ਸੁਖਬੀਰ  ਸਿੰਘ ਬਾਦਲ ਨੇ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਵਿੱਚ ਕੀਤਾ ਚੋਣ ਪ੍ਰਚਾਰ, ਆਪ ਅਤੇ ਕਾਂਗਰਸ ਤੇ ਕੀਤੇ ਤਿੱਖੇ ਸ਼ਬਦੀ ਹਮਲੇ

ਸੰਗਤ ਮੰਡੀ 17 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਦੱਸ ਦਈਏ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਨੇੜੇ ਆ ਰਹੀਆਂ ਹਨ ਚੋਣ ਮੈਦਾਨ ਵੀ ਪੂਰੀ ਤਰਹਾਂ ਭੱਖ ਚੁੱਕੇ ਹਨ।…

ਜਥੇਦਾਰ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਬਠਿੰਡਾ ਸ਼ਹਿਰੀ ਤੋਂ ਮਿਲੀ ਮਜਬੂਤੀ 

- ਕੌਂਸਲਰ ਹਰਪਾਲ ਢਿੱਲੋ ਦੇ ਯਤਨਾ ਸਦਕਾ ਅਕਾਲੀ ਭਾਜਪਾ ਦੇ ਕਈ ਸੀਨੀਅਰ ਆਗੂ ਆਪ ਚ ਸ਼ਾਮਿਲ  - ਜਥੇਦਾਰ ਖੁੰਡੀਆਂ ਨੇ ਸ਼ਾਮਿਲ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਾ ਦਿੱਤਾ…

ਮਹਾਨ ਕਵੀ ਡਾ.ਸੁਰਜੀਤ ਪਾਤਰ ਨੂੰ ਮੁਖ਼ਾਤਿਬ

ਸਾਹਿਤ ਦਾ ਗੁਲਜ਼ਾਰ ਬਣਾਇਆ ਪਾਤਰ ਨੇ ।ਇੱਕ ਵੱਖਰਾ ਸੰਸਾਰ ਬਣਾਇਆ ਪਾਤਰ ਨੇ।ਸਿਰਜਣ ਵਾਲੀ ਸ਼ਕਤੀ ਭਗਤੀ ਉਸ ਵਿੱਚ ਸੀ ,ਬਿੰਬਾ ਦਾ ਕਿਰਦਾਰ ਬਣਾਇਆ ਪਾਤਰ ਨੇਗ਼ਜ਼ਲਾਂ ਲੇਖਾਂ ਵਾਲੀ ਕਰਕੇ ਸਿਰਜਨਤਾ,ਬੋਲੀ ਦਾ ਸਤਿਕਾਰ…

‘ਆਪ’ ਨੂੰ ਵੱਡਾ ਝਟਕਾ, ਭਾਜਪਾ ਦੀਆਂ ਵਿਕਾਸ ਪੱਖੀ ਨੀਤੀਆਂ ਨੂੰ ਦੇਖਦਿਆਂ ਅਨੇਕਾਂ ਲੋਕ ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ

ਪਿੰਡ ਵਾਸੀਆਂ ਦਾ ਭਾਜਪਾ 'ਚ ਸ਼ਾਮਿਲ ਹੋਣ 'ਤੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਕੀਤਾ ਸਵਾਗਤ ਫਰੀਦਕੋਟ, 17 ਮਈ (ਵਰਲਡ ਪੰਜਾਬੀ ਟਾਈਮਜ਼)   ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ…

ਵਿਸ਼ਵ ਪੱਧਰੀ ਬਾਡੀ ਬਿਲਡਰ ਮੁਕਾਬਲੇ ਵਿੱਚ ਸੰਦੀਪ ਭੂਤਾਂ ਨੇ 5ਵਾਂ ਸਥਾਨ ਕੀਤਾ ਹਾਸਿਲ

ਇਟਲੀ, 16 ਮਈ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਯੂਰਪੀਅਨ ਦੇਸ਼ ਸਪੇਨ ਦੇ ਸ਼ਹਿਰ ਅਲੀਕੈਂਟੇ ਵਿਖੇ ਬੇਨ ਵੇਡਰ ਵਰਲਡ ਵਾਈਡ ਕਲਾਸਕ ਨੇ ਵੱਖ-ਵੱਖ ਦੇਸ਼ਾਂ ਦੇ ਕਰੀਬ 800 ਕੁੜੀਆਂ ਤੇ ਮੁੰਡਿਆਂ ਦੇ…

