ਮੁੱਖ ਮੰਤਰੀ ਨੇ ਮਾਝਾ ਅਤੇ ਦੋਆਬਾ ਖੇਤਰ ਦੇ ਲੋਕਾਂ ਨਾਲ ਕੀਤੇ ਇੱਕ ਹੋਰ ਵਾਅਦੇ ਨੂੰ ਪੂਰਾ ਕੀਤਾ

ਵਿਆਪਕ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਰਿਹਾਇਸ਼ ਜਲੰਧਰ ਤਬਦੀਲ ਜਲੰਧਰ 27 ਜੂਨ ( ਨਵਜੋਤ ਢੀਂਡਸਾਂ/ ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ…

ਬੇਸਹਾਰਾ, ਆਵਾਰਾ ਪਸ਼ੂਆਂ ਕੁੱਤਿਆਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ

ਸੰਗਰੂਰ 27 ਜੂਨ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਅਫ਼ਸਰ ਕਲੋਨੀ ਵਸ਼ਿੰਦੇ ਅਤੇ ਤਰਕਸ਼ੀਲ ਆਗੂ ਮਾਸਟਰ ਪਰਮਵੇਦ, ਸੁਰਿੰਦਰ ਸਿੰਘ ਭਿੰਡਰ, ਕ੍ਰਿਸ਼ਨ ਸਿੰਘ, ਕੁਲਵੰਤ ਸਿੰਘ, ਐਡਵੋਕੇਟ ਖੇਮ ਚੰਦ ਰਾਓ, ਦਰਸ਼ਨ ਸਿੰਘ,ਰਮੇਸ਼ ਕੁਮਾਰ, ਰਣਦੀਪ…

ਰੋਟਰੀ ਕਲੱਬ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ’ਚ ਦੋ ਏ.ਸੀ. ਅਤੇ ਪੰਜ ਕੰਧ ਵਾਲੇ ਪੱਖੇ ਦਿੱਤੇ

ਫ਼ਰੀਦਕੋਟ, 27 ਜੂਨ (ਵਰਲਡ ਪੰਜਾਬੀ ਟਾਈਮਜ਼) ਮਾਨਵਤਾ ਦੀ ਭਲਾਈ ਲਈ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਸਰਕਾਰੀ ਹਸਪਤਾਲ ਫ਼ਰੀਦਕੋਟ ਦੇ ਬੱਚਿਆਂ ਵਾਲੇ…

ਵੇਦਨਾ ਤੇ ਸੰਵੇਦਨਾ ਦੀ ਕਵਿਤਾ 

   ਨਵਦੀਪ ਸਿੰਘ ਮੁੰਡੀ ਕੋਮਲਭਾਵੀ ਸ਼ਾਇਰ ਹੈ। ਆਪਣੀ ਪਹਿਲੀ ਮੌਲਿਕ ਕਾਵਿ-ਕਿਤਾਬ ਤੋਂ ਪਹਿਲਾਂ ਉਹਨੇ ਸੰਪਾਦਨ (ਕਲਮ ਸ਼ਕਤੀ, 2018) ਅਤੇ ਅਨੁਵਾਦ (ਮਨੁੱਖ ਜਿਵੇਂ ਸੋਚਦਾ ਹੈ, 2020) ਵਿੱਚ ਵੀ ਨਿੱਗਰ ਵਾਧਾ ਕੀਤਾ…

ਬੋਲੀਆਂ

ਲੋਕਾਂ ਦੀਆਂ ਜੇਬਾਂ ਖਾਲੀ ਕਰਾਈ ਜਾਂਦੇ, ਬਾਬੇ ਗੋਲ,ਮੋਲ ਗੱਲਾਂ ਕਰਕੇ। ਬਿਜਲੀ ਕੱਟਾਂ ਨੇ ਹਰ ਪਾਸੇ ਕੀਤਾ ਨ੍ਹੇਰਾ, ਡੇਰੇ ਰੁਸ਼ਨਾਏ ਜਨਰੇਟਰਾਂ ਨੇ। ਤੜਕੇ ਉੱਠ ਕੇ ਡੇਰਿਆਂ ਨੂੰ ਜਾਂਦੀਆਂ, ਬੀਬੀਆਂ ਸਵਰਗਾਂ ਨੂੰ…

ਕਵਿਤਾ

ਨਾ ਬੱਦਲਾ ਵੇ ਚੰਨ ਲਕੋਈ,  ਦੋ ਘੜੀਆਂ ਮੈਨੂੰ ਦੇਖਣ ਦੇ , ਚੰਨ ਦੇ ਵਿਚ ਮਾਹੀ ਦਿਸਦਾ , ਹੁਸਨ ਉਹਦੇ ਨੂੰ ਸੇਕਣ ਦੇ । ਟੁੱਟੀ ਮੰਜੀ ਵਾਣ ਵੇ ਚੁਭਦਾ, ਨੀਦ ਨਾ…

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫਰੀਦਕੋਟ ਵਿਖੇ ਕੈਬਨਿਟ ਮੰਤਰੀ ਦੇ ਘਰ ਅੱਗੇ ਕੀਤਾ ਰੋਸ ਪ੍ਰਦਰਸ਼ਨ

ਮਾਮਲਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਸੇਵਾਵਾਂ ਬਹਾਲ ਕਰਵਾਉਣ ਦਾ ਫਰੀਦਕੋਟ , 27 ਜੂਨ (ਵਰਲਡ ਪੰਜਾਬੀ ਟਾਈਮਜ਼) ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਵਲੋਂ ਅੱਜ ਫਰੀਦਕੋਟ ਵਿਖੇ ਕੈਬਨਿਟ ਮੰਤਰੀ…

ਐਂਟੀ ਡਰੱਗ ਡੇਅ” ਮੌਕੇ ਬਠਿੰਡਾ ਪੁਲਿਸ ਨੇ ਨਸ਼ਿਆਂ ਦੀ ਵੱਡੀ ਖੇਪ ਨੂੰ ਕੀਤਾ ਨਸ਼ਟ

            ਬਠਿੰਡਾ, 27 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ, ਮਾਣਯੋਗ ਡੀ.ਜੀ.ਪੀ. ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ…

ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ’ਚ ਕਵੀ ਦਰਬਾਰ 29 ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਲਗਾਈ ਜਾਵੇਗੀ ਪੁਸਤਕ ਪ੍ਰਦਰਸ਼ਨੀ 

ਫ਼ਰੀਦਕੋਟ, 27 ਜੂਨ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ 29 ਜੂਨ ਨੂੰ ਕਵੀ ਦਰਬਾਰ, ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ…

“ ਖ਼ੂਬਸੂਰਤ ਸ਼ਾਮ ਤੇ ਪਿਆਰ ਭਰੀ ਨਿੱਘੀ ਮਿਲਣੀ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਨਾਮ “

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਬੰਧਕਾਂ ਵੱਲੋਂ ਚੀਫ਼ ਐਡਵਾਈਜ਼ਰ ਸ . ਪਿਆਰਾ ਸਿੰਘ ਕੁੱਦੋਵਾਲ ਤੇ ਸਰਪ੍ਰਸਤ ਸੁਰਜੀਤ ਕੌਰ ਦੀ ਸਰਪ੍ਰਸਤੀ ਹੇਠ ਨਾਮਵਰ ਸਾਹਿਤਕਾਰਾਂ ਤੇ ਕਲਾਕਾਰਾਂ ਦੀ ਪਿਆਰ ਭਰੀ ਨਿੱਘੀ ਮਿਲਣੀ ਦਾ…