ਸਕੂਲੀ ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਪੁਸਤਕ ਕੀਤੀ ਲੋਕ ਅਰਪਣ

ਸੁੱਖੀ ਬਾਠ ਪਹੁੰਚੇ ਬਾਲ ਲੇਖਕ ਸਨਮਾਨ ਸਮਾਰੋਹ ਵਿਚ ਬੁਢਲਾਡਾ, 9 ਜੂਨ (ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਵਲੋਂ ਬੱਚਿਆਂ ਵਿਚ ਸਾਹਿਤ ਪ੍ਰਤੀ ਚੇਤਨਾ ਪੈਦਾ…

ਡੀ ਜੀ ਪੀ ਨੇ ਪੁਲਿਸ ਅਧਿਕਾਰੀਆਂ ਨੂੰ ਦੋ ਘੰਟੇ ਰੋਜਾਨਾ ਦਫ਼ਤਰ ਚ ਉਪਲਬਧ ਰਹਿਣ ਦੀਆਂ ਕੀਤੀਆਂ ਹਦਾਇਤਾਂ

ਚੰਡੀਗੜ 9 ਜੂਨ (ਵਰਲਡ ਪੰਜਾਬੀ ਟਾਈਮਜ਼) ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਵਾਸਤੇ ਸਵੇਰੇ 11.00 ਤੋਂ ਦੁਪਹਿਰ 1.00 ਵਜੇ ਤੱਕ ਉਪਲਬਧ ਰਹਿਣ ਦੀਆਂ ਕੀਤੀਆਂ ਹਦਾਇਤਾਂਡੀ…

ਪਾਕਿਸਤਾਨੀ ਪੰਜਾਬ ਅਸੈਂਬਲੀ ’ਚ ਪੰਜਾਬੀ ਪ੍ਰਵਾਨਗੀ ਦੀ ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਮਰੀਅਮ ਨਵਾਜ਼ ਸਰਕਾਰ ਦੀ ਸ਼ਲਾਘਾ

ਫ਼ਖ਼ਰ ਜ਼ਮਾਂ ਸਾਹਿਬ ਦੀਆਂ ਕੋਸ਼ਿਸ਼ਾਂ ਨੂੰ ਫ਼ਲ ਪਿਆ। ਲੁਧਿਆਣਾਃ 9 ਜੂਨ (ਵਰਲਡ ਪੰਜਾਬੀ ਟਾਈਮਜ਼) ਵਰਲਡ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ, ਮੀਤ ਪ੍ਰਧਾਨ ਪ੍ਰੋ. ਗੁਰਭਜਨ…

ਡਾ. ਗੁਰਬਖਸ਼ ਭੰਡਾਲ ਨਾਮਵਰ ਲੇਖਕ, ਚਿੰਤਕ ਤੇ ਪੱਤਰਕਾਰ ਵੱਲੋਂ ਰਮਿੰਦਰ ਰੰਮੀ ਦੀ ਦੁਸਰੀ ਕਿਤਾਬ ( ਤੇਰੀ ਚਾਹਤ ) ਤੇ ਰੀਵਿਊ

“ ਖੁਦ ਨੂੰ ਲੱਭਣ ਦੀ ਤਾਂਘ ——ਤੇਰੀ ਚਾਹਤ “ “ ਤੇਰੀ ਚਾਹਤ" ਰਮਿੰਦਰ ਰੰਮੀ ਦਾ ਦੂਸਰਾ ਕਾਵਿ ਸੰਗ੍ਰਹਿ ਹੈ। ਇਸਦੀ ਸਮੁੱਚੀ ਕਵਿਤਾ ਆਪਣੇ ਅੰਤਰੀਵ ਨਾਲ ਸੰਵਾਦ। ਆਪਣੇ ਆਪ ਨੂੰ ਮਿਲਣ…

