ਇੱਕ ਦਰਵੇਸ਼ ਸਾਹਿਤਕਾਰ: ਗਿਆਨੀ ਬਲਵੰਤ ਸਿੰਘ ਕੋਠਾਗੁਰੂ 

       ਸਿੱਖ ਪੰਥ ਦੇ ਪ੍ਰਸਿੱਧ ਇਤਿਹਾਸਕਾਰ, ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਇੱਕ ਦਰਵੇਸ਼ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 25 ਜੂਨ 1933…

ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ

ਲੇਖਕ ਪਰਵੀਨ ਕੌਰ ਸਿੱਧੂ ਜੀ ਦੀ ਕਿਤਾਬ “ਯਾਦਾਂ ਦੇ ਪੰਖੇਰੂ” ਦਾ ਵੀ ਕੀਤਾ ਗਿਆ ਲੋਕ ਅਰਪਣ ਸ਼੍ਰੀ ਅੰਮ੍ਰਿਤਸਰ ਸਾਹਿਬ 23 ਜੂਨ (ਵਰਲਡ ਪੰਜਾਬੀ ਟਾਈਮਜ਼) ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ…

ਕੈਬਨਿਟ ਮੰਤਰੀ ਦੇ ਅਚਾਨਕ ਦੌਰੇ ਨਾਲ ਜ਼ੇਲ ਅਧਿਕਾਰੀਆਂ ਦੀ ਅਣਗਹਿਲੀ ਆਈ ਸਾਹਮਣੇ

ਬਾਲ ਕੈਦੀਆਂ ਨੂੰ ਸਖਤ ਗਰਮੀ ਵਿੱਚ ਵੀ ਦਿੱਤੇ ਜਾ ਰਹੇ ਹਨ ਗਰਮ ਕੱਪੜੇ ਡਾ. ਬਲਜੀਤ ਕੌਰ ਫਰੀਦਕੋਟ, 23 ਜੂਨ (ਵਰਲਡ ਪੰਜਾਬੀ ਟਾਈਮਜ਼) ਅੱਜ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੇ ਦੌਰੇ…

ਇਤਿਹਾਸਕ ਅਤੇ ਧਾਰਮਿਕ ਅਸਥਾਨਾ ਦੀ ਯਾਤਰਾ ਦੌਰਾਨ ਬੱਚਿਆਂ ਨੇ ਕੀਤਾ ਗਿਆਨ ਹਾਸਲ

ਸਮਰ ਕੈਂਪ ਅਤੇ ਯਾਤਰਾ ਹੁਨਰ ਨਿਖਾਰਨ ਦਾ ਸੁਨਹਿਰੀ ਮੌਕਾ : ਡਾ ਅਵੀਨਿੰਦਰਪਾਲ ਕੋਟਕਪੂਰਾ, 23 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ’ 15 ਰੋਜਾ ‘ਗਿਆਨ ਅੰਜਨੁ ਸਮਰ’ ਕੈਂਪ…

ਐਡਵੋਕੇਟ ਅਜੀਤ ਵਰਮਾ ਨੇ ਨੌਜਵਾਨ ਪੀੜ੍ਹੀ ਨੂੰ ਯੋਗ ਕਰਨ ਅਤੇ ਨਸ਼ਿਆ ਤੋਂ ਦੂਰ ਰਹਿਣ ਦੀ ਕੀਤੀ ਅਪੀਲ

ਕੋਟਕਪੂਰਾ, 22 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵੀ ਐਡਵੋਕੇਟ ਅਜੀਤ ਵਰਮਾ ਵਲੋਂ ਯੋਗ ਕਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਅਜੀਤ ਵਰਮਾ ਐਡਵੋਕੇਟ ਨੇ ਦੱਸਿਆ ਕਿ ਸਾਲ 2014…

“ਸੀ.ਐਮ ਦੀ ਯੋਗਸ਼ਾਲਾਂ” ਤਹਿਤ ਜ਼ਿਲ੍ਹੇ ਅੰਦਰ 14 ਥਾਵਾਂ ’ਤੇ ਮਨਾਇਆ 10ਵਾਂ ਅੰਤਰ-ਰਾਸ਼ਟਰੀ ਯੋਗ ਦਿਵਸ

ਬਠਿੰਡਾ, 22 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) "ਸੀ.ਐਮ ਦੀ ਯੋਗਸ਼ਾਲਾਂ" ’ਚ ਕੰਮ ਕਰ ਰਹੀਆਂ ਯੋਗ ਟੀਮ ਵਲੋਂ ਅੱਜ ਜ਼ਿਲ੍ਹੇ ਅੰਦਰ ਸਥਾਨਕ ਸਰਕਾਰੀ ਰਜਿੰਦਰਾ ਕਾਲਜ ’ਚ ਮੁੱਖ ਰੂਪ ਨਾਲ ਮਨਾਉਂਦਿਆਂ ਜ਼ਿਲ੍ਹੇ…

ਪੱਤਰਕਾਰ  ਰਾਜਦੀਪ ਜੋਸ਼ੀ   ਦਾ ਮੋਟਰਸਾਈਕਲ ਪੁਲਿਸ ਦੇ ਨੱਕ ਹੇਠੋਂ ਚੋਰੀ

ਆਏ ਦਿਨ ਮੋਟਰ ਸਾਈਕਲ ਚੋਰੀ ਹੋਣ ਦੇ ਬਾਵਜੂਦ ਪੁਲਿਸ ਬਣੀ ਮੂਕ ਦਰਸ਼ਕ ਬਠਿੰਡਾ,22ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਅਤੇ ਪੁਲਿਸ ਦੀ ਸਖਤ ਨਫਰੀ ਹੋਣ ਦੇ…

ਪ੍ਰਗਤੀਵਾਦੀ ਸ਼ਾਇਰ-ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ ਪੰਜਾਬੀ ਕਾਵਿ ਖੇਤਰ ਦਾ ਅਜਿਹਾ ਨਾਂ ਹੈ, ਜੋ ਪੂਰੀ ਨਿਰੰਤਰਤਾ ਨਾਲ ਪੰਜਾਬੀ ਕਵਿਤਾ ਦੀ ਰਚਨਾਤਮਕ ਜ਼ਮੀਨ ਨਾਲ ਜੁੜਿਆ ਹੋਇਆ ਹੈ। ਉਸ ਦਾ ਜਨਮ ਵੀਹ ਅਪ੍ਰੈਲ 1956 ਨੂੰ…

22 ਜੂਨ ਕਬੀਰ ਜਯੰਤੀ ‘ਤੇ ਵਿਸ਼ੇਸ਼।

ਸਤਿਸੰਗ ਤੁਹਾਡੇ ਮਨ ਅਤੇ ਭਾਵਨਾਵਾਂ ਨੂੰ ਮਜ਼ਬੂਤ ਕਰਦਾ ਹੈ। ਆਓ ਕਬੀਰ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ। ਕਬੀਰਦਾਸ ਜਯੰਤੀ 22 ਜੂਨ 2024 ਨੂੰ ਮਨਾਈ ਜਾ…