ਡੀਸੀ ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਹਸਤਾਖਰ ਮੁਹਿੰਮ ਦੀ ਹੋਈ ਸ਼ੁਰੂਆਤ

ਟਿੱਲਾ ਬਾਬਾ ਫਰੀਦ ਦੇ ਬਾਹਰ ਲਗਾਇਆ ਸਪੈਸ਼ਲ ਬੂਥ  ਫ਼ਰੀਦਕੋਟ 18 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਅੱਜ ਟਿੱਲਾ ਬਾਬਾ ਫਰੀਦ ਦੇ ਬਾਹਰ ਲੋਕਾਂ ਨੂੰ ਵੋਟਾਂ ਦੇ ਹੱਕ ਪ੍ਰਤੀ ਜਾਗਰੂਕ ਕਰਨ…

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਤਰਨ ਤਾਰਨ ਵੱਲੋਂ ਪਿੰਡ ਰੂੜੇ ਹਾਸਲ ਦੇ ਕਿਸਾਨਾਂ ਨੂੰ ਝੂਠੇ ਪਰਚੇ ਵਿੱਚ ਗਿ੍ਫਤਾਰ ਕਰਨ ਦੇ ਸਬੰਧ ਵਿੱਚ ਥਾਣਾ ਸਦਰ ਤਾਰਨ ਅੱਗੇ ਲਾਇਆ ਪੱਕਾ ਮੋਰਚਾ।ਮਾਣੋਚਾਹਲ, ਸ਼ਕਰੀ

ਪਿੰਡ ਰੂੜਿਆਸਲ ਦੇ ਕਿਸਾਨਾਂ ਤੇ ਹੋਏ ਝੂਠੇ ਪਰਚੇ ਨੂੰ ਰੱਦ ਕਰਨ ਦਾ ਪ੍ਰਸ਼ਾਸਨ ਵੱਲੋਂ ਬਾਰ-ਬਾਰ ਵਿਸ਼ਵਾਸ ਦਵਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਕੀਤਾ ਗਿਰਫਤਾਰ। ਤਰਨ ਤਾਰਨ 18 ਅਪ੍ਰੈਲ…

ਲੋਕ ਮੁੱਦਿਆਂ ਪ੍ਰਤੀ ਸਰਗਰਮ ਹੋਇਆ ਸਤਲੁਜ ਪ੍ਰੈੱਸ ਕਲੱਬ ਰੋਪੜ

ਰੋਪੜ, 18 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਅੱਜ ਸਤਲੁਜ ਪ੍ਰੈੱਸ ਕਲੱਬ ਦੀ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਵਾਟਰ ਲਿੱਲੀ ਹੋਟਲ ਵਿਖੇ ਹੋਈ। ਜਿੱਥੇ ਲੋਕਾਂ ਤੇ ਪੱਤਰਕਾਰਾਂ ਦੇ…

ਸ: ਗੁਰਜੀਤ ਔਜਲਾ (ਐਮ.ਪੀ.) ਅੰਮ੍ਰਿਤਸਰ ਦੇ ਗ੍ਰਹਿ ਵਿਖੇ ਵਿਸ਼ਵ ਪ੍ਰਸਿੱਧ ਸ਼ਾਇਰਾ ਕੁਲਵੰਤ ਕੌਰ ਚੰਨ (ਫਰਾਂਸ) ਦਾ ਹੋਇਆ ਸਨਮਾਨ

ਅੰਮ੍ਰਿਤਸਰ 18 ਅਪ੍ਰੈਲ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਦੀ ਮਹਾਨ ਸ਼ਾਇਰਾ ਕੁਲਵੰਤ ਕੌਰ ਚੰਨ ਫਰਾਂਸ ਦਾ ਵਿਸ਼ੇਸ਼ ਸਨਮਾਨ ਕਰਨ ਲਈ ਮੈਂਬਰ ਪਾਰਲੀਮੈਂਟ ਸ. ਗੁਰਜੀਤ ਸਿੰਘ ਔਜਲਾ ਦੇ ਗ੍ਰਹਿ…

ਵਿਸ਼ਵ ਵਿਰਾਸਤ ਸਮਾਰਕਾਂ ਦੀ ਸੰਭਾਲ ਸਾਡੀ ਸਾਰਿਆਂ ਦੀ ਮੁੱਢਲੀ ਜਿੰਮੇਵਾਰੀ। 

ਵਿਸ਼ਵ ਵਿਰਾਸਤ ਦਿਵਸ ਦਾ ਉਦੇਸ਼ ਵਿਸ਼ਵ ਦੀਆਂ ਅਜਿਹੀਆਂ ਥਾਵਾਂ ਦੀ ਚੋਣ ਅਤੇ ਸੰਭਾਲ ਕਰਨਾ ਹੈ ਜੋ ਵਿਸ਼ਵ ਸੱਭਿਆਚਾਰ ਦੇ ਨਜ਼ਰੀਏ ਤੋਂ ਮਨੁੱਖਤਾ ਲਈ ਮਹੱਤਵਪੂਰਨ ਹਨ। ਵਿਸ਼ਵ ਵਿਰਾਸਤ ਦਿਵਸ ਹਰ ਸਾਲ…

