ਸਰੀ ‘ਚ ਗ਼ਜ਼ਲ ਮੰਚ ਦੇ ਸ਼ਾਇਰਾਂ ਨੇ ਨਾਮਵਰ ਸ਼ਾਇਰ ਦਰਸ਼ਨ ਬੁੱਟਰ ਦਾ 72ਵਾਂ ਜਨਮ ਦਿਨ ਮਨਾਇਆ

ਸਰੀ ‘ਚ ਗ਼ਜ਼ਲ ਮੰਚ ਦੇ ਸ਼ਾਇਰਾਂ ਨੇ ਨਾਮਵਰ ਸ਼ਾਇਰ ਦਰਸ਼ਨ ਬੁੱਟਰ ਦਾ 72ਵਾਂ ਜਨਮ ਦਿਨ ਮਨਾਇਆ

ਸਰੀ, 12 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਭਾਰਤੀ ਸਾਹਿਤ ਅਕੈਡਮੀ ਅਵਾਰਡ ਨਾਲ ਸਨਮਾਨਿਤ ਪੰਜਾਬੀ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦਾ 72ਵਾਂ…
ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ

ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ

ਮਾਛੀਵਾੜਾ ਸਾਹਿਬ 12 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲਿਖਾਰੀ ਸਭਾ, ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ, ਪ੍ਰਧਾਨ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਹੋਈ। ਜਿਸ…
ਲੇਖਕਾਂ ਦੇ ਪਿੰਡ ਰਾਮਪੁਰ ਵਿਚ ਨਵੀਂ ਪਹਿਲ ਮਿੰਨੀ ਬੁੱਕ ਬੈਂਕ ਦੀ ਸਥਾਪਨਾ

ਲੇਖਕਾਂ ਦੇ ਪਿੰਡ ਰਾਮਪੁਰ ਵਿਚ ਨਵੀਂ ਪਹਿਲ ਮਿੰਨੀ ਬੁੱਕ ਬੈਂਕ ਦੀ ਸਥਾਪਨਾ

ਮਾਛੀਵਾੜਾ ਸਾਹਿਬ 12 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਲੁਧਿਆਣਾ ਦੀ ਤਹਿਸੀਲ ਪਾਇਲ ਦਾ ਸਰਹੰਦ ਨਹਿਰ ਦੇ ਕਿਨਾਰੇ ਸਥਿਤ ਵੱਡਾ ਪਿੰਡ ਰਾਮਪੁਰ ਨੂੰ ਲੇਖਕਾਂ ਦਾ ਪਿੰਡ ਕਿਹਾ ਜਾਂਦਾ ਹੈ। ਇਸ…
ਅੰਧਵਿਸ਼ਵਾਸੀ ਤੇ ਲਾਈਲੱਗ ਪੀੜਿਤ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ -ਤਰਕਸ਼ੀਲ

ਅੰਧਵਿਸ਼ਵਾਸੀ ਤੇ ਲਾਈਲੱਗ ਪੀੜਿਤ ਪਰਿਵਾਰ ਨੂੰ ਵਿਗਿਆਨਕ ਵਿਚਾਰਾਂ ਦੇ ਚਾਨਣ ਵਿੱਚ ਲਿਆਂਦਾ -ਤਰਕਸ਼ੀਲ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਵਿਗਿਆਨ ਨੇ ਮਨੁੱਖ ਨੂੰ ਹਰ ਖੇਤਰ ਵਿੱਚ ਗਿਣਨਯੋਗ, ਸਹੂਲਤਾਂ ਨਾਲ ਲੈਸ ਕਰ ਦਿੱਤਾ ਹੈ । ਸੰਚਾਰ, ਆਵਾਜਾਈ, ਮਨੋਰੰਜਨ, ਰੋਜ਼ਾਨਾ ਜ਼ਿੰਦਗੀ ਦੇ ਹਰ ਖੇਤਰ…
ਲਾਹੌਰ ਅਤੇ ਦਿੱਲੀ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ — ਡਾ. ਤੇਜਵੰਤ ਮਾਨ

ਲਾਹੌਰ ਅਤੇ ਦਿੱਲੀ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ — ਡਾ. ਤੇਜਵੰਤ ਮਾਨ

ਸੰਗਰੂਰ 12 ਅਕਤੂਬਰ (ਗੁਰਨਾਮ ਸਿੰਘ /ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਮਜਿਕ ਸੰਦਰਭਾਂ ਬਾਰੇ ਗੰਭੀਰ ਸੰਵਾਦ ਰਚਾਉਣ ਲਈ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਨੇ ਪੁਸਤਕ ਲੋਕ ਅਰਪਣ ਅਤੇ…

