ਸ਼ਿਕਾਰੀ ਅਤੇ ਪੰਛੀ

ਸ਼ਿਕਾਰੀ ਅਤੇ ਪੰਛੀ

ਆਇਆ ਸ਼ਿਕਾਰੀ ਭੋਲ੍ਹਾ ਬਣਕੇ,ਬ੍ਰਿਛ ਥੱਲੇ ਸੀ ਰੁਕਿਆ।ਉੱਪਰ ਬੈਠੇ ਪੰਛੀ ਤੱਕਣ,ਇਹ ਥੱਲੇ ਕਿਓਂ ਝੁਕਿਆ। ਉੱਡ ਚੱਲੀਏ ਆਪਾਂ ਇੱਥੋਂਸਾਨੂੰ ਖ਼ਤਰਾ ਜਾਪੇ।ਹੋਰ ਕਿਤੇ ਜਾਨ ਸਾਡੀ ਨੂੰਪੈ ਨਾ ਜਾਣ ਸਿਆਪੇ। ਲੱਗੇ ਕਰਨ ਵਿਚਾਰਾਂ ਪੰਛੀਨਾਲ…
ਆਪੋ-ਆਪਣੀ ਸੋਚ…….

ਆਪੋ-ਆਪਣੀ ਸੋਚ…….

ਕਹਿੰਦੇ, “ ਚੰਗੀ ਸੋਚ ਵਾਲਾ ਇਨਸਾਨ ! ਕਦੇ ਵੀ,.....ਮਤਲਬ-ਪ੍ਰਸਤ ਨਹੀ ਹੁੰਦਾ, ਬਸ, ਉਹ ਦੂਰ ਹੋ ਜਾਂਦਾ, ਉਹਨਾਂ ਲੋਕਾਂ ਤੋਂ ਜਿੰਨਾਂ ਤੋ ਉਸ ਦੀ ਕਦਰ ਜਿਹੀ ਨਹੀ ਹੁੰਦੀ ਫਿਰ ਉਸ ਦੇ..ਦੂਰ…
ਅਲਸੀ (FLAXSEEDS) – ਛੋਟੇ ਬੀਜ, ਵੱਡੇ ਫਾਇਦੇ-ਤਰਕਸ਼ੀਲ

ਅਲਸੀ (FLAXSEEDS) – ਛੋਟੇ ਬੀਜ, ਵੱਡੇ ਫਾਇਦੇ-ਤਰਕਸ਼ੀਲ

ਕੁਝ ਖਾਸ ਖਾਸ ਪੌਦਿਆਂ ਦੇ ਵੱਖ ਵੱਖ ਹਿੱਸਿਆਂ ਜਿਵੇਂ ਪੱਤੇ, ਫਲ, ਬੀਜ, ਆਦਿ ਖਾਣ ਦੇ ਅਕਸਰ ਲਾਭ ਦੱਸੇ ਜਾਂਦੇ ਹਨ, ਪਰ ਬਹੁਤੀ ਵਾਰ ਇਨ੍ਹਾਂ ਨੂੰ ਬਹੁਤ ਵਧਾਅ ਚੜ੍ਹਾ ਕੇ ਦੱਸਿਆ…
ਦੋਗਾਣਾ ਗਾਇਕੀ ਵਿੱਚ ਸੰਘਰਸ਼ਸ਼ੀਲ -ਗੱਗੀ ਹਿੱਸੋਵਾਲੀਆ

ਦੋਗਾਣਾ ਗਾਇਕੀ ਵਿੱਚ ਸੰਘਰਸ਼ਸ਼ੀਲ -ਗੱਗੀ ਹਿੱਸੋਵਾਲੀਆ

ਪੰਜਾਬੀ ਗਾਇਕੀ ਜਦੋਂ ਤੋਂ ਵਪਾਰਕ ਲੀਹਾਂ ਤੇ ਤੁਰੀ ਹੈ, ਉਦੋਂ ਤੋਂ ਗਾਇਕੀ ਦੀ ਸਟੇਜ ਤੇ ਉਤਰਨ ਲਈ ਗਾਇਕੀ ਪੈਸੇ ਦੀ ਖੇਡ ਬਣ ਗਈ ਹੈ। ਹੁਣ ਪੈਸੇ ਤੋਂ ਵਗੈਰ ਸਰੋਤਿਆਂ ਤੱਕ…
ਗਵਾਂਡਣ

