ਪੰਜਾਬ-ਹਰਿਆਣਾ ਦੇ ਇੰਟਰ ਸਟੇਟ ਬਾਰਡਰਾਂ ’ਤੇ ਵਹੀਕਲਾਂ ਦੀ ਕੀਤੀ ਚੈੱਕਿੰਗ

ਬਠਿੰਡਾ, 26 ਅਪ੍ਰੈਲ( ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਆਉਂਦੀਆਂ  ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਅਤੇ ਜ਼ਿਲ੍ਹੇ ਅੰਦਰ ਕਿਸੇ ਵੀ ਤਰਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਵਾਰ ਗੱਲ ਨੂੰ…

ਸੂਫ਼ੀ ਕਲਾਮ

ਮੈਨੂੰ ਦਰ ਦਰਵਾਜ਼ਾ ਮੱਲਣ ਦੇਉਹਦਾ ਦਰ ਦਰਵਾਜ਼ਾ ਮੱਲਣ ਦੇਰੱਤ ਨਾਲ ਲਿਖਿਆ ਪ੍ਰੇਮ ਸੁਨੇਹਾਮਾਹੀ ਦੇ ਵੱਲ ਘੱਲਣ ਦੇ। ਨਜ਼ਰ ਸਵੱਲੀ ਹੋਵੇ ਉਹਦੀਹਰ ਸਾਹ ਉਹਦੇ ਨਾਮ ਲਿਖਾਂਦੁੱਖ ਦੇਵੇ, ਸੁਖ ਦੇਵੇ ਫਿਰ ਉਹਬਸ…

ਏ ਦਿਲਾ

ਏ ਦਿਲਾ ਮੇਰਿਆ ਵੇ । ਦੱਸ ਤੈਨੂੰ ਕਿੱਦਾਂ ਸਮਝਾਵਾਂਤੈਨੂੰ ਕਿੱਦਾਂ ਮਨਾਵਾਂਤੈਨੂੰ ਕਿੱਦਾਂ ਪਰਚਾਵਾਂਕਿਉਂ ਰੌਂਦਾਂ ਫਿਰਦਾਂ ਏਂ ਹੁਣ ਤੂੰਖ਼ੂਨ ਦੇ ਹੰਝੂ ਵਹਾਉਂਦਾ ਏਂ ਹੁਣ ਤੂੰਆਪਣੀ ਯਾਦ ਕਿਵੇਂ ਦਿਵਾਏਂਗਾਉਸਨੂੰ ਹੁਣ ਤੂੰ ।ਕਿਵੇਂ…

ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਬਾਰੇ ਪੰਜਾਬ ਭਵਨ ਸਰੀ ਕਨੇਡਾ ਅਤੇ ਯੂਰਪੀ ਪੰਜਾਬੀ ਲੇਖਕਾਂ ਦੀ ਹੋਈ ਸਾਂਝੀ ਮੀਟਿੰਗ।

ਇਟਲੀ 26 ਅਪ੍ਰੈਲ (ਵਰਲਡ ਪੰਜਾਬੀ ਟਾਈਮਜ) ਪੰਜਾਬ ਭਵਨ ਸਰੀ ਕਨੇਡਾ ਅਤੇ ਯੂਰਪੀ ਪੰਜਾਬੀ ਲੇਖਕਾਂ ਵਿਚਕਾਰ ਸਾਂਝੀ ਮੀਟਿੰਗ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਸਬੰਧ ਵਿੱਚ ਜ਼ੂਮ ਐਪ ਉੱਤੇ ਹੋਈ। ਮੀਟਿੰਗ…

ਲੋਕ ਸਭਾ ਚੋਣਾਂ-2024

37840 ਨੌਜਵਾਨ ਵੋਟਰ ਪਹਿਲੀ ਵਾਰ ਕਰਨਗੇ ਆਪਣੀ ਵੋਟ ਦਾ ਇਸਤੇਮਾਲ : ਜਸਪ੍ਰੀਤ ਸਿੰਘ ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ…

