ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਰੂ-ਬ-ਰੂ, ਕਵੀ ਦਰਬਾਰ, ਗੀਤ ਰਿਲੀਜ਼ ਸਮਾਰੋਹ ਕਰਵਾਇਆ

ਫ਼ਰੀਦਕੋਟ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਮਿਤੀ 07-07-2024 ਨੂੰ ਬੀ.ਪੀ.ਈ.ਓ. ਦਫ਼ਤਰ ਫ਼ਰੀਦਕੋਟ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸਦੇ…

ਆਪਣੇ ਘਰ ਤੋਂ ਕਰੋ ਊਰਜਾ ਬਚਾਉਣ ਅਤੇ ਸੰਭਾਲਣ ਦੀ ਸ਼ੁਰੂਆਤ ।

ਊਰਜਾ ਸੰਭਾਲ ਸੁਤੰਤਰਤਾ ਦਿਵਸ 10 ਜੁਲਾਈ ਤੇ ਵਿਸ਼ੇਸ਼। ਅਜਿਹੇ ਬਹੁਤ ਸਾਰੇ ਮਹੱਤਵਪੂਰਨ ਦਿਨ ਪੂਰੇ ਸਾਲ ਵਿੱਚ ਮਨਾਏ ਜਾਂਦੇ ਹਨ ਜੋ ਵੱਖ-ਵੱਖ ਸਮਾਜਿਕ, ਸਿਹਤ ਅਤੇ ਵਾਤਾਵਰਣ ਮੁੱਦਿਆਂ ਨੂੰ ਉਜਾਗਰ ਕਰਦੇ ਹਨ…

ਮਾਤਾ ਜਸਪਾਲ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 112ਵੇਂ ਸਰੀਰਦਾਨੀ

ਪੂਜਨੀਕ ਗੁਰੂ  ਜੀ ਦੀ ਪ੍ਰੇਰਨਾ ਨਾਲ ਪੂਰੇ ਪਰਿਵਾਰ ਨੇ ਭਰ ਰੱਖੇ ਨੇ ਮਰਨ ਉਪਰੰਤ ਸਰੀਰ ਦਾਨ ਦੇ ਫ਼ਾਰਮ           ਬਠਿੰਡਾ,10 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੂਜਨੀਕ…

ਪੀਆਰਟੀਸੀ ਦੀਆਂ  ਕੁੱਝ ਬੱਸਾਂ ਵਿੱਚ ਵੱਜਦੇ ਗੰਦੇ ਮੰਦੇ ਗੀਤਾਂ ਕਾਰਨ ਮਹਿਲਾ ਸਵਾਰੀਆਂ ਦਾ ਸਫ਼ਰ ਕਰਨਾ ਹੋਇਆ ਦੁੱਭਰ

ਸਵਾਰੀਆਂ ਵੱਲੋਂ ਪੁੱਛਣ ਤੇ ਡਰਾਈਵਰਾਂ ਵੱਲੋਂ ਅਕਸਰ ਕੀਤੀ ਜਾਂਦੀ ਹੈ ਬਦਤਮੀਜੀ  ਬਠਿੰਡਾ,10 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸਰਕਾਰ ਭਾਵੇਂ ਲੱਖ ਦਾਅਵੇ ਕਰੀ ਜਾਵੇ ਪਰ ਕੁਝ ਸਰਕਾਰੀ ਮਹਿਕਮੇ ਬਾਜ ਆਉਣ ਵਾਲੇ…

ਅਜੀਤ ਸਿੰਘ ਪੱਤੋ ਦੀਆਂ ਕਹਾਣੀਆਂ ਦਾ ਸੰਗ੍ਰਹਿ ਆਟਮ ਆਰਟ ਪਟਿਆਲ਼ਾ ਵੱਲੋਂ ਪੇਸ਼

ਅਜੀਤ ਸਿੰਘ ਪੱਤੋ ਕਮਾਲ ਦਾ ਕਹਾਣੀਕਾਰ ਸੀ। ਪ੍ਰੀਤਲੜੀ , ਆਰਸੀ ਤੇ ਹੋਰ ਵੱਡੇ ਪੰਜਾਬੀ ਰਸਾਲਿਆਂ ਵਿੱਚ ਅਕਸਰ ਪ੍ਰਮੁੱਖਤਾ ਨਾਲ ਛਪਦਾ ਸੀ। ਜਲੰਧਰ ਦੂਰਦਰਸ਼ਨ ਨੇ ਵੀ ਕਈ ਸਾਲ ਪਹਿਲਾਂ ਉਨ੍ਹਾਂ ਦੀ…

ਵਿਸ਼ਵਾਸ

ਜੇਕਰ ਰੁੱਖ ਖਿਲਾਰਣ ਪੱਤੇਰੁੱਖਾਂ ਨੂੰ ਵੱਡ੍ਹੀ ਦਾ ਨੀ ਹੁੰਦਾ ਮਾਪੇ ਹੋ ਜਾਣ ਬਜ਼ੁਰਗ ਜਦੋਂਬਜ਼ੁਰਗਾਂ ਨੂੰ ਘਰੋਂ ਕੱਢੀ ਦਾ ਨੀ ਹੁੰਦਾ ਜੇਕਰ ਕਰੇ ਤੁਹਾਡੇ ਵਿਸ਼ਵਾਸ ਕੋਈਉਹਦੀ ਪਿੱਠ ਤੇ ਖੰਜਰ ਗੱਡੀ ਦਾ…

ਨਗਰ ਕੌਂਸਲ ਸੰਗਰੂਰ ਖਿਲਾਫ ਸੰਘਰਸ਼ ਕਰਨ ਦਾ ਐਲਾਨ ।

ਸੰਗਰੂਰ 9 ਜੁਲਾਈ ( ਬਹਾਦਰ ਸਿੰਘ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼) ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪੂਨੀਆ ਕਲੋਨੀ, ਸੰਗਰੂਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਹਾਦਰ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ…

ਅਹਿਮਦਗੜ੍ਹ ਵਿੱਚ ਸ਼੍ਰੀਮਦ ਭਾਗਵਤ ਕਥਾ ਦਾ ਦੂਜਾ ਦਿਨ।

ਭਾਗਵਤ ਕਥਾ ਸੁਣ ਕੇ ਹੀ ਹਿਰਦੇ ਵਿੱਚ ਸ਼੍ਰੀ ਹਰਿ ਦਾ ਵਾਸ ਹੁੰਦਾ ਹੈ _ ਸੁ ਸ਼੍ਰੀ ਗੌਰੀ ਜੀ। ਅਹਿਮਦਗੜ੍ਹ 9 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ…

ਮਾਂ-ਬੋਲੀ ਦੇ ਸਰੋਕਾਰ : ‘ਪੰਜਾਬੀ ਬੋਲੀ ਅਤੇ ਵਿਰਸਾ’ 

   ਸੁਖਿੰਦਰ (ਜਨਮ 1947, ਅੰਮ੍ਰਿਤਸਰ) 1972 ਤੋਂ ਪੰਜਾਬੀ ਵਿੱਚ ਨਿਰੰਤਰ ਲਿਖਦਾ ਆ ਰਿਹਾ ਹੈ। ਬੇਸ਼ੱਕ ਉਹਦੀਆਂ ਮੁੱਢਲੀਆਂ ਤਿੰਨ ਕਿਤਾਬਾਂ ਵਿਗਿਆਨ ਦੇ ਵਿਸ਼ੇ ਨਾਲ ਸੰਬੰਧਿਤ ਸਨ, ਕਿਉਂਕਿ ਉਹ ਮੂਲ ਤੌਰ ਤੇ…