ਅਸਮਾਨ ਦੇ ਤਾਰਿਆਂ ਤੇ ਹਰਫ ਲਿਖਦੀ ਕਵਿੱਤਰੀ-ਰੂਹੀ ਸਿੰਘ 

14 ਅਪ੍ਰੈਲ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼ ਮਨੋਵਿਗਿਆਨ ਦਾ ਕਹਿਣਾ ਹੈ ਕਿ ਘਰੇਲੂ ਮਾਹੌਲ ਦਾ ਬੱਚਿਆਂ ਦੇ ਅਚੇਤ ਅਤੇ ਸੁਚੇਤ ਮਨ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ।ਸੋ ਉਹਨਾਂ ਦੀਆਂ ਮਾਨਸਿਕ ਰੁਚੀਆਂ…

ਇੱਕ ਯੁੱਗ ਪੁਰਸ਼ – ਡਾ ਭੀਮ ਰਾਓ ਅੰਬੇਡਕਰ

ਭਾਰਤੀ ਸੰਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਵਰਗ ਦੇ ਮਸੀਹਾ ਅਤੇ ਭਾਰਤ ਰਤਨ ਨਾਲ ਸਨਮਾਨਿਤ ਡਾਕਟਰ ਭੀਮ ਰਾਓ ਰਾਮ ਜੀ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ ਪੁਰਸ਼ ਸਨ। ਉਨਾਂ ਨੇ ਆਪਣਾ…

|| ਗਿਆਨ ਦਾ ਸੂਰਜ ||

ਜੈ ਭੀਮ ਜੈ ਭਾਰਤ ਦੇ ਨਾਅਰਿਆਂ ਨਾਲਗੂੰਜਿਆ ਹੈ ਵਿਸ਼ਵ ਸਾਰਾ।। ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰਦਾ ਹੈ ਅੱਜ ਜਨਮ ਦਿਹਾੜਾ।। ਅੱਜ ਇਸ ਜਨਮ ਦਿਹਾੜੇ ਮੌਕੇ ਆਜੋ ਆਪਾਂਪੜੀਏ ਭਾਰਤੀ ਸੰਵਿਧਾਨ ਸਾਰਾ।।…

ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦਾ ਜੀ ਵਨ ਭਰ ਦੀਆਂ ਪ੍ਰਾਪਤੀਆਂ ਲਈ ਤੁਗਲਵਾਲਾ ਵਿਖੇ ਸਨਮਾਨ

ਲੁਧਿਆਣਾਃ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਹਾੜੇ ਦੇ ਸ਼ੁਭ ਅਵਸਰ ਤੇ ਅੱਜ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ ਤੁਗਲਵਾਲਾ(ਗੁਰਦਾਸਪੁਰ ) ਵੱਲੋਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ…

ਧਾਰਮਿਕ ਇਤਿਹਾਸ ਦੇ ਇਨਕਲਾਬੀ ਵਰਕੇ ਖਾਲਸਾ ਸਾਜਨਾ ਦੇ ਅਸਲ ਮਨੋਰਥ ਨੂੰ ਸਮਝਣਾ ਸਮੇਂ ਦੀ ਵੱਡੀ ਲੋੜ- ਖਾਲਸਾ ਸਾਜਨਾ ਦਿਵਸ ਤੇ ਵਿਸ਼ੇਸ਼

ਭੈ ਕਾਹੂ ਕਉ ਦੇਤਨਹਿ,ਨਹਿ ਭੈ ਮਾਨਤ ਆਨ।। ਦੇ ਬੋਲਾਂ ਤਹਿਤ ਆਦਰਸ਼ਕ ਤੇ ਬਰਾਬਰੀ ਵਾਲੇ ਸਮਾਜ ਦੀ ਸਥਾਪਤੀ ਲਈ ਖਾਲਸਾ ਸਾਜਨਾ ਮਹੱਤਵਪੂਰਨ ਤੇ ਇਤਿਹਾਸਕ ਘਟਨਾ ਹੈ। ਜਿਸ ਨੇ ਦੁਨੀਆਂ ਭਰ ਦੇ…

ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਹਾੜੇ ਦੇ ਸ਼ੁਭ ਅਵਸਰ ਤੇ ਅੱਜ ਬਾਬਾ ਆਇਆ ਸਿੰਘ ਰਿਆੜਕੀ ਕਾਲਿਜ

ਗੁਰਦਾਸਪੁਰ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਤੁਗਲਵਾਲਾ(ਗੁਰਦਾਸਪੁਰ ) ਵੱਲੋਂ ਪ੍ਰਕਾਸ਼ਿਤ ਬਟਾਲਾ ਸਥਿਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦੀ ਡਾ. ਨਰੇਸ਼ ਕੁਮਾਰ…

ਦਾ ਗਰੇਟ ਅੰਬੇਡਕਰ ਨਾਟਕ ਦਾ ਮੰਚਨ 17 ਅਪ੍ਰੈਲ ਨੂੰ 

ਮੁੱਲਾਂਪੁਰ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਐਸਸੀ /ਬੀਸੀ ਅਧਿਆਪਕ ਯੂਨੀਅਨ ਬਲਾਕ ਸਿੱਧਵਾਂ ਬੇਟ-2  ਦੇ ਪ੍ਰਧਾਨ ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਤੇ …

ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵੱਲੋਂ ਵਿਸ਼ਾਲ ਰੱਥ ਯਾਤਰਾ ਕੱਢੀ ਗਈ।

ਅਹਿਮਦਗੜ੍ਹ 13 ਅਪ੍ਰੈਲ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ) ਸ੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਅਤੇ ਸ੍ਰੀ ਸਾਲਾਸਰ ਬਾਲਾ ਜੀ ਯੁਵਕ ਮੰਡਲ ਵੱਲੋਂ 19 ਵੀ ਵਾਰਸ਼ਿਕ ਵਿਸ਼ਾਲ ਰੱਥ ਯਾਤਰਾ ਤੇ ਸ਼ੋਭਾ…

ਰੇਡੀਓ ਚੜ੍ਹਦੀ ਕਲਾ ਯੂ.ਐੱਸ.ਏ. ਵੱਲੋਂ ‘ਸਾਂਝ ਮਾਵਾਂ ਧੀਆਂ ਦੀ’ ਸਮਾਗਮ 05 ਮਈ ਨੂੰ

ਯੂਨੀਅਨ ਸਿਟੀ/ਯੂ.ਐੱਸ.ਏ., 13 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਰੇਡੀਓ ਚੜ੍ਹਦੀ ਕਲਾ ਵੱਲੋਂ ਅਤੇ ਇੱਥੋਂ ਦੇ ਮੁੱਖ ਸੰਚਾਲਕ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਹਰ ਸਾਲ ਕਰਵਾਇਆ ਜਾਂਦਾ ਰੰਗਾਰੰਗ ਸਮਾਗਮ 'ਸਾਂਝ…