ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਮਾਣਯੋਗ ਜਸਟਿਸ ਵਰਿੰਦਰ ਅੱਗਰਵਾਲ ਅਤੇ ਮੈਡਮ ਅੱਗਰਵਾਲ ਦਾ ਸਨਮਾਨ

ਮਸਤੂਆਣਾ ਸਾਹਿਬ 3 ਮਈ (ਵਰਲਡ ਪੰਜਾਬੀ ਟਾਈਮਜ਼)

ਸੰਤ ਅਤਰ ਸਿੰਘ ਜੀ ਮਹਾਰਾਜ ਦੀ ਵਰੋਸਾਈ ਧਰਤੀ ਮਸਤੂਆਣਾ ਸਾਹਿਬ ਵਿਖੇ ਮਾਣਯੋਗ ਜਸਟਿਸ ਵਰਿੰਦਰ ਅੱਗਰਵਾਲ ,ਜੱਜ , ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਅਤੇ ਮੈਡਮ ਅੱਗਰਵਾਲ ਦਾ ਪੰਜਾਬੀ ਸਾਹਿਤ ਸਭਾ ਸੰਗਰੂਰ (ਰਜਿ.) ਵੱਲੌਂ ਸਨਮਾਨ ਕਰਦੇ ਹੋਏ ਸ. ਜਗਦੀਪ ਸਿੰਘ ਗੰਧਾਰਾ ਐਡਵੋਕੇਟ , ਨਾਲ ਡਾ. ਭਗਵੰਤ ਸਿੰਘ ਪ੍ਰਧਾਨ ਸਾਹਿਤ ਸਭਾ , ਕੁਲਵੰਤ ਸਿੰਘ ਕਸਕ , ਤੇ ਸ. ਅਨੋਖ ਸਿੰਘ ਵਿਰਕ ।


Comments

Leave a Reply

Your email address will not be published. Required fields are marked *

This site uses Akismet to reduce spam. Learn how your comment data is processed.