ਕੋਟਕਪੂਰਾ, 25 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪਿਛਲੇ ਦਿਨੀਂ ਪਰਜਾਪਤੀ ਕੁਮਹਾਰ ਮਹਾਸੰਘ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿਚ ਸੂਬਾ ਪ੍ਰਧਾਨ ਕਰਮ ਚੰਦ ਪਪੀ ਨੇ ਮੇਹਨਤੀ ਇਮਾਨਦਾਰ ਅਣਥੱਕ ਵਰਕਰ ਮਨਦੀਪ ਸਿੰਘ ਮੂਨਾ ਨੂੰ ਪਰਜਾਪਤੀ ਕੁਮਹਾਰ ਮਹਾਸੰਘ ਪੰਜਾਬ ਯੂਥ ਦਾ ਮੀਤ ਪ੍ਰਧਾਨ ਅਤੇ ਬਲਰਾਜ ਕਾਂਤੀ ਸੈਕਟਰੀ ਪੰਜਾਬ ਲਗਾਉਣ ‘ਤੇ ਪੰਜਾਬ ਪ੍ਰਧਾਨ ਦਾ ਮੁਕਤਸਰ ਸਭਾ ਵਲੋਂ ਧਨਵਾਦ ਕੀਤਾ ਗਿਆ ਹੈ! ਇਸ ਮੌਕੇ ਪਵਨ ਪਰਜਾਪਤੀ ਚੀਫ ਜਰਨਲ ਸਕੱਤਰ ਪੰਜਾਬ ਨੇ ਕਿਹਾ ਕਿ ਨੋਜਵਾਨਾਂ ਨੂੰ ਸਮਾਜ ਭਲਾਈ ਕੰਮਾਂ ਵਿੱਚ ਅਗੇ ਆਉਣਾ ਚਾਹੀਦਾ ਹੈ, ਪ੍ਰਜਾਪਤ ਸਭਾ ਮੁਕਤਸਰ ਸਾਹਿਬ ਦੇ ਪ੍ਰਧਾਨ ਬਾਬੂ ਰਾਮ, ਸਾਧੂ ਸਿੰਘ, ਛਿੰਦਰਪਾਲ, ਛੱਜੂ ਰਾਮ, ਧਰਮਪਾਲ ਰਾਜ ਕੁਮਾਰ, ਮਾਮਨ ਰਾਮ, ਲਾਲ ਚੰਦ, ਹਰਬੰਸ ਲਾਲ, ਵਿਜੈ ਕੁਮਾਰ, ਵਿਕੀ ਕੁਮਾਰ, ਲਛਮਣ ਕਾਂਤੀ, ਉਦਮੀ ਰਾਮ, ਤਾਰਾ ਚੰਦ, ਮਹਾਰਾਜਾ ਚੂਨੀ ਲਾਲ, ਸਨੀ ਕੁਮਾਰ, ਵੇਦ ਪ੍ਰਕਾਸ਼, ਸੁਖਾ ਰਾਮ, ਵਿਸ਼ਾਲ ਕੁਮਾਰ, ਸਤਪਾਲ ਕੁਮਾਰ, ਰਮੇਸ਼ ਕੁਮਾਰ, ਮਨਜੀਤ ਸਿੰਘ ਆਦਿ ਨੇ ਦੋਨੋਂ ਅਹੁਦੇਦਾਰਾਂ ਨੂੰ ਲਖ ਲਖ ਵਧਾਈ ਦਿੰਦਿਆਂ ਉਮੀਦ ਜਤਾਈ ਕਿ ਦੋਨੋਂ ਅਹੁਦੇਦਾਰ ਮੁਕਤਸਰ ਸਾਹਿਬ ਦੀ ਸ਼ਾਨ ਵਧਾਉਣਗੇ!

Leave a Reply