ਪ੍ਰਭ ਆਸਰਾ ਪਡਿਆਲਾ ਵਿਖੇ ਬਿਜਲੀ ਸਪਲਾਈ ਬਹਾਲ ਹੋਣ ਉਪਰੰਤ ਜਥੇਬੰਦੀਆਂ ਦੇ ਧੰਨਵਾਦ ਲਈ ਕੀਤਾ ਸਮਾਗਮ

ਕੁਰਾਲੀ, 30 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਬੇਸਹਾਰਾ ਤੇ ਲਾਵਾਰਿਸ ਨਾਗਰਿਕਾਂ ਦੀ ਸੇਵਾ-ਸੰਭਾਲ ਕਰ ਰਹੀ ਸੰਸਥਾ ਪ੍ਰਭ ਆਸਰਾ ਪਡਿਆਲਾ ਵੱਲੋਂ ਬਿਜਲੀ ਦਾ ਕੱਟਿਆ ਕੁਨੈਕਸ਼ਨ ਦੁਬਾਰਾ ਲਗਾਉਣ 'ਤੇ ਸਹਿਯੋਗੀ ਸੱਜਣਾਂ…

ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸਮਾਗਮ 5 ਮਈ ਨੂੰ

ਅਨੋਖ ਸਿੰੰਘ ਵਿਰਕ ਦੀ ਪੁਸਤਕ ਜੀਵਨ ਦਰਿਆ ਲੋਕ ਅਰਪਣ ਸੰਗਰੂਰ 30 ਅਪ੍ਰੈਲ (ਗੁਰਨਾਮ ਸਿੰਘ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਸ਼ਹੀਦਾਂ…

ਕੈਨੇਡਾ ਦੇ ਪ੍ਰਸਿੱਧ ਰੇਡੀਓ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਸ. ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਪੁਰਸਕਾਰ ਪ੍ਰਦਾਨ

ਲੁਧਿਆਣਾਃ 30 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪਿਛਲੇ 40 ਸਾਲ ਤੋਂ ਕੈਨੇਡਾ ਵਿੱਚ ਰੇਡੀਓ ਪ੍ਰਸਾਰਨ ਦੇ ਪ੍ਰਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਨੂੰ ਅੱਜ ਗੁਰਦੇਵ ਨਗਰ ਵਿਖੇ ਸ. ਜਗਦੇਵ ਸਿੰਘ ਜੱਸੋਵਾਲ ਦੇ ਜਨਮ…

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਨੇ ਐੱਸ.ਐੱਫ.ਓ. ਦੀ ਪ੍ਰੀਖਿਆ ‘ਚ ਲਹਿਰਾਇਆ ਝੰਡਾ

ਕੋਟਕਪੂਰਾ/ਪੰਜਗਰਾਈ ਕਲਾਂ, 30 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਚੇਅਰਮੈਨ ਜਸਕਰਨ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੇ ਐਸ.ਐਫ.ਓ. ਦੀ ਪ੍ਰੀਖਿਆ…

ਤਰਕਸ਼ੀਲਾਂ ਨੇ ਸ ਸ ਸ ਸਕੂਲ ਥਲੇਸ ਵਿਖੇ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ

ਤਰਕਸ਼ੀਲ ਪ੍ਰੋਗਰਾਮ ਵਿੱਚ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਤਰਕਸ਼ੀਲ ਪ੍ਰੋਗਰਾਮ ਵਿੱਚ ਜਾਦੂ ਸ਼ੋਅ ਹੋਇਆ ਵਿਗਿਆਨਕ ਸੋਚ ਸਮੇਂ ਦੀ ਮੁੱਖ ਲੋੜ -- ਤਰਕਸ਼ੀਲ ਸੰਗਰੂਰ 30 ਅਪ੍ਰੈਲ (ਮਾਸਟਰ ਪਰਮ ਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ…

