ਬਾਪੂ 

ਸਾਡੀ ਜਿੰਦਗੀ ਨੂੰ ਰੁਸ਼ਨਾੳਣ ਲਈ, ਤੂੰ ਸੂਰਜ ਵਾਂਗੂ ਜਗਦਾ ਏ। ਬਾਪੂ ਕੀ ਲਿਖਾਂ ਮੈਂ ਤੇਰੇ ਲਈ,  ਤੂੰ ਰੱਬ ਵਾਂਗ ਮੈਨੂੰ ਲਗਦਾ ਏ। ਬੇਸ਼ਕ ਮਾਂ ਹੁੰਦੀ ਏ ਮਹਾਨ,  ਪਰ ਤੇਰੇ ਹੋਣ…

“ਸੀ.ਐਮ.ਦੀ ਯੋਗਸ਼ਾਲਾ” ਤਹਿਤ ਜ਼ਿਲ੍ਹੇ ਅੰਦਰ ਲਗਾਈਆਂ ਜਾ ਰਹੀਆਂ ਹਨ ਮੁਫ਼ਤ ਯੋਗਾ ਕਲਾਸਾਂ 

ਜ਼ਿਲ੍ਹੇ ਅੰਦਰ ਚੱਲ ਰਹੀਆਂ 125 ਕਲਾਸਾਂ ਰਾਹੀਂ ਲੋਕ ਲੈ ਰਹੇ ਹਨ ਭਰਪੂਰ ਫ਼ਾਇਦਾ            ਬਠਿੰਡਾ, 16 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਸ. ਭਗਵੰਤ…

ਗੰਗਾ ਦੁਸਹਿਰਾ 16 ਜੂਨ ਨੂੰ।

ਗੰਗਾ ਇਸ਼ਨਾਨ ਕਰਨ ਨਾਲ ਸਾਧਕ ਨੂੰ ਸਦੀਵੀ ਅਕਸ਼ੈ ਫਲ ਪ੍ਰਾਪਤ ਹੁੰਦਾ ਹੈ! ਗੰਗਾ ਵਿੱਚ ਇਸ਼ਨਾਨ ਕਰਕੇ ਮਿਲਦੀ ਹੈ ਮੁਕਤੀ ! ਹਿੰਦੂ ਕੈਲੰਡਰ ਅਤੇ ਜਾਣਕਾਰੀ ਅਨੁਸਾਰ ਗੰਗਾ ਦੁਸਹਿਰਾ ਜੇਠ ਮਹੀਨੇ ਦੇ…

ਪਿਤਾ

ਮਾਂ ਜਨਮ ਦਾਤੀ ਹੈਪਿਤਾ ਪਾਲਕ ਹੈਮਾਂ ਤਾਂ ਦਿਲ ਦੀ ਕਹਿ ਦਿੰਦੀ ਹੈਪਿਤਾ ਮਨ ਚ ਹੀ ਰੱਖਦਾਮਾਂ ਦੀ ਮਮਤਾ ਤਾਂ ਅਸੀ ਜਾਣ ਜਾਂਦੇ ਹਾਂਪਰ ਪਿਤਾ ਦਾ ਤਿਆਗ ਸਮਝਣਾ ਪੈਂਦਾ ਹੈਮਾਂ ਦੇ…

 ਜੀਵਨ ਦੇ ਆਖਰੀ ਪਲਾਂ ਤੱਕ ਪਿਤਾ ਦਾ ਸਾਥ ਦਿੰਦੇ ਰਹਿਣਾ ਹੀ ਹੈ ਪਿਤਾ ਦੀ ਸੱਚੀ ਸੇਵਾ।

16 ਜੂਨ " ਪਿਤਾ ਦਿਵਸ " ਤੇ ਵਿਸ਼ੇਸ਼। ਇਸ ਸੰਸਾਰ ਵਿੱਚ ਇੱਕ ਪਿਤਾ ਇੱਕ ਮਾਂ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਮਹੱਤਵਪੂਰਨ ਹੈ। ਬੱਚੇ ਦੇ ਇਸ ਸੰਸਾਰ ਵਿੱਚ ਆਉਣ…

ਤਿਆਗ ਅਤੇ ਸਮਰਪਣ ਦਾ ਦੂਜਾ ਨਾਂ “ਪਿਤਾ”

ਭਾਰਤੀ ਸੰਸਕ੍ਰਿਤੀ ਸੰਸਾਰ ਦੀਆਂ ਪੁਰਾਤਨ ਸੰਸਕ੍ਰਿਤੀਆਂ ਵਿੱਚੋਂ ਇੱਕ ਹੈ। ਭਾਰਤੀ ਸੰਸਕ੍ਰਿਤੀ ਵਿੱਚ ਮਾਂ ਬਾਪ ਨੂੰ ਰੱਬ ਤੋਂ ਵੀ ਉੱਚਾ ਦਰਜਾ ਦਿੱਤਾ ਗਿਆ ਹੈ। ਸਾਡੇ ਧਾਰਮਿਕ ਗ੍ਰੰਥ ਸਾਡੇ ਜੀਵਨ ਨੂੰ ਨਿਰਦੇਸ਼ਿਤ…

ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਅਤੇ ਭਰਪੂਰ ਪੈਦਾਵਰ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ : ਡਾ. ਅਮਰੀਕ ਸਿੰਘ 

ਫਰੀਦਕੋਟ , 15 ਜੂਨ (ਵਰਲਡ ਪੰਜਾਬੀ ਟਾਈਮਜ਼) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ…

ਸ਼ੂਟਿੰਗ ਮੁਕਾਬਲਿਆਂ ’ਚ ਬਾਬਾ ਫਰੀਦ ਸਕੂਲ ਦੇ ਵਿਦਿਆਰਥੀ ਰਹੇ ਮੋਹਰੀ

ਫਰੀਦਕੋਟ, 15 ਜੂਨ (ਵਰਲਡ ਪੰਜਾਬੀ ਟਾਈਮਜ਼) ਜਿਲਾ ਡਿਸਟਿਕ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਫਰੀਦਕੋਟ ਵੱਲੋਂ ਏਅਰ ਰਾਈਫਲ, ਏਅਰ ਪਿਸਟਲ, ਸਮਾਲ ਬੋਰ ਸੂਟਿੰਗ ਚੈਂਪੀਅਨਸ਼ਿਪ ਬਾਬਾ ਫਰੀਦ ਪਬਲਿਕ ਸਕੂਲ ਦੀ ਸ਼ੂਟਿੰਗ ਰੇਂਜ ਵਿੱਚ ਕਰਵਾਈ…

ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਸ਼੍ਰੀ ਮਦ ਭਾਗਵਤ ਸਪਤਾਹ 7 ਜੁਲਾਈ ਤੋਂ।

ਅਹਿਮਦਗੜ੍ਹ 15 ਜੂਨ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀਮਦ ਭਾਗਵਤ ਕਥਾ ਸ਼੍ਰੀ ਰਮੇਸ਼ ਬਾਬਾ ਜੀ ਬਰਸਾਨਾ ਵਾਲਿਆਂ ਦੇ ਆਸ਼ੀਰਵਾਦ ਨਾਲ 7…