ਫ਼ਰੀਦਕੋਟ 10 ਅਗਸਤ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਵਾਲਮੀਕ ਟਾਈਗਰ ਫੋਰਸ ਫ਼ਰੀਦਕੋਟ ਦੇ ਜਿਲਾਂ ਪ੍ਰਧਾਨ ਵਿਕਾਸ ਕੁਮਾਰ ਤੇ ਓਨਾਂ ਦੇ ਅਹੁਦੇਦਾਰ ਤੇ ਮੈਬਰ ਸਹਿਬਾਨ ਵੱਲੋ ਸ੍ਰ ਅਕਲਪ੍ਰੀਤ ਸਿੰਘ ਜੀ ਵੱਲੋ ਸਿਟੀ 2 ਫ਼ਰੀਦਕੋਟ ਐਸ.ਐਚ.ਓ ਦਾ ਅਹੁਦਾ ਸੰਭਾਲਣ ਤੇ ਕੀਤਾ ਗਿਆ ਸਨਮਾਨਿਤ।
ਇਸ ਸਮੇ ਵਾਲਮੀਕ ਟਾਈਗਰ ਫੋਰਸ ਦੇ ਜ਼ਿਲਾ ਪ੍ਰਧਾਨ ਵਿਕਾਸ ਕੁਮਾਰ ਨੇ ਓਨਾਂ ਇਮਾਨਦਾਰੀ , ਸੱਚੀ ਸਿਹਤ ਤੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆ ਓਨਾਂ ਨੂੰ ਤਹਿ ਦਿਲ ਤੋ ਮੁਬਾਰਕਬਾਦ ਦਿੱਤੀ। ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾਂ ਤਸਕਰਾਂ ਦੇ ਨਕੇਲ ਕੱਸਣ ਦੀ ਲਈ ਬੇਨਤੀ ਕੀਤੀ।
ਇਸ ਸਮੇ ਅਜੈ ਬਹੁਤ ,ਮੋਹਿਤ ਕਾਂਗੜਾ , ਟੀਕੂ ਬਹੁਤ ਰਾਹੁਲ ਕੁਮਾਰ , ਵੀਰੂ ਖੱਨਾ ਆਦਿ ਹਾਜ਼ਰ ਸਨ।

