ਬੈੱਸਟ ਸਿੰਗਰ ਵੋਕੇਸ਼ਨਲ ਅਵਾਰਡ ਨਾਲ ਸਨਮਾਨਿਤ – ਤਰਲੋਚਨ ਸਿੰਘ ਤੋਚੀ

ਅੰਮ੍ਰਿਤਸਰ 28 ਅਪ੍ਰੈਲ (ਮੰਗਤ ਗਰਗ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਰੋਟਰੀ ਕਲੱਬ ਅੰਮ੍ਰਿਤਸਰ ( ਮੇਨ) ਵੱਲੋਂ ਅਲੱਗ ਅਲੱਗ ਖੇਤਰਾਂ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਅਹਿਮ ਹਸਤੀਆਂ ਨੂੰ ਇੱਕ ਅਵਾਰਡ…

ਜਗਦੇਵ ਸਿੰਘ ਪੁਰਬਾ ਦੀ ਪਲੇਠੀ ਪੁਸਤਕ ‘ਸ਼ਬਦਾਂ ਦੀ ਮਹਿਕ’ ਜ਼ਿਲਾ ਭਾਸ਼ਾ ਅਫ਼ਸਰ ਨੇ ਕੀਤੀ ਲੋਕ ਅਰਪਣ

ਫਰੀਦਕੋਟ, 28 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਲੈਕਚਰਾਰ ਹਿਸਟਰੀ ਜਗਦੇਵ ਸਿੰਘ ਪੁਰਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦਾ ਪਲੇਠਾ ਗੀਤ ਸੰਗ੍ਰਹਿ ‘ਸ਼ਬਦਾਂ ਦੀ ਮਹਿਕ’, ਭਾਸ਼ਾ ਵਿਭਾਗ ਫ਼ਰੀਦਕੋਟ ਦੇ…

ਜੁਗਨੀ ਜੜੇ ਨਗੀਨੇ: ਇਕ ਨਿਵੇਕਲੀ ਪੁਸਤਕ

ਪੰਜਾਬੀ ਵਾਰਤਕ ਸਾਹਿਤ ਵਿਚ ਰੇਖਾ ਚਿੱਤਰ ਵਿਧਾ ਦੀ ਇਕ ਵਖਰੀ ਪਹਿਚਾਣ ਹੈ, ਪਰ ਕਾਵਿ ਖੇਤਰ ਵਿਚ ਇਕੋ ਸਮੇਂ 25 ਸਾਹਿਤਕਾਰਾਂ ਦੇ ਸ਼ਬਦ-ਚਿੱਤਰ ਪੇਸ਼ ਕਰਨ ਵਰਗੀ ਦਰਸ਼ਨ ਸਿੰਘ ਭੰਮੇ ਦੀ ਪੁਸਤਕ…

,,ਅ,,, ਐੜਾ,,,,,,,,,,,,

ਅ, ਐੜਾ ਆਖਦਾ ਸਭ ਦੀ ਖੈਰਹੋਵੇ,ਆਇਆ ਜਦੋਂ ਵੀ ਇਸ ਜਹਾਨਉੱਤੇ।ਸੰਸਾਰ ਸ਼ਾਜਿਆ ਉਸ ਪ੍ਰਮਾਤਮਾਨੇ,ਕਿਹੜੀ ਥਿਤ, ਮਹੀਨਾ ਸੀ ਵਾਰਰੁੱਤੇ।ਚੌਰਾਸੀ ਲੱਖ ਜੂਨ ਜਿਸ ਕੀਤੀਪੈਦਾ,ਹਾਥੀ ਘੋੜੇ ਜਾਨਵਰ ਵਫ਼ਾਦਾਰਕੁੱਤੇ।ਅ, ਅਕਾਲ ਨੂੰ ਜਿਸ ਨੇ ਜਾਣਿਆਹੈ,ਪੱਤੋ, ਦੀ…

ਨਸ਼ਿਆਂ ਬਦਲੇ ਵੋਟ ਨਹੀਂ 

ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ  ਮਿਲ ਕੇ ਹੋਰਾਂ ਨੂੰ ਇਹ ਗੱਲ ਸਮਝਾਵਾਂਗੇ।  ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ  ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ।  ਵੰਡੇ 'ਫੀਮ, ਸਮੈਕਾਂ,…

ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ

ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਯਤਨਾ ਸਦਕਾ ‘ਜੈ ਮਿਲਾਪ’ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਇੱਕ ਟੀਮ ਵੱਲੋਂ ਫਰੀਦਕੋਟ ਤੋਂ…

‘ਹਲਕਾ ਕੋਟਕਪੂਰਾ ਵਿੱਚ ‘ਆਪ’ ਦੀ ਚੋਣ ਮੁਹਿੰਮ ਨੂੰ ਹੁੰਗਾਰਾ’

ਪਿੰਡ ਦਾਨਾ ਰੋਮਾਣਾ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ ਸਾਥੀਆਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ…

ਕਹਾਣੀਕਾਰ ਜਸਬੀਰ ਰਾਣਾ ਨਾਲ ਰੂਬਰੂ ਕਰਵਾਇਆ ਗਿਆ

ਪਾਇਲ/ਮਲੌਦ,27 ਅਪ੍ਰੈਲ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਮੋਹਨ ਸਿੰਘ ਮਲਹਾਂਸ ਦੀ ਸਰਪ੍ਰਸਤੀ, ਜਤਿੰਦਰ ਹਾਂਸ ਦੀ ਪ੍ਰਧਾਨਗੀ ਅਤੇ ਗੋਸਲ ਪ੍ਰਕਾਸ਼ਨ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ…

ਮੰਡੀਆਂ ਵਿੱਚ ਹੁੰਦੀ ਖੱਜਲ ਖੁਆਰੀ ਤੋਂ ਬਚਣ ਲਈ ਝੋਨੇ ਦੀਆਂ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦੀ ਕਾਸਤ ਨਾਂ ਕੀਤੀ ਜਾਵੇ : ਡਾ. ਅਮਰੀਕ ਸਿੰਘ

ਵਧੇਰੇ ਪਾਣੀ ਦੀ ਖੱਪਤ ਕਰਨ ਵਾਲੀ ਝੋਨੇ ਦੀ ਗੈਰ ਸਿਫਰਾਸ਼ਸ਼ੁਦਾ ਕਿਸਮ ਪੂਸਾ 44 ਦੀ ਕਾਸ਼ਤ ਨਾਂ ਕਰਨ ਦੀ ਅਪੀਲ ਫਰੀਦਕੋਟ, 27 ਅਪ੍ਰੈਲ਼ (ਵਰਲਡ ਪੰਜਾਬੀ ਟਾਈਮਜ਼) ਕਿਸਾਨਾਂ ਨੂੰ ਝੋਨੇ ਅਤੇ ਨਰਮੇ…