ਗ਼ਜ਼ਲ

ਜਿੱਤ ਕੇ ਬਾਜ਼ੀ ਹਾਰਦੇ ਰਹੇ। ਯਬਲ਼ੀਆਂ ਹੀ ਮਾਰਦੇ ਰਹੇ। ਹੱਥ ਨਾ ਆਈਆਂ ਹੀਰਾਂ ਕਦੇ ਊਂ ਰਾਂਝੇ ਮੱਝਾਂ ਚਾਰਦੇ ਰਹੇ। ਕੁਝ ਨਾ ਲੱਭਾ ਜਾਗ ਕੇ ਰਾਤਾਂ  ਐਵੇਂ ਹੱਡ ਹੀ ਠਾਰਦੇ ਰਹੇ।…