ਰਾਤੀ ਚੰਨ ਤੇ ਤਾਰੇ ………..

ਰਾਤੀ ਚੰਨ ਤੇ ਤਾਰੇ ………..

ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇਗੱਲਾਂ ਕਰਦੇ ਨੇ ਬਹਿ ਬਹਿ ,ਅੱਧੀ ਰਾਤ ਟਰੀਰੀ ਬੋਲੇ ,ਡੱਡੂ ਬੋਲਣ ਟੈ ਟੈ ।ਮਸਜਿਦ ਅੰਦਰ ਚਿੱਤ ਨਾ ਲੱਗੇ ,ਨਮਾਜ਼ ਨਾ ਭਾਵੇ ਮੈਨੂੰ ,ਲੈ ਗੋਰਖ ਨਾਥ…
ਹਰੀ ਰਾਮਕਾਰ

ਹਰੀ ਰਾਮਕਾਰ

ਤਾਤੀ ਵਾਓਤੇ ਖੁਸ਼ਕ ਮਾਰੂਥਲੀ ਦੁੱਖਾਂ ਤੋਂਬਚਣ ਲਈਮਨੁੱਖਾਂ ਨੂੰਸਾਵੇ ਰੁੱਖਾਂ ਦੀ ਰਾਮਕਾਰਬਣਾਉਣੀ ਪੈਣੀ ਹੈ । ਪਿੰਡ ਪਿੰਡ ਹਰੀ ਦੀਪਮਾਲਾਕਰਨੀ ਕਰਾਉਣੀ ਪੈਣੀ ਹੈ । ਦੁੱਖ ਭੰਜਨੀ ਬੇਰੀ ਦੇ ਵਾਰਸੋ !ਸਿਰਫ਼ ਦੁੱਖ ਭੰਜਨੀ…
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੇ ਵਿਸ਼ੇਸ਼

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੇ ਵਿਸ਼ੇਸ਼

ਬੰਦਾ ਸਿੰਘ ਸਰਦਾਰ ਨੂੰ ,ਸੰਗਲਾਂ ਨਾਲ ਬੰਨ੍ਹਿਆ ॥ਕਿਉਕਿ , ਮੱਥਾ ਮੁਗਲ ਹਕੂਮਤ ਦਾ ,ਤੀਰਾਂ ਨਾਲ ਭੰਨਿਆ ॥ ਸੰਗਲਾਂ ਦੇ ਨਾਲ ਬੰਨ੍ਹ ਕੇ ,ਹਾਥੀ ਤੇ ਚੜ੍ਹਾਇਆ ॥ਬੰਦਾ ਸਿੰਘ ਨੇ ਮੁਗਲਾਂ ਨੂੰ,…
ਵਿਰਸਾ ਅਤੇ ਸਭਿਆਚਾਰ ?

ਵਿਰਸਾ ਅਤੇ ਸਭਿਆਚਾਰ ?

ਵਿਰਸਾ:-ਗਾਗਰਾਂ, ਘੜੇ, ਲੱਜ।ਜਾਂ ਲਹਿੰਗੇ ਫੁਲਕਾਰੀਆਂ, ਛੱਜ।ਪੁਰਾਤਨ ਸਮੇਂ ਦੀਆਂ ਲੋੜਾਂ ਤਾਂ ਹੋ ਸਕਦੀਆਂਪਰ ਵਿਰਸਾ ਨਈਂ ਹੁੰਦਾ। ਪੱਖੀਆਂ, ਖੂਹ, ਮਧਾਣੀਆਂਜਾਂ ਗੱਡੇ, ਬਲਦ, ਪਰਾਣੀਆਂ।ਤਕਨੀਕੀ ਕਾਢਾਂ 'ਚ ਥੋੜਾਂ ਤਾਂ ਹੋ ਸਕਦੀਆਂਪਰ ਵਿਰਸਾ ਨਈਂ ਹੁੰਦਾ।…
ਇਟਲੀ : ਕੰਮ ਦੌਰਾਨ ਹੋਏ ਹਾਦਸੇ ‘ਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਦਰਦਨਾਕ ਮੌਤ

ਇਟਲੀ : ਕੰਮ ਦੌਰਾਨ ਹੋਏ ਹਾਦਸੇ ‘ਚ ਪੰਜਾਬੀ ਨੌਜਵਾਨ ਸਤਨਾਮ ਸਿੰਘ ਦੀ ਦਰਦਨਾਕ ਮੌਤ

ਨੌਜਵਾਨ ਨੂੰ ਇਨਸਾਫ ਲਈ ਰੋਸ ਮੁਜ਼ਾਹਰਾ ਕਰਨਗੀਆਂ ਜਥੇਬੰਦੀਆਂ * ਮਿਲਾਨ, 21 ਜੂਨ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਵਿੱਚ ਪ੍ਰਵਾਸੀਆਂ ਨਾਲ ਕੰਮ ਦੇ ਮਾਲਕਾਂ ਵੱਲੋ ਕੀਤਾ ਜਾਂਦਾ ਸ਼ੋਸ਼ਣ ਚਿੰਤਾਜਨਕ ਹੈ…
21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ੇਸ਼ ।

21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਤੇ ਵਿਸ਼ੇਸ਼ ।

ਯੋਗ ਨਾਲ ਚਿੰਤਾ ਵੀ ਘੱਟ ਹੁੰਦੀ ਹੈ !  ਮਨ ਨੂੰ ਸਥਿਰ ਕਰਨ ਲਈ ਰੋਜ਼ਾਨਾ ਕਰੋ ਯੋਗ। ਯੋਗ, ਕਸਰਤ ਦਾ ਇੱਕ ਅਜਿਹਾ ਪ੍ਰਭਾਵੀ ਰੂਪ ਹੈ, ਜਿਸ ਰਾਹੀਂ ਨਾ ਸਿਰਫ਼ ਸਰੀਰ ਦੇ…
ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ ਰਣਧੀਰ

ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ ਰਣਧੀਰ

ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ…
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ

ਪਾਣੀ ਹੀ ਜੀਵਨ ਹੈ । ਪਾਣੀ ਬਿਨਾਂ ਸਾਡਾ ਜੀਵਨ ਅਸੰਭਵ ਹੈ। ਸਾਡੇ ਸਰੀਰ ਵਿੱਚ ਵਿਗਿਆਨ ਮੁਤਾਬਿਕ 70% ਪਾਣੀ ਹੁੰਦਾ ਹੈ।ਆਉਣ ਵਾਲੇ ਟਾਇਮ ਚ ਪੀਣ ਵਾਲੇ ਪਾਣੀ ਦੀ ਸੰਸਾਰ ਭਰ ਚ…
ਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਆਪਣੇ ਮਾਪਿਆਂ ਦੀ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਪਾਰਕ ਵਿੱਚ ਬੂਟੇ ਲਾਏ

ਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਆਪਣੇ ਮਾਪਿਆਂ ਦੀ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਪਾਰਕ ਵਿੱਚ ਬੂਟੇ ਲਾਏ

ਬੂਟੇ ਲਾ ਕੇ ਸੰਭਾਲ ਅਤਿਅੰਤ ਜ਼ਰੂਰੀ -ਕ੍ਰਿਸ਼ਨ ਸਿੰਘ ਸੰਗਰੂਰ 20 ਜੂਨ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਅਫ਼ਸਰ ਕਲੋਨੀ ਪਾਰਕ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਸਰਪੰਚ ਸੁਰਿੰਦਰ ਸਿੰਘ ਭਿੰਡਰ ਨੇ ਆਪਣੇ ਮਾਪਿਆਂ ਡਾਕਟਰ…