ਪ੍ਰੋਫੈਸਰ ਡਾਕਟਰ ਨਿਰਮਲ ਕੌਸ਼ਿਕ ਬਣੇ ਵਿਸ਼ਵ ਬ੍ਰਾਹਮਣ ਪਰਿਸ਼ਦ, ਪੰਜਾਬ ਦੇ ਸਕੱਤਰ।

  ਫਰੀਦਕੋਟ 25 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਵਿਸ਼ਵ ਬ੍ਰਾਹਮਣ  ਪਰਿਸ਼ਦ ਰਾਸ਼ਟਰੀ ਕੋਰ ਕਮੇਟੀ ਨੇ ਪੰਜਾਬ ਬ੍ਰਾਹਮਣ ਸਭਾ ਦੇ ਲਈ  ਹਿੰਦੀ ਅਤੇ ਸੰਸਕ੍ਰਿਤ ਦੇ ਵਿਦਵਾਨ ਲੇਖਕ ਡਾਕਟਰ ਨਿਰਮਲ ਕੌਸ਼ਿਕ ਨੂੰ…

ਰਾਜ ਸਵੱਦੀ ਦੀਆਂ ਸਭ ਕਹਾਣੀਆ ਦਾ ਸੰਗ੍ਰਿਹ – ਜ਼ਿੰਦਗੀ ਵਿਕਦੀ ਨਹੀਂ

ਰਾਜਿੰਦਰ ਰਾਜ਼ ਸਵੱਦੀ ਕਮਾਲ ਦਾ ਇਨਸਾਨ ਤੇ ਕਹਾਣੀਕਾਰ ਸੀ ਉਸ ਦੇ ਬਾਬਲ ਗਿਆਨੀ ਬੀਰ ਸਿੰਘ ਫਰੀਡਮ ਫਾਈਟਰ ਸਨ। ਮਾਤਾ ਬਸੰਤ ਕੌਰ ਦੇ ਪੁੱਤਰ ਰਾਜ ਦੇ ਬੇਟੇ ਰਾਜਦੀਪ ਸਿੰਘ ਤੂਰ ਨੇ…

ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਮਨਾਇਆ ਰਾਸ਼ਟਰੀ ਪੰਚਾਇਤੀ ਰਾਜ

ਕੋਟਕਪੂਰਾ, 25 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਰਾਸ਼ਟਰੀ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ। ਸਕੂਲ ਦੀ ਵਿਦਿਆਰਥਣ ਸਾਕਸ਼ੀ ਨੇ ਆਪਣੇ ਸੰਬੋਧਨ ’ਚ ਰਾਸ਼ਟਰੀ ਪੰਚਾਇਤੀ ਰਾਜ ਬਾਰੇ…

ਨਰਿੰਦਰ ਮੋਦੀ ਦੀ ਨਫ਼ਰਤ ਦੀ ਰਾਜਨੀਤੀ ਦਾ ਵੋਟ ਨਾਲ ਜਵਾਬ ਦੇਣ ਦੀ ਜਰੂਰਤ : ਰਾਜਾ ਵੜਿੰਗ

ਭਾਜਪਾ ਤੋਂ ਕਿਸਾਨ, ਮਜਦੂਰ, ਵਪਾਰੀ, ਮੁਲਾਜ਼ਮ, ਪੰਜਾਬ ਅਤੇ ਸੰਵਿਧਾਨ ਬਚਾਉਣਾ ਜਰੂਰੀ : ਸੰਧੂ ਕੋਟਕਪੂਰਾ, 25 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਔਰਤਾਂ ਨੂੰ ਇਕ ਇਕ ਹਜਾਰ ਰੁਪਿਆ ਪ੍ਰਤੀ ਮਹੀਨਾ ਦੇਣ ਸਮੇਤ…