ਦੋਵਾਂ ਫੋਰਮਾ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਘਰ ਅੱਗੇ ਦਿੱਤਾ ਜਾਵੇਗਾ ਇੱਕ ਦਿਨ ਦਾ ਧਰਨਾ। ਮਾਨੋਚਾਹਲ, ਸ਼ਕਰੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 28 ਮਈ 2024 ਨੂੰ ਭਾਜਪਾ ਐਮਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਜੱਦੀ ਪਿੰਡ ਮੀਆਵਿੰਡ ਵਿਖੇ ਸ਼ਾਂਤੀ ਪੂਰਵਕ ਇੱਕ ਦਿਨ ਦਾ ਧਰਨਾ ਤਰਨ ਤਾਰਨ 26 ਮਈ…

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤੇ ਕੇਸ ਦੀ ਨਿਖੇਪੀ

ਸੰਗਰੂਰ 26 ਮਈ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਦੀ ਮੀਟਿੰਗ ਵਿੱਚ ਅਜੀਤ ਅਖ਼ਬਾਰ ਦੇ ਪ੍ਰਬੰਧਕੀ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਦਰਜ ਕੀਤੇ ਗਏ ਕੇਸ ਦੀ…

ਪੱਛਮੀ ਤਰਜ਼ ਦੀ ਨੇਸ਼ਨ-ਸਟੇਟ ਅਧਾਰਤ ਸਿੱਖ “ਸਾਵਰਨਟੀ” ਦੀ ਗੁਰੂ ਸਿੱਖ ਸਿਧਾਂਤ ਵਿੱਚ ਕੋਈ ਥਾਂ ਨਹੀ:- ਡਾ. ਸਵਰਾਜ ਸਿੰਘ

ਚੰਡੀਗੜ੍ਹ, 26 ਮਈ (ਵਰਲਡ ਪੰਜਾਬੀ ਟਾਈਮਜ਼) ਪੱਛਮੀ ਸਭਿਆਚਾਰ ਅਤੇ ਨੇਸ਼ਨ-ਸਟੇਟ ਅਧਾਰਤ ਪੱਛਮੀ ਸਿਆਸੀ ਮੁਹਾਵਰੇ ਦੀ ਅੰਧਾ-ਧੁੰਦ ਨਕਲ ਅਤੇ ਅਮਲ ਕਰਨ ਵਿੱਚੋਂ ਹੀ ਸਿੱਖ/ਪੰਜਾਬ ਦੀ ਬਹੁ-ਮੁੱਖੀ ਸਮੱਸਿਆਵਾਂ ਪੈਂਦਾ ਹੋਈਆਂ ਹਨ ਅਤੇ…

ਚੋਣਾਂ

ਵੱਜਿਆ ਬਿਗਲ ਤੇ ਨਿੱਕਲੇ ਦੇਸ਼ ਸੇਵਕਦਲ ਬਦਲ ਤੇ ਬਦਲਕੇ ਰੰਗ ਚੋਲੇਸੁਖ ਸਹੂਲਤਾਂ ਮਾਣੋਗੇ ਦਿਨ ਚੰਗੇਗੱਪੀ ਜੋ ਸੁਣਾਉਂਦੇ ਚੰਨ ਤਾਰਿਆਂ ਦੀ ਗੱਲ ਪੈਰੀਂ ਹੱਥ ਆ ਲਾਉਣਗੇ ਦਰ ਥੋਡੇਅੱਡ ਝੋਲੀਆਂ ਮੰਗਣਗੇ ਸਾਥ…

ਮੇਰੇ ਮਨ ਦਾ ਮੇਘਲਾ /ਅੰਜੂ ਵ ਰੱਤੀ 

ਮੇਰਾ ਮਨ ਦਾ ਮੇਘਲਾ ਵਰ੍ਹਿਆ ਵਰ੍ਹਿਆਂ  ਬਾਅਦਧਰਤ ਪਿਆਸੀ ਸੱਧਰਾਂ ਦੀ ਰਹੀ ਕਿਉਂ ਬੇਆਸ । ਆਪਣੇ ਖੰਭਾਂ ਉੱਤੇ ਹੀ ਹੈ ਮੈਨੂੰ ਵਿਸ਼ਵਾਸ ਤੇਰੇ ਉੱਤੇ ਰੱਖਾਂ ਕਿਉਂ ਮੈਂ ਅੰਨ੍ਹਾ ਧਰਵਾਸ  ਅੰਨ੍ਹੇਵਾਹ ਨਾ ਮੰਨਾਂਗੀ…

ਲਕੀਰ ਤੋਂ ਹੱਟ ਕੇ ਲਿੱਖਣ ਵਾਲਾ ਲੇਖਕ – ਬਲਦੇਵ ਸਿੰਘ ਬੇਦੀ

ਲਿੱਖਣ ਲਈ ਜੋ ਕੁੱਝ ਵੀ ਇੱਕ ਲੇਖਕ ਲਿੱਖਦਾ ਹੈ ਸ਼ਾਇਦ ਉਹ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਜੋ ਵੀ ਲਿਖੇਗਾ ਪਾਠਕ ਉਸਨੂੰ ਬੜੇ ਚਾਅ ਨਾਲ ਪੜਣਗੇ ਤੇ ਕਬੂਲਣਗੇ।…

ਪੰਛੀਆਂ ਦੀ ਹੋਂਦ ਨੂੰ ਬਚਾਉਣ ਲਈ ਪਾਣੀ ਦੇ ਕਸੋਰੇ ਰੱਖਣ ਦਾ ਉਪਰਾਲਾ ਸ਼ਲਾਘਯੋਗ।

ਫ਼ਤਹਿਗੜ੍ਹ ਸਾਹਿਬ, 26 ਮਈ (ਵਰਲਡ ਪੰਜਾਬੀ ਟਾਈਮਜ਼) ਅੱਜ ਨਹਿਰੂ ਯੁਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਮਿੱਟੀ ਦੇ ਕਸੋਰੇ ਰੱਖੇ ਗਏ। ਹਰ ਸਾਲ ਅੱਤ ਗਰਮੀ ਦੇ…

ਸਦਾ ਲਈ ਚਲਾ ਗਿਆ ਕਦੇ ਬਾਲੀਵੁੱਡ ‘ਚ ਸਿਤਾਰਿਆਂ ਵਾਂਗ ਚਮਕਿਆ ਸੀ ਅਮਰੀਕਾ ਵੱਸਦਾ ਸ਼ਾਇਰ ਆਜ਼ਾਦ ਜਲੰਧਰੀ

ਜਦੋਂ ਦਰਦ, ਗ਼ਮ, ਖ਼ੁਸ਼ੀਆਂ, ਹਾਸੇ ਸ਼ਬਦਾਂ ‘ਚ ਬੰਨ੍ਹ ਕੇ ਕਾਗਜ਼ ‘ਤੇ ਝਰੀਟੇ ਜਾਣ ਤਾਂ ਸ਼ਾਇਰੀ ਜਨਮ ਲੈਂਦੀ ਹੈ ਤੇ ਜਦੋਂ ਆਵਾਮ ਦੀ ਗੱਲ ਹੋਵੇ, ਲੋਕਾਂ ਦੇ ਦਰਦ ਦੀ ਕਹਾਣੀ ਹੋਵੇ…

ਭਾਰਤੀ ਅਦਾਕਾਰ ਅਨਸੂਯਾ ਸੇਨਗੁਪਤਾ ਨੇ ਕਾਨਸ 2024 ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ

ਦ ਸ਼ੇਮਲੈੱਸ ਵਿੱਚ ਆਪਣੀ ਅਦਾਕਾਰੀ ਲਈ ਸਰਵੋਤਮ ਅਭਿਨੇਤਰੀ ਦਾ ਅਨਸਰਟਨ ਰਿਗਾਰਡ ਪੁਰਸਕਾਰ ਜਿੱਤਿਆ 26 ਮਈ (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਕਾਨਸ ਫਿਲਮ ਫੈਸਟੀਵਲ ਦਾ 77ਵਾਂ ਐਡੀਸ਼ਨ ਭਾਰਤ ਲਈ ਕਾਫੀ ਮਹੱਤਵਪੂਰਨ ਰਿਹਾ।…

ਪੰਜਾਬ ਦੇ ਲੋਕ ਇਕ ਵਾਰ ਫਿਰ ਝਾੜੂ ਦਾ ਬਟਨ ਦਬਾਉਣ ਲਈ ਤਿਆਰ : ਸੰਜੀਵ ਕਾਲੜਾ

ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਆਪਣੇ ਸਵਾ ਦੋ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਹਿਤ ਲਈ…