ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 4,94,655 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ

ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 4,94,655 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ

ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ 897 ਕਰੋੜ ਰੁਪਏ ਦੀ ਸਿੱਧੀ ਅਦਾਇਗੀ ਫ਼ਰੀਦਕੋਟ 10 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਤੱਕ ਮੰਡੀਆਂ ਵਿੱਚ 4,96,058 ਮੀਟ੍ਰਿਕ ਟਨ…

ਬਲਾਕ ਫ਼ਰੀਦਕੋਟ-2 ਦੇ ਨਵੋਦਿਆ ਪ੍ਰਵੇਸ਼ ਪ੍ਰੀਖਿਆ ਚ ਸਫਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ

ਫਰੀਦਕੋਟ, 10 ਮਈ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਬਲਾਕ ਰਿਸੋਰਸ ਸੈਂਟਰ ਫ਼ਰੀਦਕੋਟ ਵਿਖੇ ਬਲਾਕ ਫ਼ਰੀਦਕੋਟ-2 ਦੇ ਸਰਕਾਰੀ ਸਕੂਲਾਂ ਚੋਂ ਨਵੋਦਿਆ ਵਿਦਿਆਲਾ ਲਈ ਚੁਣੇ ਗਏ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ…
ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ 6 ਯੂਨਿਟ ਖ਼ੂਨਦਾਨ ਕਰ ਨਿਭਾਇਆ ਮਾਨਵਤਾ। ਪ੍ਰਤੀ ਆਪਣਾ ਫਰਜ਼

ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਸੇਵਾਦਾਰਾਂ ਨੇ 6 ਯੂਨਿਟ ਖ਼ੂਨਦਾਨ ਕਰ ਨਿਭਾਇਆ ਮਾਨਵਤਾ। ਪ੍ਰਤੀ ਆਪਣਾ ਫਰਜ਼

                       ਬਠਿੰਡਾ, 10 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੱਚੇ ਪਾਤਸ਼ਾਹ ਸੰਤ ਡਾ. ਗੁਰਮੀਤਰਾਮ ਰਹੀਮ…
ਸ਼ੱਕ ਇੱਕ ਬਿਮਾਰੀ….

ਸ਼ੱਕ ਇੱਕ ਬਿਮਾਰੀ….

ਸ਼ੱਕ ਵੀ ਇੱਕ ਬਿਮਾਰੀ ਵਾਂਗ ਹੀ ਹੁੰਦਾ ਹੈ, ਜੋ ਮਨੁੱਖ ਨੂੰ ਘੁਣ ਵਾਂਗ ਅੰਦਰੇ ਅੰਦਰ ਖਾ ਜਾਂਦਾ ਹੈ। ਮਨੁੱਖੀ ਮਨ ਨੂੰ ਖੋਖਲਾ ਬਣਾ ਦਿੰਦਾ ਹੈ।ਬਾਹਰੋਂ ਤਾਂ ਭਾਵੇਂ ਇਨਸਾਨ ਸਾਬਤ ਸੂਰਤ…
ਪੀ ਏ ਯੂ ਦੇ ਸੇਵਾ ਮੁਕਤ ਅਧਿਆਪਕ ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ “ ਇਤਫ਼ਾਕ” ਵਾਈਸ ਚਾਂਸਲਰ ਡਾ਼ ਸ ਸ ਗੋਸਲ ਤੇ ਸਾਥੀਆਂ ਵੱਲੋ ਲੋਕ ਅਰਪਣ

ਪੀ ਏ ਯੂ ਦੇ ਸੇਵਾ ਮੁਕਤ ਅਧਿਆਪਕ ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ “ ਇਤਫ਼ਾਕ” ਵਾਈਸ ਚਾਂਸਲਰ ਡਾ਼ ਸ ਸ ਗੋਸਲ ਤੇ ਸਾਥੀਆਂ ਵੱਲੋ ਲੋਕ ਅਰਪਣ

