ਪ੍ਰਿੰਸੀਪਲ ਵਿਰੁੱਧ ਵੱਖ-ਵੱਖ ਹੋਈਆਂ ਸ਼ਿਕਾਇਤਾਂ ਦੀ ਪੜਤਾਲ ਰਿਪੋਰਟ ਅਨੁਸਾਰ ਪ੍ਰਬੰਧਕੀ ਆਧਾਰ ’ਤੇ ਬਦਲੀ ਕਰਨ ਦੀ ਮੰਗ

ਕੋਟਕਪੂਰਾ, 14 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਵਲੋਂ ਸਟਾਫ ਨਾਲ ਭੱਦੀ ਸ਼ਬਦਾਵਲੀ ਵਰਤਣ, ਪੰਜਾਬ ਸਰਕਾਰ ਵਲੋਂ ਭੇਜੀਆਂ ਗਈਆਂ ਗ੍ਰਾਂਟਾਂ…

ਮਨ ਦੀ ਗੱਲ—

ਲੱਭ-ਲੱਭ ਕੇ—ਮੈਂ— ਉਸ ਨੂੰ ਥੱਕਿਆ ਨਜ਼ਰੀਂ ਕਿਧਰੇ ਓਹ ਚੜ੍ਹਿਆ ਹੀ ਨਹੀ, ਕਰ-ਕਰ ਮਿੰਨਤਾਂ, ਮੈਂ ਹੰਭ ਗਿਆ ਸਾਂ ਹੱਥ ਮੇਰਾ-ਕਿਸੇ ਨੇ ਫੜਿਆ ਹੀ ਨਹੀ  ਕੋਈ ਕਹਿੰਦਾ—ਵਿੱਚ ਪਹਾੜਾਂ ਰਹਿੰਦਾ ਅਸਾਂ, ਉੱਥੇ ਜਾਹ ਕੇ ਵੀ—ਵੇਖ ਲਿਆ, ਚੜ੍ਹ-ਸਿਖਰਾਂ ਤੇ, ਅਸਾਂ ਲਈ ਸਮਾਧੀ ਰੂਪ-ਭੇਸ, ਬਦਲ ਕੇ, ਵੀ ਵੇਖ ਲਿਆ ਕੋਈ ਆਖੇ,ਜੰਗਲਾਂ ਦੇ ਵਿੱਚ  ਰਹਿੰਦਾ ਪੱਤ-ਪੱਤ ਛਾਣ ਕੇ—ਅਸਾਂ ਵੇਖ ਲਿਆ ਕੋਈ ਆਖੇ, ਆਸਮਾਨਾਂ ਵਿੱਚ ਰਹਿੰਦਾ ਇੱਕ ਥਾਂ ਤੇ ਟਿੱਕ ਕੇ ਓਹ ਬਹਿੰਦਾ ਨਹੀਂ ਚਾਰ-ਚੁਫੇਰੇ ਘੁੰਮ ਫਿਰ ਕੇ ਵੇਖ ਲਿਆ ਖੱਲੀ ਖੂੰਜੇ ਵੀ ਓਹ ਸਾਨੂੰ ਦਹਿੰਦਾ ਨਹੀ ਕੋਈ ਆਖੇ-ਓਹ ਸਾਧਾਂ ਦੇ ਡੇਰੇ ਰਹਿੰਦਾ ਕਿਰਤਾਂ ਦਾ ਦਸਵੰਧ ਵੀ, ਦੇ ਵੇਖ ਲਿਆ ਕੋਈ ਆਖੇ,ਓਹ ਮੜ੍ਹੀ ਮਸਾਣਾਂ ਰਹਿੰਦਾ ਮੱਥਾ ਰਗੜ ਰਗੜ ਕੇ ਵੀ ਵੇਖ ਲਿਆ, ਦੂਰ-ਦੁਰਾਡੇ ਘੁੰਮ-ਘੁੰਮ ਕੇ ਮੌਜੇ ਘਸਾਏ ਪਰ ਅੰਦਰ ਬੈਠੇ ਨੂੰ,ਪਛਾਣਿਆਂ ਹੀ ਨਹੀ ਮਨ ਨੇ ਜਦ ਧੁਰ ਅੰਦਰੋਂ ਮਹਿਸੂਸ ਕੀਤਾ, ਦੀਪ ਰੱਤੀ ਪਹਿਲਾਂ ਵਾਂਗ ਰੜ੍ਹਿਆ ਹੀ ਨੀ ਦੀਪ ਰੱਤੀ ✍️

ਦਵਿੰਦਰ ਪਟਿਆਲਵੀ ਦਾ ਕਾਵਿ ਸੰਗ੍ਰਹਿ ‘ਕੋਮਲ ਪੱਤੀਆਂ ਦਾ ਉਲਾਂਭਾ’ ਅਹਿਸਾਸਾਂ ਦੀ ਦਾਸਤਾਂ

ਦਵਿੰਦਰ ਪਟਿਆਲਵੀ ਮੁੱਢਲੇ ਤੌਰ ‘ਤੇ ਮਿੰਨੀ ਕਹਾਣੀਆਂ ਦਾ ਰਚੇਤਾ ਹੈ, ਪ੍ਰੰਤੂ ਸਾਹਿਤਕ ਰੁਚੀ ਤੇ ਕੋਮਲ ਦਿਲ ਦਾ ਮਾਲਕ ਹੋਣ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ‘ਤੇ ਵੀ ਕਲਮ ਅਜਮਾਉਂਦਾ ਰਹਿੰਦਾ ਹੈ।…

ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਪੁਸਤਿਕ ਰਲੀਜ ਸਮਾਰੋਹ ਦਾ ਆਯੋਜਨ ਕੀਤਾ ਗਿਆ

ਬਰਨਾਲਾ 15 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸੁਹਿਰਦ ਯਾਦਗਾਰੀ ਲਾਇਬਰੇਰੀ ਕੱਟੂ ਵਿਖੇ ਡਾਕਟਰ ਤੇਜਾ ਸਿੰਘ ਤਿਲਕ ਦੀ ਪ੍ਰਧਾਨਗੀ ਹੇਠ ਬਰਜਿੰਦਰ ਪਾਲ ਸਿੰਘ ਧਨੌਲਾ ਉੱਪ ਜਿਲ੍ਹਾ ਸਿੱਖਿਆ ਅਫਸਰ (ਸਸ) ਬਰਨਾਲਾ ਦੀ ਚੌਥੀ…

ਰੋਮੀ ਘੜਾਮਾਂ ਦੇ ਗੀਤ ‘ਬ੍ਹਈਏ ਪੰਜਾਬ ਦੇ ਪਹੀਏ’ ਦੀ ਸ਼ੂਟਿੰਗ ਮੁਕੰਮਲ

ਪਾਤੜਾਂ, 14 ਜੁਲਾਈ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਆਪਣੀਆਂ ਪੇਸ਼ਕਾਰੀਆਂ ਨਾਲ਼ ਚਲੰਤ ਮੁੱਦਿਆਂ 'ਤੇ ਆਲੋਚਨਾਤਮਕ ਪੱਖ ਰੱਖਣ ਲਈ ਜਾਣੇ ਜਾਂਦੇ ਲੋਕ ਫ਼ਨਕਾਰ ਰੋਮੀ ਘੜਾਮਾਂ ਦੀ ਟੀਮ ਜਲਦ ਹੀ ਆਪਣੇ ਨਵੇਂ ਗੀਤ…

ਦਿਲਜੀਤ ਦੁਸਾਂਝ ਨੇ ਰਚਿਆ ਇਤਿਹਾਸ: ਵਿਦੇਸ਼ੀ ਸਟੇਡੀਅਮ ‘ਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ

ਟੋਰਾਂਟੋ ਕੈਨੇਡਾ 14 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸੰਗੀਤ ਦੇ ਸਨਸਨੀ ਦਿਲਜੀਤ ਦੋਸਾਂਝ ਦੇ ਰੋਜਰਸ ਸੈਂਟਰ, ਟੋਰਾਂਟੋ, ਕੈਨੇਡਾ ਵਿਖੇ ਸ਼ਨੀਵਾਰ ਸ਼ਾਮ ਨੂੰ, ਲਗਭਗ 50,000 ਪ੍ਰਸ਼ੰਸਕਾਂ ਦੀ ਹਾਜ਼ਰੀ ਵਿੱਚ, ਦਿਲਜੀਤ ਦੋਸਾਂਝ…

120 ਪ੍ਰਸਿੱਧ ਸਖ਼ਸੀਅਤਾਂ ਦਾ ਰਾਜ-ਪੱਧਰ ਤੇ ਹੋਵੇਗਾ ਸਨਮਾਨ 20 ਨੂੰ

ਕੈਬਨਿਟ ਮੰਤਰੀ ਪੰਜਾਬ ਧਾਲੀਵਾਲ ਹੋਣਗੇ ਮੁੱਖ ਮਹਿਮਾਨ ਫੋਟੋਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ ਪੰਜਾਬ) ਨੂੰ ਸੱਦਾ ਪੱਤਰ ਦਿੰਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਗੁਰਦੇਵ ਸੋਨੂੰ, ਭੁਪਿੰਦਰ ਭਿੰਦਾ ਤੇ ਹੋਰ I ਅੰਮ੍ਰਿਤਸਰ 14…

ਨੌਜਵਾਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਪੁਸਤਕ “ਰਤੇ ਇਸਕ ਖੁਦਾਇ” ਲੋਕ ਅਰਪਣ

ਮੋਹਾਲੀ 14 ਜੁਲਾਈ (ਵਰਲਡ ਪੰਜਾਬੀ ਟਾਈਮਜ਼)           ਪੰਜਾਬੀ ਨੌਜੁਆਨ ਲੇਖਕ ਹਰਪ੍ਰੀਤ ਸਿੰਘ ਸਵੈਚ ਦੀ ਵਾਰਤਕ ਕਿਤਾਬ "ਰਤੇ ਇਸਕ ਖੁਦਾਇ" ਅੱਜ ਮੋਹਾਲੀ ਵਿਖੇ ਇਕ ਸਾਦੇ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ।…