ਮੇਲਾ*

ਦੋ ਦਿਨ ਦੁਨੀਆਂ ਦਾ ਮੇਲਾ ਹੈਦੁਬਾਰਾ ਨਹੀਂ ਆਣਾ ਕਿਸੇ ਨੇਸੋਹਣੀਆਂ ਸ਼ਕਲਾਂ ਵੇਖ ਕੇ ਨਾ ਪਿਆਰ ਪਾ।ਰੰਗ ਗੋਰੇ ਤੇ ਦਿਲ ਕਾਲੇ ਹਨਪਿਆਰ ਹੀਰ ਨੇ ਕੀਤਾ ਰਾਂਝੇਨਾਲ ਘਰੋਂ ਚੂਰੀਆਂ ਕੁੱਟ ਕੇ ਲੈ…
ਸਿੱਧੂ ਦੀ ਪਰਛਾਈ…

ਸਿੱਧੂ ਦੀ ਪਰਛਾਈ…

ਅੱਜ ਇੱਕ ਵਾਰੀ ਫਿਰ ਸਿੱਧੂ ਦੀ ਹਵੇਲੀ ਵਿੱਚ ਰੌਸ਼ਨੀ ਬਣ ਕੇ ਉਸਦਾ ਭਰਾ ਆਇਆ ਹੈ। ਜੇਕਰ ਵੇਖਿਆ ਜਾਵੇ ਤਾਂ ਇਸ ਰੋਸ਼ਨੀ ਤੋਂ ਪਹਿਲਾਂ ਜੋ ਸਿੱਧੂ ਦੇ ਮਾਪਿਆਂ ਦੀ ਜ਼ਿੰਦਗੀ ਵਿੱਚ…
ਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ

ਸ਼ਬਦਜੋਤ ਲੁਧਿਆਣਾ ਵੱਲੋਂ ਨਵੇਂ 52 ਕਵੀਆਂ ਦਾ ਵਿਸ਼ਾਲ ਕਵਿਤਾ ਕੁੰਭ ਸੰਪੂਰਨ

ਡਾ. ਸੁਰਜੀਤ ਪਾਤਰ, ਡਾ. ਸਰਬਜੀਤ ਸਿੰਘ, ਡਾ. ਦੀਪਕ ਮਨਮੋਹਨ,ਡਾ. ਸੁਖਦੇਵ ਸਿਰਸਾ,ਦਰਸ਼ਨ ਬੁੱਟਰ,ਗੁਰਭਜਨ ਗਿੱਲ ਤੇ ਹੋਰ ਕਵੀਆਂ ਵੱਲੋਂ ਆਸ਼ੀਰਵਾਦ ਲੁਧਿਆਣਾਃ17 ਮਾਰਚ (ਵਰਲਡ ਪੰਜਾਬੀ ਟਾਈਮਜ਼) ਅਦਾਰਾ ਸ਼ਬਦ ਜੋਤ ਵੱਲੋਂ ਅੱਠਵਾਂ ਕਵਿਤਾ ਕੁੰਭ…

ਕੋਮਲ ਕਲੀਆਂ

ਸਰਦ ਰੁੱਤ ਦੇ ਸ਼ੁਰੂਆਤੀ ਦਿਨਾਂ ਵਿਚ ਨਰਸਰੀ ਤੋਂ ਲਿਆਂਦੇ ਖੂਬਸੂਰਤ ਫੁੱਲਾਂ ਦੇ ਛੋਟੇ-ਛੋਟੇ ਪੌਦਿਆਂ ਨੂੰ ਲਗਾਉਣ ਲਈ ਮੈਂ ਮਿੱਟੀ ਵਿਚ ਖਾਦ ਮਿਲਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਮੇਰੇ ਮੋਬਾਇਲ…
ਰਣਜੀਤ ਕੌਰ ਰਾਣੀ ਨੇ ਜਿਲਾ ਜੁਆਇੰਟ ਸਕੱਤਰ ਲਗਾਉਣ ‘ਤੇ ਮੁੱਖ ਮੰਤਰੀ ਸਾਹਬ ਦਾ ਧੰਨਵਾਦ ਕੀਤਾ

