Posted inਈ-ਪੇਪਰ World Punjabi Times-19.06.2025 19.06.25Download Posted by worldpunjabitimes June 19, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਰਾਜਵੀਰ ਜਵੰਦਾ ਦੇ ਗੀਤ ਜ਼ੋਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ…. ਬੀਤੇ ਦਿਨੀਂ ਰਾਜਵੀਰ ਜਵੰਦਾ ਦੇ ਨਵੇਂ ਆਏ ਗੀਤ "ਜ਼ੋਰ" ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ ਇਸ ਗੀਤ ਦੀਆਂ ਸਤਰਾਂ ਬਹੁਤ ਬਾਕਮਾਲ ਹਨ ਗੀਤ ਜੋਸ਼ੀਲਾ ਤੇ ਫਿਲਮਾਂਕਣ ਬਹੁਤ ਹੀ… Posted by worldpunjabitimes June 19, 2025
Posted inਪੰਜਾਬ ਯੋਗਾ ਤੇ ਮਾਨਸਿਕ ਸਿਹਤ ਬਾਰੇ ਸੈਮੀਨਾਰ 21 ਜੂਨ ਨੂੰ ਸੰਗਰੂਰ 19 ਜੂਨ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੇ ਅਵਸਰ ਤੇ 21 ਜੂਨ ਦਿਨ ਸ਼ਨੀਵਾਰ ਨੂੰ 10.30 ਵਜੇ ਸਵੇਰੇ ਸੈਨਿਕ ਭਵਨ ਸੰਗਰੂਰ ਵਿਖੇ… Posted by worldpunjabitimes June 19, 2025
Posted inਸਾਹਿਤ ਸਭਿਆਚਾਰ // ਲਹੂ ਵਿੱਚ ਰੰਗੇ ਸੈਕਿੰਡ // ਹਾਦਸਾਗ੍ਰਸਤ ਹੈ ਇਕ ਜਹਾਜ ਹੋਇਆ,ਕੰਬ ਗਈ ਸਭ ਦੀ ਰੂਹ, 'ਪੱਤੋ'। ਅਜੇ ਉੱਡੇ ਨੂੰ ਕੁਝ ਸੀ ਮਿੰਟ ਹੋਏ,ਲੰਘਿਆ ਨਹੀਂ ਸੀ ਅਜੇ ਜੂਹ, 'ਪਤੋ'। ਕੀ ਖਰਾਬੀ ਸੀ ਸਮਝੋਂ ਬਾਹਰ ਹੋਈ,ਮੱਚ ਗਿਆ ਕਰ… Posted by worldpunjabitimes June 19, 2025
Posted inਪੰਜਾਬ ਡਾ.ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ ਲੋਕ ਅਰਪਣ ਚੰਡੀਗੜ੍ਹ, 19 ਜੂਨ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਡਾ. ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ… Posted by worldpunjabitimes June 19, 2025
Posted inਸਾਹਿਤ ਸਭਿਆਚਾਰ ਮੇਰਾ ਵੀਰਾਂ* ਬੱਬਰ ਸ਼ੇਰਾਂ ਵਰਗੀ ਦਹਾੜ ਸੀ ਮੇਰੇ ਵੀਰੇ ਦੀ।ਵੈਰੀਆਂ ਨੂੰ ਕੰਬਣੀ ਛੇੜ ਜਾਂਦੀ।ਉਸ ਦੀ ਇਕ ਬੜਕ ਤੇ ਵੈਰੀਮੈਦਾਨ ਛੋੜ ਕੇ ਭੱਜਦੇ।ਇਕ ਯੋਧੇ ਵਾਂਗ ਲਲਕਾਰ ਸੀਦਸਮੇਸ਼ ਪਿਤਾ ਦਾ ਸਿਰ ਤੇ ਹੱਥ ਸੀ।ਤਾਂ… Posted by worldpunjabitimes June 19, 2025
Posted inਸਾਹਿਤ ਸਭਿਆਚਾਰ ਖੂਨ ਦਾਨ ਕਰਨ ਲਈ ਹਮੇਸ਼ਾ ਤਿਆਰ ਰਹਿਣ ਦਾ ਪ੍ਰਣ ਕਰੀਏ ਦੁਨੀਆਂ ਵਿੱਚ ਦਾਨ ਬਹੁਤ ਢੰਗ ਤਰੀਕਿਆਂ ਨਾਲ ਕੀਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਇਨਸਾਨ ਵੱਲੋਂ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦਾ ਵਿੱਚੋਂ ਖੂਨ ਦਾਨ ਦੇਣ ਨੂੰ ਇੱਕ ਉੱਤਮ ਦਾਨ ਵਜੋਂ… Posted by worldpunjabitimes June 19, 2025
Posted inਸਾਹਿਤ ਸਭਿਆਚਾਰ ਸ਼ੁਰੂ ਹੋਈ ਪੰਜਾਬੀ ਫਿਲਮ ‘ਖੜਕ ਸਿੰਘ ਚੌਹਾਨ” ਦੀ ਸ਼ੂਟਿੰਗ, ਮਨਜੋਤ ਸਿੰਘ ਕਰਨਗੇ ਨਿਰਦੇਸ਼ਨ ਅਖ਼ਤਿਆਰ ਕਰ ਰਹੇ ਮੌਜੂਦਾ ਮੁਹਾਂਦਰੇ ਨੂੰ ਹੋਰ ਗੂੜੇ ਨਕਸ਼ ਦੇਣ ਜਾ ਰਹੀ ਅੱਜ ਸ਼ੁਰੂ ਹੋਈ ਇੱਕ ਹੋਰ ਅਰਥ-ਭਰਪੂਰ ਫਿਲਮ 'ਖੜਕ ਸਿੰਘ ਚੌਹਾਨ', ਜਿਸ ਨੂੰ ਨੌਜਵਾਨ ਅਤੇ ਪ੍ਰਤਿਭਾਵਾਨ ਨਿਰਦੇਸ਼ਕਮਨਜੋਤ ਸਿੰਘ ਨਿਰਦੇਸ਼ਿਤ… Posted by worldpunjabitimes June 19, 2025
Posted inਸਾਹਿਤ ਸਭਿਆਚਾਰ ਮਕਸਦ ਕਿਸੇ ਨਾਲ ਤਾਂ ਯਾਰ ਬਣਾਕੇ ਰੱਖਦਿਲ ਆਪਣੇ ਨੂੰ ਸਮ੍ਹਝਾਕੇ ਰੱਖ ਤੇਰੀ ਇੱਜ਼ਤ ਤੇਰੇ ਹੱਥ ਵਿੱਚ ਹੈਜੁਬਾਨ ਤੇ ਤਾਲਾ਼ ਲਾਕੇ ਰੱਖ ਘਰੇ ਤੈਨੂੰ ਹੁਣ ਰਹਿਣ ਨ੍ਹੀ ਦੇਣਾਮੰਜੀ ਬਾਹਰ ਦਰਾਂ ਤੋਂ ਡਾਹਕੇ… Posted by worldpunjabitimes June 19, 2025
Posted inਸਾਹਿਤ ਸਭਿਆਚਾਰ || ਅੱਲ੍ਹੜ ਉਮਰ || ਸੁਣੋਂ ਅੱਲ੍ਹੜ ਉਮਰ ਬੇ-ਲਗਾਮ ਹੁੰਦੀ ਏ।ਸਹੀ ਗਲਤ ਤੋਂ ਇਹ ਅਨਜਾਣ ਹੁੰਦੀ ਏ।। ਪਲ ਝਪਕਦੇ ਹੀ ਅੱਖਾਂ ਲੜਾਂ ਲੈਂਦੀ ਏ।ਬਿਨ੍ਹਾਂ ਸੋਚੇ ਸਮਝੇ ਕਦਮ ਵਧਾ ਲੈਂਦੀ ਏ।। ਖੁੱਦ ਦੇ ਪੈਰ ਤੇ ਕੁਹਾੜੀ… Posted by worldpunjabitimes June 19, 2025