ਬੋਲੀਆਂ

ਗਰਮੀ ਨੇ ਦਿਨੋ-ਦਿਨ ਵਧੀ ਜਾਣਾ ਬੰਦਿਆ, ਜੇ ਨਾ ਹਟਿਆ ਤੂੰ ਰੁੱਖ ਵੱਢਣੋਂ। ਘੱਟ ਪਾਣੀ ਵਾਲੀਆਂ ਤੂੰ ਬੀਜ ਫਸਲਾਂ ਕਿਤੇ ਮੁੱਕ ਜਾਵੇ ਨਾ ਧਰਤੀ ਹੇਠੋਂ ਪਾਣੀ। ਆਪ ਮਰੇਂਗਾ, ਹੋਰਾਂ ਨੂੰ ਵੀ…

‘ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ ਲਾਈਫ ਟਾਈਮ ਅਚੀਵਮੈਂਟ ਅਵਾਰਡ 2024’

ਪ੍ਰਸਿੱਧ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਮਿਲਿਆ ਪੰਜ ਦਹਾਕਿਆਂ ਤੋਂ ਵੱਧ ਬਾਲੀਵੁੱਡ ਵਿਚ ਆਪਣੀ ਵਧੀਆ ਫੋਟੋਗ੍ਰਾਫੀ ਨਾਲ ਯੋਗਦਾਨ ਪਾਉਣ ਵਾਲੇ ਮਸ਼ਹੂਰ ਫ਼ੋਟੋਗ੍ਰਾਫਰ ਅਸ਼ੋਕ ਕਨੌਜੀਆ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਣਾ ਪੂਰੇ…

ਲੋਕ ਸਭਾ ਚੋਣਾਂ ਜਿੱਤਣ ਵਾਲੇ 4 ਵਿਧਾਇਕਾਂ ਨੂੰ 20 ਜੂਨ ਤੱਕ ਦੇਣਾ ਹੋਵੇਗਾ ਅਸਤੀਫਾ!

ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲੋਕ ਸਭਾ ਚੋਣਾਂ ਜਿੱਤਣ ਵਾਲੇ ਪੰਜਾਬ ਦੇ ਚਾਰ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਇਕ ਵਿਧਾਇਕ ਨੂੰ 20 ਜੂਨ ਤੋਂ ਪਹਿਲਾਂ ਆਪਣੇ ਵਿਧਾਇਕ ਦੇ…

ਤੀਜੀ ਵਾਰ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ’ਤੇ ਭਾਜਪਾਈਆਂ ’ਚ ਖੁਸ਼ੀ ਦੀ ਲਹਿਰ : ਨਾਰੰਗ

ਰਵਨੀਤ ਬਿੱਟੂ ਅਤੇ ਚਿਰਾਗ ਪਾਸਵਾਨ ਵਰਗੇ ਨੌਜਵਾਨ ਚਿਹਰਿਆਂ ਨੂੰ ਕੇਂਦਰ ਵਿੱਚ ਮੰਤਰੀ ਬਣਾ ਕੇ ਮਾਣ ਬਖਸ਼ਿਆ ਕੋਟਕਪੂਰਾ, 12 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰ ਵਿੱਚ ਭਾਜਪਾ ਦੀ ਤੀਜੀ ਵਾਰ ਨਰਿੰਦਰ…

ਡਾ. ਰਾਹੀ ਦੀਆਂ ਮਿੰਨੀ ਕਹਾਣੀਆਂ ਅਤੇ ਕਵਿਤਾਵਾਂ

   ਡਾ. ਗੁਰਬਚਨ ਸਿੰਘ ਰਾਹੀ (ਜਨਮ 1937) ਪਟਿਆਲੇ ਦੇ ਪ੍ਰੌਢਤਰ ਬਹੁਵਿਧਾਵੀ ਲੇਖਕ ਹਨ। ਉਹ ਇਸ ਵੇਲੇ ਨੌਂ ਦਹਾਕਿਆਂ ਦੇ ਨੇੜੇ-ਤੇੜੇ ਹਨ। ਦੋ ਵਿਸ਼ਿਆਂ (ਹਿਸਟਰੀ ਅਤੇ ਪੰਜਾਬੀ) ਵਿੱਚ ਪੋਸਟ-ਗਰੈਜੂਏਟ ਡਾ. ਰਾਹੀ…