ਰਣਜੀਤ ਕੌਰ ਰਾਣੀ ਨੇ ਜਿਲਾ ਜੁਆਇੰਟ ਸਕੱਤਰ ਲਗਾਉਣ ‘ਤੇ ਮੁੱਖ ਮੰਤਰੀ ਸਾਹਬ ਦਾ ਧੰਨਵਾਦ ਕੀਤਾ

ਰੂਪਨਗਰ 16 ਮਾਰਚ: (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਵੱਲੋਂ ਨਵੀਆਂ ਕੀਤੀਆਂ ਨਿਯੁਕਤੀਆਂ ਤਹਿਤ ਉੱਘੀ ਸਮਾਜ ਸੇਵਿਕਾ ਰਣਜੀਤ ਕੌਰ ਰਾਣੀ ਭਰਤਗੜ੍ਹ ਨੂੰ ਰੂਪਨਗਰ ਦੇ ਮਹਿਲਾ ਵਿੰਗ ਦਾ ਜੋਇੰਟ…
ਮਾਨੂੰਪੁਰ ਵਿੱਚ ਗਰੀਬਾਂ ਨਾਲ ਨਾਲ ਕੁੱਟ ਮਾਰ ਕਰਨ ਵਾਲਾ ਗਿਰਫਤਾਰ

ਮਾਨੂੰਪੁਰ ਵਿੱਚ ਗਰੀਬਾਂ ਨਾਲ ਨਾਲ ਕੁੱਟ ਮਾਰ ਕਰਨ ਵਾਲਾ ਗਿਰਫਤਾਰ

ਕਿਸੇ ਵੀ ਸਿਆਸੀ ਪਾਰਟੀ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ ਸਮਰਾਲਾ 16 ਮਾਰਚ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਗੁਰਾਂ ਦੇ ਨਾਮ ਹੇਠ ਵਸਦਾ ਪੰਜਾਬ, ਉਹ ਪੰਜਾਬ ਜਿੱਥੇ ਧਾਰਮਿਕ ਪੱਖ ਤੋਂ…

ਫੁੰਤੜੂ

   ਮੇਰਾ ਨਾਮ ਵਿਭਾਸ ਤਿਵਾੜੀ ਹੈ। ਮੇਰੀ ਉਮਰ ਪੈਂਹਟ ਸਾਲ ਹੈ। ਮੈਂ ਪੈਂਤੀ ਸਾਲ ਸਰਕਾਰੀ ਨੌਕਰੀ ਕੀਤੀ ਹੈ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਇੱਕ ਕਰਮਚਾਰੀ ਸੱਠ ਸਾਲ ਦੀ ਉਮਰ…

ਆਈ.ਟੀ.ਆਈ. ਦੀ ਜਲਦ ਬਦਲੀ ਜਾਵੇਗੀ ਨੁਹਾਰ : ਵਿਧਾਇਕ ਸੇਖੋਂ

ਫਰੀਦਕੋਟ 16 ਮਾਰਚ (ਵਰਲਡ ਪੰਜਾਬੀ ਟਾਈਮਜ਼) ਪਿਛਲੇ ਲੰਮੇ ਸਮੇਂ ਤੋਂ ਆਈ.ਟੀ.ਆਈ. ਫਰੀਦਕੋਟ ਦੀ ਤਰਸਯੋਗ ਹਾਲਤ ਦੇ ਚੱਲਦਿਆਂ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਦੇ ਉਪਰਾਲਿਆਂ ਸਦਕਾ ਹੁਣ ਇਸ ਉਦਯੋਗਿਕ ਸਿਖਲਾਈ ਕੇਂਦਰ ਦੀ…