ਪੱਤਰਕਾਰ  ਰਾਜਦੀਪ ਜੋਸ਼ੀ   ਦਾ ਮੋਟਰਸਾਈਕਲ ਪੁਲਿਸ ਦੇ ਨੱਕ ਹੇਠੋਂ ਚੋਰੀ

ਆਏ ਦਿਨ ਮੋਟਰ ਸਾਈਕਲ ਚੋਰੀ ਹੋਣ ਦੇ ਬਾਵਜੂਦ ਪੁਲਿਸ ਬਣੀ ਮੂਕ ਦਰਸ਼ਕ ਬਠਿੰਡਾ,22ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਬਠਿੰਡਾ ਦੇ ਭੀੜ ਭਾੜ ਵਾਲੇ ਇਲਾਕੇ ਅਤੇ ਪੁਲਿਸ ਦੀ ਸਖਤ ਨਫਰੀ ਹੋਣ ਦੇ…

ਪ੍ਰਗਤੀਵਾਦੀ ਸ਼ਾਇਰ-ਮਹਿੰਦਰ ਸਿੰਘ ਮਾਨ

ਮਹਿੰਦਰ ਸਿੰਘ ਮਾਨ ਪੰਜਾਬੀ ਕਾਵਿ ਖੇਤਰ ਦਾ ਅਜਿਹਾ ਨਾਂ ਹੈ, ਜੋ ਪੂਰੀ ਨਿਰੰਤਰਤਾ ਨਾਲ ਪੰਜਾਬੀ ਕਵਿਤਾ ਦੀ ਰਚਨਾਤਮਕ ਜ਼ਮੀਨ ਨਾਲ ਜੁੜਿਆ ਹੋਇਆ ਹੈ। ਉਸ ਦਾ ਜਨਮ ਵੀਹ ਅਪ੍ਰੈਲ 1956 ਨੂੰ…

22 ਜੂਨ ਕਬੀਰ ਜਯੰਤੀ ‘ਤੇ ਵਿਸ਼ੇਸ਼।

ਸਤਿਸੰਗ ਤੁਹਾਡੇ ਮਨ ਅਤੇ ਭਾਵਨਾਵਾਂ ਨੂੰ ਮਜ਼ਬੂਤ ਕਰਦਾ ਹੈ। ਆਓ ਕਬੀਰ ਜੀ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੀਏ। ਕਬੀਰਦਾਸ ਜਯੰਤੀ 22 ਜੂਨ 2024 ਨੂੰ ਮਨਾਈ ਜਾ…

ਗੱਤਕਾ ਸਿਖਲਾਈ ਕੈਂਪ ਦੀ ਸ਼ਾਨਦਾਰ ਸਮਾਪਤੀ

ਭਤਰਗੜ,22 ਜੂਨ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਭਗਤ ਕਬੀਰ ਯੂਥ ਸਪੋਰਟਸ ਕਲੱਬ, ਭਰਤਗੜ੍ਹ ਵਲੋਂ ਬੱਚਿਆਂ ਲਈ ਇੱਕ ਹਫ਼ਤੇ ਦਾ ਗੱਤਕਾ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ…

ਭਾਰਤੀ ਯੋਗ ਸੰਸਥਾਨ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। 

ਅਹਿਮਦਗੜ੍ਹ 21 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਬਹਾਦਰਗੜ੍ਹ ਦੀ ਗਰਾਊਂਡ ਵਿਖੇ ਭਾਰਤੀ ਯੋਗ ਸੰਸਥਾਨ ਵੱਲੋਂ ਸ੍ਰੀ ਭੀਮ ਸੈਨ ਜਿੰਦਲ ਦੀ ਯੋਗ ਅਗਵਾਈ ਹੇਠ ਅੰਤਰਰਾਸ਼ਟਰੀ…

ਇਟਲੀ : ਕੰਮ ਦੌਰਾਨ ਪੰਜਾਬੀ ਨੌਜਵਾਨ ਨੂੰ ਮੌਤ ਵੱਧ ਧੱਕਣ ਵਾਲੇ ਹਾਲਾਤਾਂ ਦੀ ਜੌਰਜੀਆ ਮੇਲੋਨੀ ਪ੍ਰਧਾਨ ਮੰਤਰੀ ਨਿਰਪੱਖ ਜਾਂਚ ਕਰ ਮਰਹੂਮ ਨੂੰ ਇਨਸਾਫ਼ ਦੁਆਵੇ-ਜੁਸੇਪੇ ਕੌਂਟੇ ਸਾਬਕਾ ਪ੍ਰਧਾਨ ਮੰਤਰੀ ਇਟਲੀ

ਮਿਲਾਨ, 21 ਜੂਨ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਬੇਸ਼ੱਕ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਪ੍ਰਵਾਸੀ ਦੀ ਕੰਮ ਦੌਰਾਨ ਜਾਨ ਚਲੀ ਗਈ ਹੋਵੇ ਪਰ ਇਹ ਪਹਿਲੀ ਵਾਰ ਜ਼ਰੂਰ…

ਪਿੰਡ ਭਿੰਡਰਾਂ ਵਿਖੇ ਡੇਂਗੂ ਬੁਖਾਰ ਦੇ ਲੱਛਣ, ਉਪਾਅ ਤੇ ਇਲਾਜ ਤੋਂ ਜਾਗਰੂਕ ਕੀਤਾ

ਸੰਗਰੂਰ 21 ਜੂਨ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਿਵਲ ਸਰਜਨ ਡਾਕਟਰ ਕਿਰਪਾਲ ਸਿੰਘ ਜੀ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫਸਰ ਲੌਂਗੋਵਾਲ ਡਾਕਟਰ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ ਆਈ…

ਹੈਪੀ ਯੋਗਾ ਡੇਅ 😊😁😀😂

ਆ ਵੇ ਰਾਮਿਆਂ ਯੋਗਾ ਕਰੀਏ।ਹਜ਼ਮ ਕਰਨ ਦੇ ਜੋਗਾ ਕਰੀਏ। ਹਾਰੇ ਹੋਏ ਵਜ਼ੀਰ ਬਣਾ ਕੇ ,ਲੋਕਤੰਤਰ ਦਾ ਕਲਮਾ ਪੜ੍ਹੀਏ। 'ਜਨ-ਧਨ' ਨਾਮ ਦਾ ਦੇ ਕੇ ਛੁਣਛੁਣਾ,ਖੇਡੀਏ ਦਾਅ ਤੇ ਬੈਂਕਾਂ ਭਰੀਏ। ਬਹੁਤ ਵਿਰੋਧ…

ਕੀ ਹਿੰਦੀ ਭਾਸ਼ਾ ਦੇ ਨਾਮ ਤੇ ਅੱਤਵਾਦ ਪੈਰ ਪਸਾਰ ਰਿਹਾ ਹੈ ਪੰਜਾਬ ਵਿੱਚ?

ਕੀ ਹਿੰਦੀ ਭਾਸ਼ਾ ਦੇ ਨਾਮ ਤੇ ਸਕੂਲ ਅਤੇ ਅਧਿਆਪਕ ਭੂਮਿਕਾ ਨਿਭਾ ਰਹੇ ਹਨ ਅੱਤਵਾਦੀਆਂ ਦੀ? ਕੀ ਹਿੰਦੀ ਭਾਸ਼ਾ ਦੇ ਨਾਮ ਤੇ ਅੱਤਵਾਦੀ ਨਿਸ਼ਾਨਾ ਬਣਾ ਰਹੇ ਹਨ ਸਿੱਖ ਪਰਿਵਾਰਾਂ ਦੇ ਮਾਸੂਮ…