ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਦੇ ਬੇਟੇ ਅਸ਼ੀਸ਼ ਕੁਮਾਰ ਨੇ ਪੰਜਾਬੀ ਮਾਂ ਬੋਲੀ ਦਾ ਸਿਰ ਕੀਤਾ ਉੁੱਚਾ।

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਦੇ ਬੇਟੇ ਅਸ਼ੀਸ਼ ਕੁਮਾਰ ਨੇ ਪੰਜਾਬੀ ਮਾਂ ਬੋਲੀ ਦਾ ਸਿਰ ਕੀਤਾ ਉੁੱਚਾ।

ਫ਼ਰੀਦਕੋਟ 1 ਮਈ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)

ਅੱਜ ਜਦੋ ਸੇੰਟ ਮੈਰੀਜ ਕਾਨਵੈਂਟ ਸਕੂਲ ਫ਼ਰੀਦਕੋਟ ਦਾ ICSE ਦਸਵੀਂ ਜਮਾਤ ਦਾ ਨਤੀਜਾ ਆਇਆਂ। ਜਿਸ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਨਾਥ ਦਰਦੀ ਪ੍ਰਧਾਨ ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਫ਼ਰੀਦਕੋਟ ਦੇ ਵੱਡੇ ਬੇਟੇ ਅਸ਼ੀਸ਼ ਕੁਮਾਰ ਦੇ ਪੰਜਾਬੀ ਦੇ ਨਤੀਜੇ ਵਿੱਚੋ 96 ਨੰਬਰ ਆਏ। ਜੋ ਪੰਜਾਬੀ ਮਾਂ ਬੋਲੀ ਦਾ ਸਿਰ ਉੱਚਾ ਚੁੱਕਣ ਤੇ ਪੰਜਾਬ ‘ਚ ਰਹਿਣ ਵਾਲੇ ਹਰ ਉਸ ਪੰਜਾਬੀ ਲਈ ਜੋ ਪੰਜਾਬੀ ਨਾਲ ਮੁਹੱਬਤ ਰੱਖਦਾ ਹੈ ,ਮਾਣ ਵਾਲੀ ਗੱਲ ਹੈ। ਇਕ ਇੰਗਲਿਸ਼ ਮੀਡੀਅਮ, ਪ੍ਰਾਈਵੇਟ ਸਕੂਲ ਵਿੱਚ ਪੜਦੇ ਨੇ, ਆਪਣੀ ਪੰਜਾਬੀ ਮਾਂ ਬੋਲੀ ਮੋਹ ਮੁਹੱਬਤ ਦੀ ਮਿਸਾਲ ਕਾਇਮ ਕੀਤੀ ਹੈ।

  ਇਸ ਸਮੇ ਸਭਾ ਦੇ ਚੇਅਰਮੈਨ ਪ੍ਰੋ.ਬੀਰ ਇੰਦਰ ਸਰਾਂ, ਜਰਨਲ ਸਕੱਤਰ ਜਸਵਿੰਦਰ ਜੱਸ, ਖਜਾਨਚੀ ਕਸ਼ਮੀਰ ਮਾਨਾ ,ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋ, ਮੀਤ ਪ੍ਰਧਾਨ ਲੋਕ ਗਾਇਕ ਰਾਜ ਗਿੱਲ ਭਾਣਾ, ਸਹਾਇਕ ਵਿੱਤ ਸਕੱਤਰ ਕੇ.ਪੀ ਸਰਾਂ ,ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਅਟਵਾਲ, ਸੁਖਬੀਰ ਬਾਬਾ , ਸਿਕੰਦਰ ਮਾਨਵ ,ਕਾਮਰੇਡ ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ, ਚਮਕੌਰ ਸਿੰਘ ਪੱਖੀ ਕਲਾਂ, ਪਰਿਵਾਰਕ ਮੈਂਬਰ ਭਰਾ ਹਰਜਿੰਦਰ ਲਾਲ , ਅਸੋਕ ਕੁਮਾਰ, ਜੀਜਾ ਗੁਰਚਰਨ ਸਿੰਘ ਚੰਨਾ ਸੰਧੂ ਤੇ ਬਲਪ੍ਰੀਤ ਸਿੰਘ, ਭੈਣਾਂ ਗੁਰਵਿੰਦਰ ਕੌਰ ਤੇ ਸਾਂਤੀ ਦੇਵੀ ਤੋ ਇਲਾਵਾ ਲੇਖਕ ਸਭਾ ਦੇ ਪ੍ਰਧਾਨ ਮਨਜਿੰਦਰ ਗੋਲੀ, ਧਰਮ ਪ੍ਰਵਾਨਾ, ਜੀਤ ਕੰਮੇਅਣਾ, ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਸੁਖਚੈਨ ਥਾਂਦੇਵਾਲ,ਇਕਬਾਲ ਘਾਰੂ, ਗੁਰਤੇਜ ਪੱਖੀ ਕਲਾਂ, ਜਗਦੀਪ ਹਸਰਤ, ਹਰਦੀਪ ਸਿਰਾਜੀ, ਸ਼ਬਦ-ਸਾਂਝ ਮੰਚ ਦੇ ਪ੍ਰਧਾਨ ਪ੍ਰੀਤ ਭਗਵਾਨ, ਜਰਨਲ ਸਕੱਤਰ ਕੁਲਵਿੰਦਰ ਵਿਰਕ ਤੇ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਫ਼ਰੀਦਕੋਟ ਦੇ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਆਦਿ ਨੇ ਸੁਭ ਕਾਮਨਾਵਾਂ ਦਿੱਤੀਆਂ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.