ਰਵਨੀਤ ਬਿੱਟੂ ਬਣੇ ਕੇਂਦਰੀ ਮੰਤਰੀ

ਨਵੀ ਦਿੱਲੀ 9 ਜੂਨ ( ਵਰਲਡ ਪੰਜਾਬੀ ਟਾਈਮਜ਼) ਪੰਜਾਬ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਗਏ ਪ੍ਰਸਿੱਧ ਚੇਹਰੇ ਰਵਨੀਤ ਬਿੱਟੂ ਦੇਸ਼ ਦੇ ਕੇਂਦਰੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ…

ਪੰਜਾਬ ਦੇ ਵੋਟਰਾਂ ਨੇ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ

ਪੰਜਾਬ ਦੇ ਵੋਟਰਾਂ ਨੇ ਲੋਕ ਸਭਾ ਦੀਆਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਦੀ ਔਕਾਤ ਅਨੁਸਾਰ ਸੀਟਾਂ ਦੇ ਕੇ ਚੁੱਪ ਕਰਾ ਦਿੱਤਾ ਹੈ। ਪ੍ਰੰਤੂ ਮੁਫ਼ਤਖ਼ੋਰੀ ਨੂੰ ਨਕਾਰ ਦਿੱਤਾ ਹੈ ਕਿਉਂਕਿ ਆਮ ਆਦਮੀ…

ਗੈਰਾਂ ਦੀ ਗੱਲ

ਉਹ ਹਨੇਰੇ ਦੀ ਹਾਂਮੀ ਭਰਦਾ ਹੈਪਰ ਚਾਂਨਣ ਕੋਲੋਂ ਡਰਦਾ ਹੈ ਮੰਜ਼ਿਲ ਮਿਲਦੀ ਉਹਨਾਂ ਨੂੰਜੇਅੜਾ ਜਾਂਨ ਤਲੀ਼ ਤੇ ਧਰਦਾ ਹੈ ਪੁੱਤਰ ਗਲ਼ ਪੈਂਦਾ ਹੈ ਬੁੱਢ੍ਹੇ ਬਾਪੂ ਦੇਜੇਅੜਾ ਦੁੱਖ ਦਿਲਾਂ ਤੇ ਜਰਦਾ…

ਬਟਾਲੇ ਦੇ ਪ੍ਰਮੁੱਖ ਸਾਹਿਤਕਾਰ 

   ਗਿਆਨੀ ਸੁਰਿੰਦਰ ਸਿੰਘ ਨਿਮਾਣਾ ਅਤੇ ਸ. ਬਿਕਰਮਜੀਤ ਸਿੰਘ ਜੀਤ ਦੋਵੇਂ ਹੀ ਗੁਰੂ-ਘਰ ਦੇ ਪ੍ਰੇਮੀ ਤੇ ਗੁਰਮੁਖ ਇਨਸਾਨ ਹਨ। ਦੋਹਾਂ ਦੀ ਮਿੱਤਰਤਾ ਦਾ ਸਬੱਬ ਸ਼੍ਰੋ. ਗੁ. ਪ੍ਰ. ਕ. ਦਾ ਮਾਸਿਕ…

ਮਾਊਂਟ ਲਰਨਿੰਗ ਜੂਨੀਅਰਜ਼ ਸਕੂਲ ਵਿਖੇ ਲਾਇਆ ਗਿਆ ‘ਸਮਰ ਕੈਂਪ’

ਫਰੀਦਕੋਟ, 8 ਜੂਨ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਮਾਊਂਟ ਲਰਨਿੰਗ ਜੂਨੀਅਰਜ ਸਕੂਲ ਵਿਖੇ 15 ਰੋਜਾ ਸਮਰ ਕੈਂਪ ਸਮਾਪਤ ਹੋਇਆ, ਜਿਸ ਵਿੱਚ ਬੱਚਿਆਂ ਨੇ ਸਕੇਟਿੰਗ, ਯੋਗਾ, ਡਾਂਸ, ਸਪਰੇਅ ਪੇਂਟਿੰਗ, ਆਰਟ ਐਂਡ ਕਰਾਫਟ,…