ਅਹਿਮਦਗੜ੍ਹ ਵਿਖੇ ਭਗਵਤੀ ਮਾਤਾ ਦੀ ਚੌਂਕੀ 18 ਮਈ ਸ਼ਨੀਵਾਰ ਨੂੰ। 

ਅਹਿਮਦਗੜ੍ਹ 16 ਮਈ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸ਼ਹਿਰ ਦੇ ਮੁਹੱਲਾ ਬਲੀ ਰਾਮ ਇਲਾਕਾ ਨਿਵਾਸੀਆਂ ਵਲੋਂ ਬਲੀ ਰਾਮ ਅਹਾਤਾ ਨੇੜੇ ਦੁਰਗਾ ਮਾਤਾ ਮੰਦਿਰ ਵਿਖੇ ਮਾਤਾ ਦੀ ਵਿਸ਼ਾਲ ਚੌਂਕੀ 18 ਮਈ…

ਮੋਗਾ-ਕੋਟਕਪੂਰਾ ਰੇਲਵੇ ਲਾਈਨ ਦਾ ਕੰਮ 30 ਸਾਲਾਂ ਬਾਅਦ ਨਾ ਹੋਇਆ ਸ਼ੁਰੂ : ਨਰੇਸ਼ ਸਹਿਗਲ

30 ਸਾਲ ਪਹਿਲਾਂ ਕੇਂਦਰ ਸਰਕਾਰ ਵਲੋਂ ਸਰਵੇ ਵੀ ਕਰਵਾਇਆ ਗਿਆ ਸੀ ਪਰ... ਕੋਟਕਪੂਰਾ-ਮੋਗਾ ਰੇਲ ਲਾਈਨ ਵਿਛਾਉਣ ਵਾਲੇ ਦੀ ਕੀਤੀ ਜਾਵੇਗੀ ਮੱਦਦ : ਸਹਿਗਲ  ਵੱਖ ਵੱਖ ਸਮਾਜਸੇਵੀ ਜਥੇਬੰਦੀਆਂ ਦੀਆਂ ਕੌਸ਼ਿਸ਼ਾਂ ਨੂੰ…

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਸਾਹਿਤ ਤੇ ਸਮਾਜ ਲਈ ਦਿਨ-ਰਾਤ ਇਕ ਕਰ ਰਹੀ :- ਜਰਨਲ ਸਕੱਤਰ ਜਸਵਿੰਦਰ ਜੱਸ 

ਫ਼ਰੀਦਕੋਟ 16 ਮਈ (ਵਰਲਡ ਪੰਜਾਬੀ ਟਾਈਮਜ਼) ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਵੱਲੋਂ ਸਰਕਾਰੀ ਮਿਡਲ ਸਕੂਲ ਦਾਨਾ ਰੋਮਾਣਾ ਵਿਚ ਅੱਠਵੀਂ ਤੇ ਦੱਸਵੀਂ ਜਮਾਤ ਵਿੱਚੋਂ ਪਹਿਲੇ,ਦੂਜੇ ਤੇ ਤੀਜੇ ਦਰਜੇ…

ਆਰਟ ਗਲੈਕਸੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਨੂੰ ਮਿਲਿਆ *ਗੋਲਡ ਸਰਟੀਫਿਕੇਟ

ਅੰਮ੍ਰਿਤਸਰ 16 ਮਈ (ਵਰਲਡ ਪੰਜਾਬੀ ਟਾਈਮਜ਼) ਆਰਟ ਗਲੈਕਸੀ ਮੰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ, ਅੰਮ੍ਰਿਤਸਰ ਵਿਖੇ ਵਾਤਾਵਰਨ ਸੰਭਾਲ ਸਬੰਧੀ ਕਵਿਤਾ ਉਚਾਰਨ,ਭਾਸ਼ਣ ਅਤੇ ਪੋਸਟਰ ਮੇਕਿੰਗ ਮੁਕਾਬਲੇ…