ਲੁਧਿਆਣਾਃ 9 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਨਾਟਕ “ ਮੈ ਜੱਲ੍ਹਿਆਂ ਵਾਲਾ ਬਾਗ ਬੋਲਦਾਂ” ਦੀ ਪੇਸ਼ਕਾਰੀ ਉਪਰੰਤ ਯੂਨੀਵਰਸਿਟੀ ਦੇ ਸੰਚਾਰ ਕੇਂਦਰ…
ਸਹਿਜ

ਸਹਿਜ

ਸਹਿਜ ਅਖਰ ਗੁਰਬਾਣੀ ਵਿੱਚ ਕਈ ਆਇਆ ਹੈ ,ਜਿਸਦੇ ਅਰਥ ਵੀ ਵੱਖ ਵੱਖ ਹਨ।ਸਹਿਜ ਦਾ ਅਰਥ ਸਹਿਜੇ ਸਹਿਜੇ,ਆਤਮਿਕ ਅਡੋਲਤਾ ਅਤੇ ਆਪਣੇ ਉਸ ਮੂਲ ਨੂੰ ਪਹਿਚਾਣ ਲੈਣਾ,ਜਦ ਪ੍ਰਮਾਤਮਾ ਨੇ ਸਾਨੂੰ ਪਹਿਲੀ ਵਾਰ…
ਮਾਤਾ ਦੀ ਵਿਸ਼ਾਲ ਚੌਂਕੀ 11 ਮਈ ਨੂੰ। 

ਮਾਤਾ ਦੀ ਵਿਸ਼ਾਲ ਚੌਂਕੀ 11 ਮਈ ਨੂੰ। 

ਅਹਿਮਦਗੜ੍ਹ 9 ਮਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸ਼ਹਿਰ ਦੇ ਪ੍ਰਮੁੱਖ ਇਲਾਕਾ ਸਥਾਨਕ ਗੱਲਾਂ ਮੰਡੀ ਵਿਖੇ ਮਾਤਾ ਦੀ ਵਿਸ਼ਾਲ ਚੌਂਕੀ 11 ਮਈ ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਤੋਂ ਪ੍ਰਭੂ ਇੱਛਾ…
ਡਰੱਗ ਵਿਭਾਗ ਅਤੇ ਪੁਲਿਸ ਦੀ ਛਾਪੇਮਾਰੀ, ਇਤਰਾਜਯੋਗ ਦਵਾਈਆਂ ਬਰਾਮਦ, ਮੁਲਜ਼ਮ ਗ੍ਰਿਫਤਾਰ

ਡਰੱਗ ਵਿਭਾਗ ਅਤੇ ਪੁਲਿਸ ਦੀ ਛਾਪੇਮਾਰੀ, ਇਤਰਾਜਯੋਗ ਦਵਾਈਆਂ ਬਰਾਮਦ, ਮੁਲਜ਼ਮ ਗ੍ਰਿਫਤਾਰ

ਕੋਟਕਪੂਰਾ, 9 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵਲੋਂ ਨਸ਼ਿਆਂ ’ਤੇ ਠੱਲ ਪਾਉਣ ਲਈ ਡਰੱਗ ਵਿਭਾਗ ਵਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ। ਡਰੱਗ ਵਿਭਾਗ ਅਨੁਸਾਰ ਹਰਜਿੰਦਰ ਸਿੰਘ (ਡਰੱਗ…
ਮਨਜੀਤ ਕੌਰ ਅੰਬਾਲਵੀ ਦਾ ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ

ਮਨਜੀਤ ਕੌਰ ਅੰਬਾਲਵੀ ਦਾ ‘ਆ ਜਾ ਚਿੜੀਏ’ ਬਾਲ ਕਹਾਣੀ ਸੰਗ੍ਰਹਿ ਬੱਚਿਆਂ ਲਈ ਪ੍ਰੇਰਨਾ ਸਰੋਤ

ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਨੂੰ ਟੁੰਬਣ ਵਾਲੀਆਂ ਰਚਨਾਵਾਂ ਲਿਖਣ ਵਾਲੀ ਬਾਲ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 10 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਕਾਵਿ ਸੰਗ੍ਰਹਿ,…