ਐੱਸ.ਸੀ. / ਬੀ.ਸੀ. ਅਧਿਆਪਕਾ ਨੇ ਜਿਲ੍ਹਾ ਪੱਧਰ ’ਤੇ ਡਾ. ਬੀ. ਆਰ. ਅੰਬੇਡਕਰ ਜੀ ਦਾ 133ਵਾਂ ਮਨਾਇਆ ਜਨਮ 

‘ਦ ਗਰੇਟ ਡਾ. ਅੰਬੇਡਕਰ ਜੀ’ ਦੇ ਜੀਵਨ ਅਧਾਰਿਤ ਕਰਵਾਏ ਨਾਟਕ ਨੇ ਸਭ ਨੂੰ ਕੀਤਾ ਭਾਵੁਕ     ਮੁੱਲਾਂਪੁਰ ਦਾਖਾ 18 ਅਪਰੈਲ (ਵਰਲਡ ਪੰਜਾਬੀ ਟਾਈਮਜ਼)  ਐੱਸ.ਸੀ./ ਬੀ.ਸੀ. ਅਧਿਆਪਕ ਯੂਨੀਅਨ ਲੁਧਿਆਣਾ ਵੱਲੋਂ ਅਤੇ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ, 

ਵੱਡੀ ਗਿਣਤੀ ਵਿੱਚ ਡਾ ਸਾਥੀ ਪਹੁੰਚੇ। ਫਰੀਦਕੋਟ 18 ਅਪ੍ਰੈਲ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ ਪੰਜਾਬ ਬਲਾਕ ਫਰੀਦਕੋਟ ਦੀ ਮੀਟਿੰਗ ਏ ਵਨ ਡਾਇਗਨੋਸਟਿਕ ਸੈਂਟਰ ਸਾਦਿਕ ਰੋਡ…

ਡਾ.ਬਲਦੇਵ ਸਿੰਘ ਕੰਦੋਲਾ ਦੀ ਪੁਸਤਕ ਵਿਗਿਆਨ ਕੀ ਹੈ? ਪੰਜਾਬੀ ਪ੍ਰੇਮੀਆਂ ਲਈ ਲਾਹੇਬੰਦ

ਡਾ.ਬਲਦੇਵ ਸਿੰਘ ਕੰਦੋਲਾ ਖੁਦ ਇੱਕ ਵਿਗਿਆਨੀ ਹਨ, ਉਨ੍ਹਾਂ ਦੀ ਖੋਜੀ ਪੁਸਤਕ ‘‘ਵਿਗਿਆਨ ਕੀ ਹੈ? ਵਿਗਿਆਨ ਦੀ ਵਿਚਾਰਧਾਰਾ, ਵਿਧੀ ਅਤੇ ਤਰਕ’’ ਵਿਗਿਅਨਕ ਸੋਚ ਦਾ ਪ੍ਰਗਟਾਵਾ ਹੈ।ਮੁੱਢਲੇ ਤੌਰ ਤੇ ਇਹ ਪੁਸਤਕ ਪੰਜਾਬੀ…

ਸੱਚਾ ਦੋਸਤ

ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਨਾਲ -ਨਾਲ ਦੋ ਸੁਨਹਿਰੇ ਕੱਛੂ ਵੀ ਰਹਿੰਦੇ ਸਨ। ਇੱਕ ਥੋੜ੍ਹਾ ਭਾਰੀ ਹੋਣ ਕਰਕੇ ਉਸਦਾ ਨਾਂ ਮੋਟੂ ਤੇ…

|| ਗੀਤ ||

ਸਦਕੇ ਜਾਵਾਂ ਮਤਲਬੀ ਯਾਰਾਂ ਦੇ।ਹੁੰਦੇ ਨੇ ਜੋ ਹਲਕੇ ਕਿਰਦਾਰਾਂ ਦੇ।। ਕੁੱਝ ਲੋਕ ਯਾਰੀ ਜੱਦ ਲਾਉਂਦੇ ਨੇ।ਮਤਲਬ ਕੱਢਣ ਤਾਈਂ ਪਾਉਂਦੇ ਨੇ।ਪੁੱਲ ਬੰਨ੍ਹਦੇ ਜੋ ਸਦਾ ਹੀ ਝੂਠ ਦੇ।ਤਬਾਹ ਕਰ ਜਾਂਦੇ ਘਰ ਕਬੀਲਦਾਰਾਂ…