Posted inਪੰਜਾਬ
ਅਲਾਇੰਸ ਕਲੱਬ ਦਾ ਦਿਵਿਆਂਗ ਅਤੇ ਬਜ਼ੁਰਗਾਂ ਦੇ ਉਪਕਰਣ ਵੰਡ ਸਮਾਰੋਹ ਹੋਇਆ ਸੰਪੰਨ
ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਲਾਇੰਸ ਕਲੱਬ ਕੋਟਕਪੂਰਾ ਸਿਟੀ-111 ਵਲੋਂ ਦਿਵਿਆਂਗ ਅਤੇ ਬਜ਼ੁਰਗ ਵਿਅਕਤੀਆਂ ਦੇ ਉਪਕਰਣ ਵੰਡ ਸਮਾਰੋਹ ਸੰਪੰਨ ਕੀਤਾ ਗਿਆ। ਕਲੱਬ ਵਲੋਂ ਤਕਰੀਬਨ 150 ਦਿਵਿਆਂਗ ਅਤੇ ਬਜ਼ੁਰਗ…