ਤਰਬੂਜ਼ ਸਮੇਤ ਬਾਜ਼ਾਰ ਵਿੱਚ ਆ ਰਹੇ ਫਲਾਂ ਦੀ ਪਰਖ਼ ਕਰਨ ਦੀ ਮੰਗ

ਸੰਗਰੂਰ 30 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਇੱਕ ਪ੍ਰੈਸ ਬਿਆਨ ਰਾਹੀਂ ਗਰਮੀ ਦੀ ਰੁੱਤ ਵਿੱਚ ਮਾਰਕਿਟ ਵਿੱਚ ਆ ਰਹੇ ਫਲਾਂ…

ਸ਼ਪੈਸ਼ਲ ਬੱਚਿਆਂ ਦੀ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਨੇ ਜਿੱਤਿਆ ਕਾਂਸੇ ਦਾ ਤਮਗਾ

ਟੀਮ ਵਿੱਚ ਪ੍ਰਭ ਆਸਰਾ ਸੰਸਥਾ ਵੱਲੋਂ ਸ਼ਾਮਲ ਨਿੰਦਰ ਸਿੰਘ ਅਤੇ ਨਿੱਕੀ ਨੇ ਨਿਭਾਈਆਂ ਅਹਿਮ ਭੂਮਿਕਾਵਾਂ ਕੁਰਾਲ਼ੀ, 30 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿਖੇ ਹੋਈ…

ਸ. ਜਗਦੇਵ ਸਿੰਘ ਜੱਸੋਵਾਲ ਜੀ ਦੇ ਜਨਮ ਦਿਨ ਤੇ

ਹੁਣੇ ਆਏਗਾ ਪੌੜੀਆਂ ਚੜ੍ਹਦਾ ਹੁਣੇ ਆਏਗਾ ਸਾਡੇ ਘਰ ਦੀਆਂ ਪੌੜੀਆਂ ਚੜ੍ਹਦਾ ।ਨਾਲ ਹੋਣਗੇ ਦੁਨੀਆਂ ਭਰ ਦੇ ਫ਼ਿਕਰ ।ਹੱਥਾਂ ਨਾਲਹਵਾ ’ਚ ਨਕਸ਼ੇ ਬਣਾਵੇਗਾ ।ਅਨੇਕਾਂ ਸ਼ਬਦ ਚਿਤਰ ਉਲੀਕੇਗਾ,ਬਿਨ ਕਾਗ਼ਜ਼ਾਂ ਤੋਂ ।ਧਰਤੀ ’ਚ…

ਮੌਲਾ ਜੱਟ (maula Jatt)

ਵਧੀਆ ਗੀਤਾਂ ਨਾਲ ਚਰਚਾਂ ਵਿੱਚ ਰਹਿਣ ਵਾਲੇ ਵਧੀਆ ਗਇਕ ਤੇ ਗੀਤਕਾਰ ਅਵਤਾਰ ਤਾਰੀ ਦਾ ਨਵਾਂ ਗੀਤ ਮੌਲਾ ਜੱਟ ਜੋ ਹਰ ਵਰਗ ਦੇ ਸਰੋਤਿਆ ਵਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ…

ਜੰਗ ਜਾਰੀ ਹੈ

ਕੁੱਝ ਵੀ ਨਹੀਂ ਬਦਲਿਆਸ਼ਿਕਾਗੋ ਦੇ ਘੋਲ਼ ਤੋਂਸੁ਼ਰੂ ਹੋਇਆ ਘੋਲ਼ਅੱਜ ਵੀ ਜਾਰੀ ਹੈਹਨੇਰੇ ਸੰਗ ਲੜਦਾ ਕਿਰਤੀਚਾਨਣ ਦੀ ਤਲਾਸ਼ ਲਈਆਪਣਾ ਆਪਾ ਖੋਰਦਾਤਿਣਕਾ ਤਿਣਕਾ ਭੋਰਦਾਆਪਣੀ ਜ਼ਿੰਦਗੀਚਾਨਣ ਦੀ ਛਿੱਟਅੱਜ ਵੀ ਕੈਦ ਹੈਉੱਚੇ ਮੀਨਾਰਿਆਂ 'ਚਘੁੱਪ…