ਗਵਾਂਡਣ

ਸਾਡੇ ਘਰ ਦੇ ਕੋਲੇ ਕੱਲ੍ਹ ਲ੍ਹੌਢੇ ਵੇਲੇਦੀਵਾ ਇੱਕ ਗਵਾਂਡਣ ਧਰ ਗਈ, ਘਰ ਵਾਲੀ ਮੇਰੀ ਮੈਨੂੰ ਆਖਣ ਲੱਗੀਕੋਈ ਕਲਿਹਿਣੀ ਟੂਣਾਂ ਕਰ ਗਈ, ਭਾਗ ਭਰੀ ਨੂੰ, ਮੈਂ ਕਿੰਝ ਸਮਝਾਵਾਂਕਿ ਉਹ ਮਾਹੀ ਤੇਰੇ…
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ-ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ

ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਚਿਤਵਦਿਆਂ-ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ

ਮੈਂ ਜਦੋਂ ਗੋਦਾਵਰੀ ਕੰਢੇ ਖੜਾ ਸਾਂ,ਵਗ ਰਿਹਾ ਸੀ ਨੀਰ ਨਿਰਮਲ।ਤੁਰ ਰਿਹਾ ਇਤਿਹਾਸ,ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਕੰਢੇ ਤੇ ਬੈਠਾ ਬੈਰਾਗੀ ਆਪ ਅੱਖੀਂ ਵੇਖਿਆ ਜਿਸ,ਮਿੱਟੀ ਦੇ ਮਾਧੋ ਤੋਂ ਬੰਦਾ ਬਣ…
ਪੰਜਾਬ ਸਰਕਾਰ ਪ੍ਰਜਾਪਤ ਸਮਾਜ ਲਈ ਕਾਰਗਰ ਨੀਤੀਆਂ ਬਣਾਵੇ : ਪ੍ਰਜਾਪਤ ਸਮਾਜ ਸੇਵਾ ਸੁਸਾਇਟੀ

ਪੰਜਾਬ ਸਰਕਾਰ ਪ੍ਰਜਾਪਤ ਸਮਾਜ ਲਈ ਕਾਰਗਰ ਨੀਤੀਆਂ ਬਣਾਵੇ : ਪ੍ਰਜਾਪਤ ਸਮਾਜ ਸੇਵਾ ਸੁਸਾਇਟੀ

ਤਿਉਹਾਰਾਂ ਮੌਕੇ ਸਾਨੂੰ ਲੋੜਵੰਦਾਂ ਦੀ ਕਰਨੀ ਚਾਹੀਦੀ ਹੈ ਮੱਦਦ : ਜੈ ਚੰਦ ਬੇਂਵਾਲ ਦੀਵਾਲੀ ਮੌਕੇ ਮਿੱਟੀ ਦੇ ਦੀਵਿਆਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ ਕੋਟਕਪੂਰਾ, 17 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ…
ਖੁਸ਼ੀਆਂ ਦਾ ਤਿਉਹਾਰ

ਖੁਸ਼ੀਆਂ ਦਾ ਤਿਉਹਾਰ

ਖੁਸ਼ੀਆਂ ਦਾ ਤਿਉਹਾਰ ਦੀਵਾਲੀ ਹੈ ਆਇਆ,ਇਸ ਨੇ ਬਹੁਤੇ ਲੋਕਾਂ ਨੂੰ ਫਿਕਰਾਂ ‘ਚ ਹੈ ਪਾਇਆ।ਮਾੜੇ ਦਿਨਾਂ ਨੇ ਇਨ੍ਹਾਂ ਨੂੰ ਬੇਰੁਜ਼ਗਾਰ ਹੈ ਕੀਤਾ,ਉੱਤੋਂ ਸਰਕਾਰਾਂ ਨੇ ਇਨ੍ਹਾਂ ਦਾ ਖੂਨ ਹੈ ਪੀਤਾ। ਬੱਚੇ ਇਨ੍ਹਾਂ…
 ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਵੱਲੋਂ ਫਰੀਦਕੋਟ ਦੇ ਐਡਵੋਕੇਟ ਗੌਤਮ ਬਾਂਸਲ ਨੂੰ ਕੀਤਾ  ਸਨਮਾਨਿਤ.

 ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਵੱਲੋਂ ਫਰੀਦਕੋਟ ਦੇ ਐਡਵੋਕੇਟ ਗੌਤਮ ਬਾਂਸਲ ਨੂੰ ਕੀਤਾ  ਸਨਮਾਨਿਤ.

ਫਰੀਦਕੋਟ  17 ਅਕਤੂਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )   ਬੀਤੇ ਦਿਨੀਂ ਮਾਨਯੋਗ ਗਵਰਨਰ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਵੱਲੋ ਰਾਜ ਭਵਨ ਚੰਡੀਗੜ੍ਹ ਵਿਖੇ ਉੱਘੇ ਸਮਾਜ ਸੇਵੀ ਗੌਤਮ ਬਾਂਸਲ…