ਕਾਇਆ ਤੋਂ ਪਾਰ

ਰਾਤੀਂ ਅਜਬ ਤੱਕਿਆ ਇਕ ਸੁਪਨਾ ਸੁਪਨਾ ਟੁੱਟਾ ਜਾਗ ਜੱਦ ਆਈਹੜਬੜਾ ਮੈਂ ਉੱਠ ਖਲੋਈਸੁੰਨ ਮੁੰਨ ਹੋਈ ਤੱਕਾਂ ਮੈੰ ਇਧਰ ਉਧਰਅੱਖਾਂ ਮੱਲ ਮੱਲ ਖੋਲਾਂ , ਬੰਦ ਕਰਾਂ ਮੈਂਸੱਚਮੁੱਚ ਕੀ ਇਹ ਸੁਪਨਾ ਸੀਪੁੱਛਾਂ…

ਝੂਠ ਦੀ ਮੰਡੀ

ਝੂਠ ਦੀ ਸਜੀ ਮੰਡੀ ਸੱਚ ਦੀਆਂ ਬੰਦ ਦੁਕਾਨਾਂਗੈਰਤੋਂ ਸੱਖਣੇ ਮਰਦ ਤੇ ਲੋਕ ਲੱਜ ਰਹਿਤਰਕਾਨਾਂ ਕਲਯੁੱਗ ਜੋਬਨ ਸਦਕਾ ਬੁੱਕਦਾ ਅਸਮਾਨੀ ਥੁੱਕਦਾਨੈਤਿਕਤਾ ਟੰਗ ਛਿੱਕੇ ਫਰੇਬ ਦਾ ਘੌੜਾ ਨਾ ਰੁੱਕਦਾ।। ਫਿਜ਼ਾ ਵਿੱਚ ਜ਼ਹਿਰਾਂ…
ਡੱਬ ਖ਼ੜੱਬੀ ਮਾਣੋ ਬਿੱਲੀ

ਡੱਬ ਖ਼ੜੱਬੀ ਮਾਣੋ ਬਿੱਲੀ

ਡੱਬ ਖ਼ੜੱਬੀ ਮਾਣੋਂ ਸਾਡੀ,ਮਾਊਂ ਮਾਊਂ ਕਰਦੀ ਰਹਿੰਦੀ ਹੈ। ਆਢ ਗੁਆਂਢੋਂ ਬੱਚੇ ਆਉਂਦੇ,ਕਿਸੇ ਨੂੰ ਕੁੱਝ ਨਾ ਕਹਿੰਦੀ ਹੈ। ਮੰਮੀ ਮੇਰੀ ਜਦ ਧਾਰਾਂ ਕੱਢਦੀ,ਕੋਲ਼ੇ ਹੋ ਉਹ ਬਹਿ ਜਾਂਦੀ। ਆਉਂਦਾ ਵੇਖ ਕੇ ਕੁੱਤਾ…
ਭਾਰਤ ਅਨੇਕਤਾ ਵਿੱਚ ਏਕਤਾ ਦਾ ਸੁੰਦਰ ਮੁਜੱਸਮਾ ਹੈ- ਸ਼੍ਰੀ ਗੁਲਾਬ ਚੰਦ ਕਟਾਰੀਆ

ਭਾਰਤ ਅਨੇਕਤਾ ਵਿੱਚ ਏਕਤਾ ਦਾ ਸੁੰਦਰ ਮੁਜੱਸਮਾ ਹੈ- ਸ਼੍ਰੀ ਗੁਲਾਬ ਚੰਦ ਕਟਾਰੀਆ

ਲੁਧਿਆਣਾ 11 ਅਕਤੂਬਰ (ਵਰਲਡ ਪੰਜਾਬੀ ਟਾਈਮਜ) ​ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ, ਪੰਜਾਬ ਲੋਕਧਾਰਾ ਅਕੈਡਮੀ ਅਤੇ ਡਾ. ਸੁਰਜੀਤ ਪਾਤਰ ਚੇਅਰ ਵਲੋਂ ਭਾਸ਼ਾ ਵਿਗਿਆਨ ਅਤੇ ਲੋਕਧਾਰਾ ਕਾਨਫਰੰਸ ਅੱਜ ਸੰਪੰਨ…