ਅਧਿਆਪਕ ਤੋਂ ਬਣੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰ. ਸੁਖਦਰਸ਼ਨ ਸਿੰਘ ਇੱਕ ਸੰਸਥਾ ਤੋਂ ਘੱਟ ਨਹੀਂ ਸਨ

ਲੋਕਾਂ ਵਿੱਚ ਹਰਮਨਪਿਆਰੇ ਰਹੇ ਰੋਪੜ ਜਿਲ੍ਹੇ ਦੇ ਮਾਣ ਸ਼੍ਰ. ਸੁਖਦਰਸ਼ਨ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਆਪਣੀ ਸਰਵਿਸ ਬਤੌਰ ਲੈਕਚਰਾਰ ਅਮਰਗੜ੍ਹ (ਸੰਗਰੂਰ) ਵਿਖੇ ਨਿਭਾਉਂਦੇ ਹੋਏ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ…

 ਲੰਡੀ ਜੀਪ ਦੇ ਨਜ਼ਾਰੇ ਅਸੀਂ ਲਈਏ ਸਰੀ ਦੀਆਂ ਸੜਕਾਂ ‘ਤੇ

ਸਰੀ, 12 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਵੇਂ ਪ੍ਰਦੇਸਾਂ ਵਿਚ ਕਿੰਨੇ ਵੀ ਸੁਖ ਭੋਗ ਰਹੇ ਹੋਣ, ਐਸ਼ ਕਰ ਰਹੇ ਹੋਣ ਪਰ ਪੰਜਾਬ ਵਿਚ ਮਾਣੇ ਨਜ਼ਾਰਿਆਂ ਦੀ ਸਿੱਕ ਹਮੇਸ਼ਾਂ ਉਨ੍ਹਾਂ…

ਕਰੀਕਸਾਈਡ ਐਲੀਮੈਂਟਰੀ ਸਕੂਲ ਸਰੀ ਦੇ ਅਧਿਆਪਕ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

ਸਰੀ, 12 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕਰੀਕਸਾਈਡ ਐਲੀਮੈਂਟਰੀ ਸਕੂਲ ਸਰੀ ਦੇ ਅਧਿਆਪਕ ਅਤੇ ਉਨ੍ਹਾਂ ਦੇ ਸਹਾਇਕ ਬੀਤੇ ਦਿਨ ਕੁਝ ਹੋਰ ਧਾਰਮਿਕ ਅਸਥਾਨਾਂ ਦੇ ਨਾਲ ਨਾਲ ਗੁਰਦੁਆਰਾ ਨਾਨਕ ਨਿਵਾਸ ਰਿਚਮੰਡ…

ਸਿੱਖ ਇਤਿਹਾਸ ਨਾਲ ਸਬੰਧਿਤ ਸਾਹਿਤ ਅਤੇ ਕਿਤਾਬਾਂ ਵੰਡੀਆਂ ।

ਅਹਿਮਦਗੜ੍ਹ 12 ਜੂਨ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)  ਸਥਾਨਕ ਗੁਰਦੁਆਰਾ ਸਿੰਘ ਸਭਾ ਅਹਿਮਦਗੜ੍ਹ ਵਿਖੇ ਸਕੂਲਾਂ ਵਿੱਚ ਚੱਲ ਰਹੀਆਂ ਗਰਮੀ ਦੀਆਂ ਛੁੱਟੀਆਂ ਦੌਰਾਨ ਮਾਸਟਰ ਹਰਜੀਤ ਸਿੰਘ (ਖ਼ੇਤਰੀ ਇੰਚਾਰਜ਼) ਦੇ ਉੱਦਮ ਸਦਕਾ ਇੱਕ…

ਬਾਲ ਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ’’

ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਕੰਮ ਕਰਦੇ 4 ਨਾਬਾਲਗ ਬੱਚਿਆਂ ਨੂੰ ਕੀਤਾ ਰੈਸਕਿਊ ਬਠਿੰਡਾ, 12 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਵਨੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬਾਲ…