਿਲ ਵਰਮਾ ਬਠਿੰਡਾ 21 ਜੁਲਾਈ (ਅਨੰਤ ਦੀਪ ਕੌਰ/ਵਰਲਡ ਪੰਜਾਬੀ ਟਾਈਮਜ਼) ਅਦਾਰਾ ਪਹਿਰੇਦਾਰ ਦੇ…

ਗੁਰਮੀਤ ਸਿੰਘ ਸਿੰਗਲ ਦੇ ਕਹਾਣੀ ਸੰਗ੍ਰਹਿ ‘ਝੁਕਿਆ ਹੋਇਆ ਸਿਰ’ ਤੇ ਚਰਚਾ ਅਤੇ ਕਵੀ ਦਰਬਾਰ ਸੰਪੰਨ

ਚੰਡੀਗੜ੍ਹ 21 ਜੁਲਾਈ (ਅੰਜੂ ਅਮਨਦੀਪ ਗਰੋਵਰ /ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ:) ਮੁਹਾਲੀ ਅਤੇ ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਪ੍ਰਸਿੱਧ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਦੇ…