ਪਿੰਡ ਢਿੱਲਵਾਂ ਕਲਾਂ ਵਿਖੇ ਨਵੀਂ ਕੋਚ ਦਾ ਕੀਤਾ ਵਿਸ਼ੇਸ਼ ‘ਸਨਮਾਨ’

ਪਿੰਡ ਢਿੱਲਵਾਂ ਕਲਾਂ ਵਿਖੇ ਨਵੀਂ ਕੋਚ ਦਾ ਕੀਤਾ ਵਿਸ਼ੇਸ਼ ‘ਸਨਮਾਨ’

ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਮੋੜਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਢਿਲਵਾਂ ਕਲਾਂ ਵਿੱਚ ਨਵੇਂ ਬਾਸਕਿਟਬਾਲ ਮੈਦਾਨ…
‘ਮਾਮਲਾ ਪੰਜਾਬ ਸਰਕਾਰ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਕਰਨ ਦਾ’

‘ਮਾਮਲਾ ਪੰਜਾਬ ਸਰਕਾਰ ਵੱਲੋਂ ਬਿੱਲਾਂ ਦੀ ਅਦਾਇਗੀ ਨਾ ਕਰਨ ਦਾ’

3 ਜੁਲਾਈ ਨੂੰ ਖਜ਼ਾਨਾ ਦਫਤਰ ਮੂਹਰੇ ਫੂਕਿਆ ਜਾਵੇਗਾ ਵਿੱਤ ਮੰਤਰੀ ਪੰਜਾਬ ਦਾ ਪੁਤਲਾ : ਪੇ੍ਰਮ ਚਾਵਲਾ ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਪੈਨਸ਼ਨਰਜ਼ ਯੂਨੀਅਨ (ਸਬੰਧਤ ਏਟਕ ਅਤੇ ਪੰਜਾਬ…
ਉਸਨੇ ਆਪਣੇ ਖੂਨ ਦੇ ਇਸ਼ਨਾਨ ਨਾਲ ਰੱਬ ਨੂੰ ਅਜਿਹਾ ਸਜਦਾ ਕੀਤਾ ਕਿ ਇਸ ਇਬਾਦਤ ਦੇ ਕੰਮ ‘ਤੇ ਫ਼ਰਿਸ਼ਤੇ ਵੀ ਹੈਰਾਨ ਰਹਿ ਗਏ।

ਉਸਨੇ ਆਪਣੇ ਖੂਨ ਦੇ ਇਸ਼ਨਾਨ ਨਾਲ ਰੱਬ ਨੂੰ ਅਜਿਹਾ ਸਜਦਾ ਕੀਤਾ ਕਿ ਇਸ ਇਬਾਦਤ ਦੇ ਕੰਮ ‘ਤੇ ਫ਼ਰਿਸ਼ਤੇ ਵੀ ਹੈਰਾਨ ਰਹਿ ਗਏ।

ਹਜ਼ਰਤ ਇਮਾਮ ਹੁਸੈਨ (ਅ.ਸ.) ਜਿਨ੍ਹਾਂ ਨੇ ਜ਼ਹਿਰ ਦੇ ਦਰਿਆ ਤੋਂ ਜੀਵਨ ਦਾ ਪਾਣੀ ਪੀਤਾ। ਸਯੀਦੁਨਾ ਹੁਸੈਨ (ਅ.ਸ.) ਬਾਨੂ ਹਾਸ਼ਿਮ ਦੇ ਸਭ ਤੋਂ ਉੱਤਮ ਪੁੱਤਰ ਹਨ ਅਤੇ ਪਿਤਾ ਦੇ ਪੱਖ ਤੋਂ…
ਪਿੰਡ ਦਲ ਸਿੰਘ ਵਾਲਾ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

ਪਿੰਡ ਦਲ ਸਿੰਘ ਵਾਲਾ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ

ਦੋਸ਼ੀਆਂ ਪਾਸੋ ਚੋਰੀ ਕੀਤੀ ਨਗਦੀ ਅਤੇ ਗਹਿਣੇ ਵੀ ਕੀਤੇ ਬਰਾਮਦ : ਡੀਐਸਪੀ ਦੋਸ਼ੀਆਂ ਖਿਲਾਫ ਡਿਕੈਤੀ, ਚੋਰੀ ਅਤੇ ਹੋਰ ਸੰਗੀਨ ਅਪਰਾਧਾ ਤਹਿਤ ਦਰਜ ਹਨ ਮੁਕੱਦਮੇ ਕੋਟਕਪੂਰਾ, 28 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ…

ਬੇਵਫਾ

ਦਿਲ ਵਿੱਚ ਸਾਡੇ ਵਸਦਾ ਹੈਂ ਤੂੰਬੇਵਫਾ ਸਾਨੂੰ ਕਿਓਂ ਦੱਸਦਾ ਹੈਂ ਤੂੰ ਲੱਗਕੇ ਮਗਰ ਸ਼ਰੀਕਾਂ ਦੇਤਾਅਨੇਂ ਮੇਹਨੇਂ ਕਸਦਾ ਹੈਂ ਤੂੰ ਅੱਖੀਓਂ ਸਾਡੇ ਡਿੱਗਦੇ ਅੱਥਰੂਬੁੱਲ੍ਹਾਂ ਦੇ ਵਿੱਚ ਹੱਸਦਾ ਹੈਂ ਤੂੰ ਕਰਕੇ ਕੌਲ਼…
ਮਹਾਰਾਜਾ ਰਣਜੀਤ ਸਿੰਘ ਜੀ*

ਮਹਾਰਾਜਾ ਰਣਜੀਤ ਸਿੰਘ ਜੀ*

ਰਣਜੀਤ ਸਿੰਘ ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾਂ ਮਹਾਰਾਜਾ ਸੀ। ਜਿਸ ਨੇ1801ਤੋਂ1839 ਵਿਚ ਆਪਣੀ ਮੌਤ ਤੱਕ ਰਾਜ ਕੀਤਾ। ਉਸ ਨੇ 19ਵੀ ਸਦੀ ਦੇ ਅਰੰਭ ਵਿਚ ਉਤਰ ਪੱਛਮੀ ਭਾਰਤੀ ਉਪ ਮਹਾਂਦੀਪ…